ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਪਰਕਰਨ

ਸਿਖਿਆ ਵਿਚ ਜ਼ਬਤ

(੮੪–੧੦੬)

ਜ਼ਬਤ ਦਾ ਸਿਖਿਆ ਵਿਚ ਸਥਾਨ-ਸੁਭਾਵਕ ਜ਼ਬਤ-ਸਮਾਜਿਕ ਜ਼ਬਤ-ਜ਼ਬਤ ਦੇ ਉਪਾ- ਦੰਡ ਦੀ ਵਿਆਖਿਆ-ਦੰਡ ਬਾਰੇ ਹਰਬਰਟ ਸਪੈਂਸਰ ਦੇ ਵਿਚਾਰ-ਜ਼ਬਤ ਸੰਬੰਧੀ ਆਧੁਨਿਕ ਵਿਚਾਰ।

ਪੰਜਵਾਂ ਪਰਕਰਨ

ਸਿਖਾਈ ਵਿਧੀ ਦੇ ਮੌਲਿਕ ਸਿਧਾਂਤ

(੧੦੭-੧੨੦)

ਵਿਧੀ-ਪੂਰਬਕ ਸਿਖਾਈ ਦਾ ਸਰੂਪ-ਸੁਯੋਗ ਸਿਖਿਆ ਵਿਧੀ ਦੇ ਨਿਯਮ-ਪੜਾਉਣਾ ਅਤੇ ਸਤੰਤਰ ਖੋਜ।

ਛੇਵਾਂ ਪਰਕਚਨ

ਸਾਂਝਾ ਪਰਬੰਧ

(੧੨੧–੧੨੬)

ਪਾਠ-ਵਿਸ਼ਿਆਂ ਵਿਚ ਪਰਬੰਦ ਕਾਇਮ ਕਰਨ ਦੀ ਲੋੜ-ਸਾਂਝੇ ਕੰਮ ਦੀਆਂ ਕਿਸਮਾਂ-ਪਾਠ- ਵਿਸ਼ਿਆਂ ਦਾ ਸਾਂਝਾ ਸਬੰਧ ਅਤੇ ਕੇਂਦਰੀ ਕਰਨ ।

ਸਤਵਾਂ ਪਰਕਰਨ

ਪਾਠ ਸਿਖਾਈ-ਵਿਧੀ

(੧੨੭–੧੩੪)

ਸਿਖਾਈ ਇਕ ਕਲਾ-ਪਾਠ ਦੀ ਤਿਆਰੀ-ਪਾਠ ਦੀ ਸਿਖਾਈ-ਪਾਠ-ਸਿਖਾਈ ਵਿਧੀ ਦੀ ਠੀਕ ਵਰਤੋਂ ।

ਅਠਵਾਂ ਪਰਕਰਨ

ਪੜ੍ਹਾਈ ਕਰਾਉਣ ਦੇ ਸਾਧਨ

(੧੩੫ --੧੬੩)

ਸਾਧਨਾਂ ਨੂੰ ਜਾਨਣ ਦੀ ਲੋੜ-ਸਾਧਨਾਂ ਦੀਆਂ ਕਿਸਮਾਂ-ਪ੍ਰਸ਼ਨ-ਵਿਆਖਿਆ-ਉੱਤਰਾਂ ਦੀ

(ਅ)