ਪੰਨਾ:ਵਹੁਟੀਆਂ.pdf/104

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

( ੧੧੦ )

ਅਰਜਨ ਸਿੰਘ ਦੇ ਅਗੇ ਇਸ ਪ੍ਰਕਾਰ ਗੁਰਦੇਈ ਦੇ ਪਰੇਮ ਦਾ ਪੜਦਾ ਖੁਲ੍ਹ ਗਿਆ। ਓਹ ਦਿਲ ਵਿਚ ਕਹਿਣ ਲਗਾ 'ਖੂਬ ਹੁਣ ਦੇਖ ਤਾਂ ਸਹੀ ਕਿ ਤੈਨੂੰ ਕੇਹੇ ਨਾਚ ਨਚਾਉਂਦਾ ਹਾਂ ਹੁਣ ਤੇਰੀ ਰਾਹੀਂ ਵੀ ਆਪਣਾ ਕੰਮ ਕਢਾਂਗਾ ਏਹੋ ਗੱਲਾਂ ਸੋਚਦਾ ਹੋਇਆ ਅਰਜਨ ਸਿੰਘ ਉਠ ਕੇ ਚਲਾ ਗਿਆ ਪਰ ਸੱਚ ਤਾਂ ਇਹ ਹੈ ਕਿ ਉਹ ਗੁਰਦੇਈ ਦੇ ਹਾਲ ਤੋਂ ਅਜੇ ਚੰਗੀ ਤਰ੍ਹਾਂ ਜਾਣੂ ਨਹੀਂ ਸੀ।