ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/321

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੧੫ ) | ਬਨਾ ਤੁਹਾਡੇ ਹੋਰ ਕੋਈ ਨਹੀਂ ਦਿਸਦਾ ਜੋ ਇਸ ਕਠਿਨ ਕਾਰਜ ਨੂੰ ਪੂਰਾ ਕਰੇ ਲਛਮਨ ਜੀ ਦਾ ਜੀਵਨ ਤੁਹਾਡੇ ਹੀ ਹਬ ਹੈ ॥ :: | ਹਨੁਮਾਨ-( ਹਥ ਜੋੜ ਕੇ ) ਮਹਾਂਰਾਸ ਆਪ ਧੀਰਜ ਰਖੋ 'ਜਿਥੋਂ' ਜਿਥੋਂ ਤਕ ਹੋਵੇਗਾ “ਅੰਮ੍ਰਿਤ ਸੰਜੀਵਨੀ ਲਿਆਉਨ ਲਈ ਘਟ ਨਾ áਰਾਂ ਗਾ (tਛਮ ਵਲ ਦੇਖਕੇ) ਸੂਰਜ ਡੁਬਨ ਤੇ ਤਿਆਰ ਹੈ ਹੁਨ ਆਗਿਆ ਦੀਜੀਏ ! ਮਹਾਰਾਜਾ ਰਾਮਚੰਦੂ ਸ਼ਾਬਾਸ਼ੇ ਬਹਾਦਰ ! ਤੇਰੇ ਉਤੇ ਅਜਿਹੀ ਹੀ ਆਸ਼ਾ ਸੀ ( ਸੁਖੈਨ ਦੀ ਵਲ ਦੇਖਕੇ ) ਬਹਾਦਰ ਜਰਨੈਲ ਨੂੰ ਸਭ ਹਾਲ ਦਸ ਦਿਓ ! ਸੁਖੈਨ-* ਅੰਮਤ ਸੰਜੀਵਨੀ ਬੂਟੀ ਦਾ ਜਰਦ ਜਿਹਾ + ਰੰਗ ਹੁੰਦਾ ਹੈ, ਹਰੇ ਫਲ, ਫੁਲ ਹਲਕੇ ਸੁਨਹਿਰੀ ਰੰਗ ਅਰ ਉਸ ਵਿਚੋਂ ਚੰਨ ਦੀ ਸੁਗੰਧਿਭਾ ਭੀ ਆਓਂਦੀ ਹੈ ਧਰਤੀ ਤੇ ਇਸ ਪਥਰ ਵਿਛਿਆ ਹੋਇਆ ਹੈ ਕਿ ਜਮੀਨ ਨਹੀਂ ਦਿਸਦੀ ਇਨਾਂ ਗਲਾਂ ਨੂੰ ਅਛੀ ਭਟਾਂ ਯਾਦ ਰਖਨਾਂ ਪਰ ਇਹ ਖਿਆਲ ਨਖ ਕਿ ਇਹ ਸਾਰਾ ਕੰਮ ਸਾਜ ਚੜਨ ਤੋਂ ਪਹਿਲਾਂ ਹੋ ਜਾਨਾ ਚਾਹੀਦਾ ਹੈ ? ਹਨੁਮਾਨ-ਸਭ ਬਚਨ । ਅਜਿਹਾ ਹੀ ਹੋਵੇਗਾ । | ਦੇਖੋ ਏਲੀਅਡ ਆਫ਼ਈਸਟ ੨੩ ? . ਨੋਟ: ਇਹ ਜੋ ਆਮ ਪ੍ਰਸਿਧ ਹੋ ਕਿ ਹਨੂਮਾਨ ਜੀ * ਸਐਨ,, ਵੈਦ ਨੂੰ ਜੋ ਲੰਕਾ ਵਿਚ ਰਹਿੰਦਾ ਸੀ ਕੇ ਆਏ ਅਰ ਮੰਜੀਵਨੀ ਬੂਟੀ ਦਾ ਲਿਆਓਨਾਂ ਉਸੇ ਦੀ ਸਨਾ ਕਥਨ ਦਾ ਵਲ ਹੈ ੩ ! ਸ਼ੇਕ ਬਾਲਮੀਕੀ ਰਾਮਾਇਨ ਇਸ ਗਲ ਦੀ ਕਿ ਭੀ ਸਾਖੀ ਨਹੀਂ ਦੇ ਕਿੰਤੂ ਇਸਦੇ ਪੜਨ ਤੋਂ ਸਾਫ ਪ੍ਰਸਿਧ ਹੁੰਦਾ ਹੈ ਕਿ ਸੁਖੈਨ ਮਹਾਰਾਜਾ ਰਾਮਚੰਦ ਜੀ ਦੀ ਸੈਨਾ ਦੇ ਸੈਨਾ ਪਤਿਆਂ ਵਿਚੋਂ ਸੀ ਨਾਂ ਕਿ ਲੰਕਾ ਦਾ ਹਕੀਮ ਦੇਖੋ ਬਾਲ ਮੀਕੀ ਰਾਮਾਇਣ ਲੰਕਾਂ ਕਾਂ ੫ Original with: Language Department Punjab Digitized by: Panjab Digital Library