ਵਿਸ਼ੈ ਸੂਚੀ
ਪਹਿਲਾ ਪਰਕਰਨ
ਵਿਸ਼ੈ ਪ੍ਰਵੇਸ਼
(੧-੩੩)
ਸਿਖਿਆ ਵਿਗਿਆਨ ਕੀ ਹੈ? -ਸਿਖਿਆ ਵਿਗਿਆਨ ਦੀ ਮਹੱਤਾ-ਸਿਖਿਆ ਵਿਗਿਆਨ ਦੀ ਵਿਸ਼ੇਸ਼ਤਾ-ਸਿਖਿਆ ਵਿਗਿਆਨ ਅਤੇ ਹੋਰ ਵਿਦਿਆਵਾਂ-ਵਿਸ਼ਾ ਵਿਸਥਾਰ-ਸਿਖਿਆ ਦੀ ਵਿਆਖਿਆ-ਸ੍ਵੈਗਤ ਤੇ ਨਿਯਮ ਬੱਧ ਸਿਖਿਆ-ਸਿਖਿਆ ਦਾ ਵਿਆਪਕ ਅਤੇ ਸਾਧਾਰਨ ਅਰਥ-ਸਿਖਿਆ ਦੀ ਲੋੜ-ਸਿਖਿਆ ਦੇ ਸਾਧਨ-ਬੱਚੇ ਦੀ ਕੁਦਰਤੀ ਸਿਖਿਆ-ਸਮਾਜਿਕ ਸਿਖਿਆ-ਸਹਿਜ ਸਿਖਿਆ ਦੇ ਸਾਧਨ-ਨਿਯਮ ਬੱਧ (ਵਿਧਾਨਿਕ) ਸਿਖਿਆ-ਸਿਖਿਆ ਦੇਣ ਵਾਲੇ ਅਤੇ ਲੈਣ ਵਾਲੇ ਦਾ ਸਬੰਧ-ਸਿਖਿਆ ਦੇਣ ਵਾਲੇ ਵਾਸਤੇ ਸਤਿਕਾਰ ਦੇ ਘਾਟੇ ਦੇ ਕਾਰਨ-ਸਿਖਿਆ ਅਤੇ ਕੌਮ ਉਸਾਰੀ।
ਦੂਸਰਾ ਪਰਕਰਨ
ਸਿਖਿਆ ਦਾ ਉਦੇਸ਼
(੩੪-੬੦)
ਹਾਲਾਤ ਅਨੁਸਾਰ ਢਾਲ ਲੈਣ ਦੇ ਗੁਣ ਦੀ ਪਰਾਪਤੀ-ਸੰਪੂਰਨ ਜੀਵਨ-ਆਚਰਨ ਉਸਾਰੀ-ਵਿਸ਼ੇਸ਼ ਸ਼ਖਸ਼ੀਅਤ ਦੀ ਉਸਾਰੀ-ਸਾਮਵਾਦ ਦਾ ਸਿਧਾਂਤ-ਸਿਖਿਆ ਵਿਚ ਵਿਕਾਸ ਵਾਦ-ਆਤਮ-ਪਛਾਣ (ਸਖਿਆਤ-ਕਾਰ) ਦਾ ਸਿਧਾਂਤ
ਤੀਸਰਾ ਪਕਰਨ
ਪਾਠ-ਕਰਮ
(੬੬-੯੩)
ਦੇਸ਼ ਕਾਲ ਅਨੁਸਾਰ ਪਾਠ-ਵਿਸ਼ਿਆਂ ਦਾ ਵਰਕ-ਪਾਠ, ਵਿਸ਼ੇ ਦੀ ਚੋਣ ਸਬੰਧੀ ਪਰਚਲਤ ਸਿਧਾਂਤ-ਮਾਨਸਿਕ ਸ਼ਕਤੀਆਂ ਦੀ ਟ੍ਰੇਨਿੰਗ-ਜੀਵਨ ਵਿਚ ਕੰਮ ਆਉਣ ਵਾਲੀ ਸਿਖਿਆ-ਆਦਰਸ਼ ਵਾਦੀ-ਸਿਖਿਆ-ਰੇਮੰਟ ਅਨੁਸਾਰ ਪਾਠ-ਕਰਮ ਦੀ ਚੋਣ ਦੇ ਨਿਯਮ
(ੳ)