ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩ ) ਕਿ ਕੈ ਕਹ ਰਹੀ ਹੈ ਕਿ ਦੁਰਬ ਬੜਾ ਵਿਦਵਾਨ ਸੂਰਬੀਰ ॥ ਪੁਰਖ ਹੈ, ਓਹ ਤੀਮੀ ਬੜੀ ਭਾਗਵਤੀ ਹੋਵੇਗੀ ਜੋਹੜੀ ਓਸਦੇ ਲੜ ਤੋਂ ਲੱਗਗੀ ਦੂਜੀ ਨੇ ਕਿਹਾ – ਭੈਨ ਉਮਰ ਦਾ ਭੀ ਤਾਂ ਵਿਚਾਰ ਨੂੰ ਹੈ ਕਿਆਂ ਪਵਨ ਓਸਦੇ ਤੁਲ ਨਹੀਂ ) ਤੀਜੀ ਜੋ ਵੱਡੀ ਹਸਮੁਖ ਸੀ, ਮੁਸਕਰਾ ਕੇ ਬੋਲੀ, ਅੰਮ੍ਰਿਤ ਦਾ ਇੱਕ ਹੀ ਘੁਟ ਜ਼ਹਰ ਦੇ ਸਮੁੰਦਰ ਵਿੱਚ ਨਾਲੋਂ ਹੱਛਾ ਹੈ॥ ਹੀ ਹਾਹਾ!fuਛਲੀ ਕੁੜੀ ਦੀ ਗੱਲ ਸੁਨਦਿਆਂ ਸਾਰ ਹੀ ਪਵਨ ਹੁੰਡੇ ਦਾ ਸਾਰਾ ਸਰ ਕੰਮ ਉਠਿਆ ਜਿੰਨੇ ਖੁਸ਼ੀ ਦੇ ਖਿਆਲ ਸਨ ਗਮੀ . ਏ, ਵਿੱਚ ਫੈਲਗਏ । ਓਹਨਾਂ ਅੱਖਾਂ ਦੀਆਂ ਪੁਤਲੀਆਂ ਵਿਚੋਂ ਜੇਹੜੀਆਂ ਕਿਸੈਦੀ ਤਲਾਸ਼ ਵਿਚ ਏਧਰ ਓਧਰ ਫਿਰ ਰਹਿਆਂ ਸਨ ਰਾਈਏ . ਮਾਰੇ ਚਿੰਗਾੜੇ ਨਿਕਲਨ ਲੱਗੇ ਅਤੇ ਜੁੱਸਾ ਕੰਮਨ ਲੱਗਾ, ਤਲਵਾਰ ਹਾ ਮਿਆਨੋ ਕਢਕੇ ਮੰਨੂੰ ਨੂੰ ਕਿਹੋ ਜੂ ॥ : (ਲ ਪਵਨ--ਮੰਭੁ ! ਕੁਝ ਸੁਨਿਆ ਰਾਜ ਦੁਲਾਰੀ ਨੇ ਕੀ ਕਿਹਾ ਹੈ | ਮੰ-ਮਹਾਰਜ ! ਹਾਂ ! ਕਿਸਨੇ ਕਹਿਆ ਹੈ, ਕਿ ਅ ਦਾ ਬ ਇਕ ਘਟ ਹੀ ਅੱਛਾ ਹੈ ਅਤੇ ਜੋਹਰ ਦਾ ਸਮੁੰਦਰ ਅੱਛਾਹੀਂ ਅਤੇ .. ਸ ਮੈਂ ਨਹੀਂ ਕੈਹ ਸੱਕਦਾ ਕਿ ਇਹ ਕਿਸ ਆਖਿਆ ਹੈ ਅਤੇ ਓਹ ਕੌਨ ਸੀ ॥ ਥ ਪਵਨ--ਕਿਆਂ ਦੁਸੀ ਪਛਾਨ ਨਹੀਂ ਸਕਦੇ, ਕਿ ਜੋ ਪਹਿਲਾਂ ਰਾਂ ੧ ਈਅi ਗੱਲਾਂ ਸੁਨਾਈ ਦਿਤੀਆਂ ਸਨ, ਓਹ ਅਜੇਹੀਆਂ ਹੈ ਨਹੀਂ ਸਨ ਜਿਸ ਤਰ੍ਹਾਂ ਦੀ ਪਿਛਲੀ ਅਵਾਜ ਕੋਮਲ : ਮਨੋਹਰ ਹੈ, ਦਾ ਦੂਜੇ ਨੂੰ ਕੀ ਮਤਲਬ ਜੋ ਅਜੇਹੀ ਗਲ ਕਹੇ, ਇਸ ਤੋਂ ਸਾਫਸਿਧ ਹੁੰਦਾ ਹੈ ਕਿ ਓਹ ਅਵਾਜ਼ ਰਾਜਦੁਲਾਰੀ ਦੀ ਹੀ ਸੀ ਜਿਸਨੇ ਅਪਨੀ ਸੁੰਦਰਭਾਈ ਦੀ ਮਗਰੂਰੀ ਵਿੱਚ ਆਕੇ ਮੈਨੂੰ ਜ਼ਹਰ ਦੇ ਸਮੁੰਦਰ ਵਾਝਨ . ਕਿਹਾ ਹੈ, ( ਭਲ ਵਾਰ ਨੂੰ ਦਿਖਾਕੁਰ ) ਇਸ ਨਾਲ ਮੈਂ ਅਜ ਉਸਦਾ . ਫੈਸਲਾ ਹੀ ਕਰ ਜਾਵਾਂਗਾ, ਓਹ ਕੀ ਯਾਦ ਕਰੇ ਕਿ ਮੈਂ ਇਸਤਰਾਂ * ਇਕ ਬਨਾਦੁਰ ਦੀ ਨਿੰਦਾ ਕੀਤੀ ਸੀ ਤੇ ਉਸਦਾ ਮੈਨੂੰ ਨੂੰ ਝ ਫਲ ਨ ਮਿਲਿਆ । · ਮੰਤੀ ( ਹਥ ਪਗੜਕੇ ) ਹਾ ! ਅਜੇਹਾ ਅਨਰਥ ਨ ਕਰੋ, ' ਘ° ੩ ਕ ਕੀ

Original with: language Department Punjab Digitized by: Panjab Digital Library