ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਧੰਨਵਾਦ
- ਪਰਿਵਾਰ ਦਾ ਜਿਸਨੇ ਸਦਾ ਉਸਾਰੂ ਕਾਰਜ ਕਰਨ ਦੇ ਲਈ ਹੱਲਾਸ਼ੇਰੀ ਦਿੱਤੀ।
- ਰਜਿੰਦਰ ਮਾਜੀ (ਅਬੋਹਰ) ਦਾ ਵਿਸ਼ੇਸ਼ ਧੰਨਵਾਦ।
- ਉਹਨਾਂ ਸੱਜਣਾ ਦਾ ਜਿੰਨ੍ਹਾਂ ਨੇ ਜਨਾਬ ਮੰਗਲ ਮਦਾਨ ਜੀ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।
- ਉਹਨਾਂ ਸਭਨਾਂ ਦਾ ਜਿੰਨ੍ਹਾਂ ਨੇ ਇਸ ਪੁਸਤਕ ਬਾਰੇ ਟਿੱਪਣੀਆਂ ਦਿੱਤੀਆਂ।
- ਸਿੱਧੇ- ਅਸਿੱਧੇ ਰੂਪ ਵਿੱਚ ਇਸ ਪੁਸਤਕ ਪਿੱਛੇ ਕੰਮ ਕਰਨ ਵਾਲੇ ਸਭਨਾਂ ਸਨੇਹੀਆਂ ਦਾ।