ਪੰਨਾ:ਵਲੈਤ ਵਾਲੀ ਜਨਮ ਸਾਖੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਂ ਰੋਂਦੇ ਹੋ॥ ਤਾ ਉਨਾ ਅਰਜੁ ਕੀਤਾ ਜੀ ਅਸੀ ਹਾਥੀ ਦੇ ਪਿਛੇ ਰੋਂਦੇ ਹਾਂ॥ ਤਬਿ ਬਾਬੇ ਆਖਿਆ ਹਾਥੀ ਕਿਸਦਾ ਥਾ॥ ਤਬਿ ਮਹਾਵਤਿ ਕਹਿਆ ਹਾਥੀ ਪਾਤਿਸਾਹ ਦਾ ਥਾ॥ ਇਕੇ ਖੁਦਾਇ ਦਾ ਥਾ॥ ਤਬ ਬਾਬੇ ਕਹਿਆ ਤੁਸੀਂ ਕਿਉਂ ਰੋਂਦੇ ਹਉ॥ ਤਾ ਉਨਾ ਆਖਿਆ ਜੀ ਅਸਾਡਾ ਰੁਜਗਾਰ ਥਾ॥ ਤਾ ਬਾਬੈ ਆਖਿਆ ਹੋਰੁ ਰੁਜਗਾਰੁ ਕਰਹੁ॥ ਤਬਿ ਓਨਾ ਕਹਿਆ ਜੀ ਬਣੀ ਥੀ ਟਬਰ ਸੁਖਾਲੇ ਪਏ ਖਾਦੇ ਸੇ॥ ਤਬਿ ਬਾਬੇ ਮੇਹਰ ਕੀਤੀ॥ ਆਖਿਓਸੁ ਜੋ ਏਹੁ ਹਾਥੀ ਜੀਵੈ ਤਾ ਰੋਵਹੁ ਨਾਹੀ॥ ਤਬਿ ਉਨਾ ਆਖਿਆ॥ ਜੀ

87