ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/203

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੭ ). ਧਰਮ ਨੇਮ ਨੂੰ ਨਾਂ ਛਡਿਆ ਅਰ ਅਪਨਾ ਕਰਮ ਕਾਂਡ ਨਿਤ ਨੇਮ ਨਾਲ ਬਰਾਬਰ ਕਰਦੇ ਰਹੇ ਜਿਸਦੀ ਸਾਖੀ ਰਾਮਾਇਣ ਵਿੱਚ ਭੀ ਮਿਲਦੀ ਹੈ ਤਾਂ ਫਿਰ ਅਸੀਂ ਕਿਸਤਰਾਂ ਆਸ਼ਾ ਕਰ ਸਕਨੇ ਹਾਂ ਕਿ ਓਹ ਪੁcਖ ਜਿਸਨੇ ਸੰਸਾਰ ਵਿੱਚ ਇਥੋਂ ਤਕ ਵਡਿਆਈ ਪਾਈ ਹੋਵੇ ਕਿ ਈਸ਼ਰ ਦਾ ਅਵਤਾਰ ਮੰਨਿਆ ਜਾਏ ਓਹੀ ਕਮ ਦੇਵ ਦੇ ਅਧੀਨ ਹੋਕੇ ਬਾਵਲਆਂ ਦੀ ਨਿਆਈਂ ਨਿਲਜਈ ਦੀਆਂ ਗਲਾਂ ਕਹਿੰਦਾ ਹੋਇਆ ਰੋਦਾ ਅਰ ਕੁਟਲਾਂਓਦਾ ਫਿਰੇ ਪਿਆਰੇ ਪਾਠਕ ! ਕਵੀਆਂ ਦੀ ਭੁਲ ਹੈ ਜਿਨਾਂ ਨੇ ਰੀਬਾਂ ਨੂੰ ਰੁਚਿਕ ਬਨਾਓਨ ਲਈ ਕਈਕੁ ਤਰਾਂ ਦੀਆਂ ਕਥਾਂ ਲਿਖ ਦਿਤੀਆਂ ਹਨ । ਮਹਾਰਾਜਾ ਰਾਮਚੰਦ ਬਿਲਕੁਲ ਨਹੀਂ ਘਬਰਾਏ ਕੰਤੁ ਬੜੀ ਸ਼ਾਂਤ ਨਾਲ ਸੀਤਾ ਨੂੰ ਚੂੰਢ ਦੇ ਹੈ ਕਿਉਂ ਕਿ ਸਾਡਾ ਵਿਖਯ ਇਹ ਨਹੀ ਹੈ ਇਸ ਲਈ ਇਥੇ ਹੀ ਬਸ ਕਰਨੇ ਹਾਂ ਅਰ ਅਸਲੀ ਮਤਲਬ ਵਲ ਆਓਨੇ ਹਾਂ । ਨੀਏ ! ਲਛਮਨ ਜੀ ਕੀ ਕਹ ਰਹੋ ਹੈ ॥ ਲਛਮਨ-( ਠੰਡਾ ਹਾਹੁਕਾ ਲੈਕੇ ) ਹੈ ਜਨਕ ਦੁਲਾਰੀ ਅਰਥਾਤ ਹੇ ਜਨਕ ਪੁੜੀ ਤੂੰ ਤਾਂ ਸੰਸਾਰ ਦੇ ਛੱਤੀ ਪਦਾਰਥ ਨੂੰ ਛਡ ਅਰ ਦੁਖ ਕਬੂਲ ਕਰ ਇਸ ਬਨਬਾਸ ਵਿਚ ਸਾਡਾ ਸਾਥ ਕੀਤਾ ਸੀ । ਅਜ ਪਤਾ ਨਹੀਂ ਹੈ ਕਿ ਤੂੰ ਕਿਸ ਦਿਸ਼ਾ ਵਿਚ ਅਰ ਕਿਥੇ ਹੈ ? ਹਾਇ ! ਓਹ ਕੇਹੀ ਚੰਦੀ ਭੈੜੀ ਘੜੀ ਸੀ ਜਿਸ ਵੇਲੇ ਤੂੰ ਮੈਨੂੰ ਰਾਮਚੰਦੁ #ਦੀ ਸਹਾਇਤਾ ਨੂੰ ਜਾਨ ਲਈ ਕਹਿੰਦੀ ਸੀ ਮੈਂ ਭੀ ਕੁਝ ਨਾ ਸੋਚਿਆ, ਤੋਰੀਆਂ ਗਲਾਂ ਨੂੰ ਮੰਨਕੇ ਉਸ ਛਲ ਰੂਪੀ ਆਵਾਜ ਤੇ ਚਲਾ ਗਿਆ ! ਓਹੋ । ਮੈਂ ਆਪਹੀ ਕੁਬੁਧ ਅਰ ਖੋਟੇ ਭਾਗਾਂ ਵਾਲਾ ਹਾਂ ਜਿਸਨੇ ਮਾਨਨੀਯ ਭਾਈ ਦੀ ਆਗੜਾ ਨੂੰ ਨਾ ਮੰਨ ਅਰ ਤੈਨੂੰ ਐਸੇ ਕਸ਼ਟ . ਵਿਚ ਪਾਇਆ ਅਰ ਆਪ ਉਸਦੀਆਂ ਅੱਖਾਂ ਤੋਂ ਡਿਗ ਪਇਆ ਇਹ ਕਿਹਾ ਅਰ ਮੂਰਛਾ ਖਾ ਗਿਆ | Original with: Language Department Punjab Digitized by: Panjab Digital Library