ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੬ )
ਹਰੀ ਸਿੰਘ ਸਰਦਾਰ ਦੀ ਧਮਕ ਭਾਰੀ
ਓਸੇ ਜੰਗ ਤੋਂ ਤੰਗ ਹੋ ਡਰ ਗਿਆ।
ਕਾਦਰਯਾਰ ਮੀਆਂ ਜਾਣੇ ਖਲਕ ਸਾਰੀ
ਹਰੀਸਿੰਘਪਸ਼ੌਰਵਿੱਚਲੜਗਿਆ॥੨੮॥
ਅਲਫ ਆਪਣੇ ਕੋਲ ਤੇ ਰਹਿਣ ਸਾਬਤ
ਜਿਨਾਂ ਲੋਕਾਂ ਨੂੰ ਰੱਬ ਵਡਿਆਂਵ ਦਾਂ ਈ ।
ਉੱਪਰ ਦੋਸਤ ਮੁਹੰਮਦ ਵੀ ਪਰਤ ਪਯਾ
ਤੇ ਰਣਜੀਤ ਸਿੰਘ ਕਿਲੇ ਵਿਚ ਜਾਂਵਦਾਈ
ਅਤੇ ਚੰਦਨ ਚਿਖਾ ਬਨਾਇਕੋ ਜੀ
ਹਰੀ ਸਿੰਘ ਸਸਕਾਰ ਕਰਾਂਵਦਾ ਈ।
ਕਾਾਦਰਯਾਰ ਬਨਾਕੇ ਬਹੁਤ ਦੌਲਤ
ਵਟੀ ਉਚੀ ਸਮਾਧ ਬਣਾਵਦਾਾਈ ॥੨੬॥ ਆਪਣੇ ਨੂੰ
ਯੇ ਯਾਦ ਕਰਕੇ ਗੁਰੂ ਆਪਣੇ ਨੂੰ
ਸਰਕਾਰ ਮੁੜ ਪਰਤਕੇ ਆਂਵਦੀੀਏ ।
ਉਪਰ ਕਿਲੇ ਜਮਰੋਧ ਦੇ ਖੂਬ ਪਹਿਰਾ
ਹਥੀਂ ਆਪਣੀ ਚਾਾ ਬਹਾਂਵਦੀ ਏ।
ਅਤੇ ਆਪ ਪਸ਼ੌਰ ਵਿਚ ਜਾਇਕੇ ਜੀ
ਅਪਣਾ ਤਖਤ ਸਮੱਲਤ ਬਹਾਵਦੀਏ।
ਕਾਦਰ ਯਾਰ ਮੀਆਂ ਹਰੀ ਸਿੰਘ ਮੰਦਾ
ਸਾਰੀ ਖਲਕ ਪਈ ਗੁਣ ਗਾਂਵਦੀਏਂ ॥੩੦॥