ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੩ )
ਬੱਚਿਆਂ ਲਈ ਬਾਲ-ਬੋਧ
( ਸ੍ਰ: ਸੁਜਾਨ ਸਿੰਘ ਬੀ. ਏ.)
ਇਸ ਬਾਲਬੋਧ ਵਿਚ ਵੀਹ ਦੇ ਲਗ ਪਗ ਸੁਨੱਖੇ ਲਾਈਨ ਬਲਾਕ ਹਨ ਤੇ ਇਹ ਬਾਲਬੋਧ ਨਵੇਂ ਤੇ ਸਾਇੰਟਿਫਿਕ ਢੰਗ ਨਾਲ ਲਿਖਿਆ ਗਿਆ ਹੈ। ਅਜ ਤਕ ਛਪ ਚੁਕੇ ਬਾਲਬੋਧਾਂ ਨਾਲੋਂ ਸੋਹਣਾ ਤੇ ਸੁਚੱਜਾ ਹੈ।
ਵਧੀਆ ਕਾਗਜ਼ ਸੁਹਣੀ ਛਪਾਈ।
ਮੁਲ ਸਿਰਫ
ਹੋਰ ਹਰ ਤਰਾਂ ਦੀਆਂ ਪੁਸਤਕਾਂ ਲਈ ਸਾਡਾ ਪਤਾ ਯਾਦ ਰਖੋ
ਭਾਈ ਬਖਸ਼ੀ ਸਿੰਘ ਐਂਡ ਸਨਜ
ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ