ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੇਖਕ ਦੀਆਂ ਹੋਰ ਪੁਸਤਕਾਂ

ਮੌਲਿਕ:
ਸਭਿਆਚਾਰ : ਮੁੱਢਲੀ ਜਾਣ-ਪਛਾਣ
ਸੰਬਾਦ-1/1984
ਵਿਰੋਧ-ਵਿਕਾਸ ਅਤੇ ਸਾਹਿਤ

ਸੰਪਾਦਿਤ:
ਰੂਸੀ-ਪੰਜਾਬੀ ਸ਼ਬਦਕੋਸ਼, ‘ਰੂਸੀ ਭਾਸ਼ਾ ਪ੍ਰਕਾਸ਼ਨ, ਮਾਸਕੋ ।
ਸਭਿਆਚਾਰ ਦਰਪਣ, ਗੁ. ਨਾ ਦੇ, ਯੂਨੀ, ਅੰਮ੍ਰਿਤਸਰ, (ਸਹਿ ਸੰਪਾਦਕ) ।

ਅਨੁਵਾਦ:
ਛੋਟੇ ਨਾਵਲ ਤੇ ਕਹਾਣੀਆਂ - ਲਿਓ ਤਾਲਸਤਾਏ
ਕਹਾਣੀਆਂ - ਆਨਤੋਨ ਚੈਖ਼ਵ
ਚੋਣਵੀਆਂ ਕਹਾਣੀਆਂ - ਮੈਕਸਿਮ ਗੋਰਕੀ
ਅਜ਼ਲੀ ਇਨਸਾਨ ਦੀ ਕਹਾਣੀ – ਬੋਰਿਸ ਪੋਲੇਵੋਈ
ਅਲਵਿਦਾ ਗੁਲਸਾਰੀ - ਚੰਗੇਜ਼ ਆਇਤਮਾਤੋਵ
ਮੇਰਾ ਦਾਗਿਸਤਾਨ - ਰਸੂਲ ਹਮਜ਼ਾਤੋਵ
ਸੇਰਿਓਜ਼ਾ - ਵੇਰਾ ਪਨੋਵਾ
ਰੌਸ਼ਨੀਆਂ (ਰੂਸੀ ਕਹਾਣੀਆਂ)
ਨਿੱਖਰਿਆ ਦਿਨ (ਸੋਵੀਅਤ ਕਹਾਣੀਆਂ)
ਗੁਰੂ ਨਾਨਕ (ਲੇਖ ਸੰਗ੍ਰਹਿ)
ਸੋਸ਼ਲਿਜ਼ਮ : ਯੂਟੋਪੀਆਈ ਅਤੇ ਵਿਗਿਆਨਕ - ਫ਼. ਏਂਗਲਜ਼
ਆਧੁਨਿਕ ਸਮੇਂ ਵਿਚ ਭਾਰਤੀ ਫ਼ਲਸਫ਼ਾ - ਵ. ਬਰੋਦੋਵ
ਅਤੇ ਕਈ ਹੋਰ