ਪੰਨਾ:ਸਿੱਖੀ ਸਿਦਕ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)

ਬੜੇ ਬੜੇ ਅਜ਼ਮੂਦਾ ਨੁਸਖੇ ਇਸ ਪੁਸਤਕ ਵਿਚ ਦਿਤੇ ਹਨ। ਖਾਸ ਕਰਕੇ ਅਠਰਾ ਰੋਗ ਦਾ ਵਰਣਨ ਬਹੁਤ ਵਧੀਆ ਹੈ। ਮੁਲ ੪-੦-੦

ਚਾਰ ਫਕੀਰੋਂ ਕੀ ਚੌਂਕੜੀ

ਜੜੀਆਂ ਬੂਟੀਆਂ ਨਾਲ ਹਰ ਇਕ ਕਿਸਮਦੇ ਇਲਾਜ ਅਕ,ਬੇਰੀ ਦੇ ਪੱਤਰ, ਸਰਨਾ, ਨੀਲਾ ਥੋਥਾ, ਫਟਕੜੀ ਨਾਲ ਸਭ ਤਰਾਂ ਦੇ ਇਲਾਜ ਕਰਨੇ ਦਸੇ ਹਨ। ਛੋਟੇ ਛੋਟੇ ਅਜ਼ਮੂਦਾ ਨੁਸਖੇ ਦਿਤੇ ਹਨ ਵਧੀਆ ਪੁਸਤਕ ਹੈ। ਮੂਲ ੨-੦-੦ ਬਰਕਤ ਸਿੰਘ 'ਅਨੰਦ' ਦੇ ਧਾਰਮਿਕ ਪੁਸਤਕ

ਦਸਗੁਰ ਦਰਸ਼ਨ

ਇਸ ਪੁਸਤਕ ਵਿਚ ਗੁਰੂ ਸਾਹਿਬਾਂ ਦੇ ਪੰਜਾਹ ਪ੍ਰਸੰਗ ਰਸ ਭਿੰਨੀ ਕਵਿਤਾ ਵਿਚ ਲਿਖੇ ਹਨ, ਬਚੇ ਬਚੀਆਂ ਤੇ ਸਿਆਣਿਆਂ ਵਾਸਤੇ, ਗੁਰਦੁਆਰਿਆਂ ਵਿਚ ਪੜਨ ਲਈ ਬਹੁਤ ਵਧੀਆ ਪੁਸਤਕ ਹੈ ਮੁਲ ੧-੮-੦ ਡਾਕਖਰਚ॥। =)

ਦਸਗੁਰ ਪ੍ਰਕਾਸ਼

ਦਸਾਂ ਪਾਤਸ਼ਾਹੀਆਂ ਦੇ ਗੁਰਪੁਰਬਾਂ ਤੇ ਪੜਨ ਵਾਲੀਆਂ ਕਵਿਤਾਵਾਂ ਇਸ ਪੁਸਤਕ ਵਿਚ ਦਰਜ ਹਨ, ਅਜ ਹੀ ਮੰਗਾਉ ਏਹੋ ਜੇਹੇ ਚੰਗੇ ਪੁਸਤਕ ਹਰ ਘਰਵਿਚ ਹੋਣੇ ਜਰੂਰੀ ਹਨ। ਮੁਲ ੧-੮-੦ ਡਾਕ ਖਰਚ ੦-੧੦-੦

ਗੁਰਸਿੱਖ ਦਰਸ਼ਨ

ਇਸ ਪੁਸਤਕ ਵਿਚ ਗੁਰਸਿਖਾਂ ਦੇ ਪ੍ਰਸੰਗ ਦਰਜਹਨ, ਭਾਈ ਲਾਲੋ, ਭਾਈ ਕਲਿਆਨਾ, ਭਾਈ ਮਤੀਦਾਸ,ਭਾਈ ਤਾਰੂ ਸਿੰਘ, ਬਿਧੀਚੰਦ, ਭਾਈ ਮਨੀ ਸਿੰਘ, ਸ਼ਾਹਬਾਜ਼ ਸਿੰਘ, ਸੁਬੇਗ ਸਿੰਘ, ਬੋਤਾ ਸਿੰਘ, ਮਹਿਤਾਬ ਸਿੰਘ, ਆਦਿ ਮੁਲ ੨-੦-੦