ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/210

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰਾਣ ਮਨ ਏਕ ਨਾਮ ਖੁਆ ਪੂਤ ਚੀਤ ॥ 13 ਦੇ ਗ੍ਰੰਥ ਵਿਚ ਵੀ ਨਹੀਂ । ਹੋਰ ਕੁਲ ਲਿਖਤ ਦੀਆਂ ਬੀ ਵਿਚ ਹੈ । ਇਹ ਇਕ ਹੋਰ ਫ਼ਰਕ ਵਾਲੀ ਗਲ ਹੈ ਜਿਸ ਦੀ ਖੋਜ ਦੀ ਲਤ ਹੈ, ਕਿ ਇਹ ਸ਼ਬਦ “ਆਦਿ-ਬੀੜ ਵਿਚ ਸੀ ਕਿ ਨਹੀਂ, ਅਤੇ ਜੇ ਹੀ ਸੀ ਤਾਂ ਕਦ ਤੋਂ ਤੇ ਕਿਸ ਬੀੜ ਤੋਂ ਲਿਖਣਾ ਸ਼ੁਰੂ ਹੋਇਆ । ਚਰੇ ਲਈ ਇਹ ਸਵਾਲ ਬੜਾ ਚਿਟਕਾ ਖੜਾ ਹੋਇਆ ਹੈ, ਇਸ ਕਰਕੇ ਖੋਜ ਨਹੀਂ ਕਰ ਸਕਿਆਂ। ਭਗ ਬਾਣੀ ਅਤੇ ਉਸ ਤੋਂ ਪਿਛੋਂ ਫਾਲਤੂ ਬਾਣੀ ਦੀ ਤਰਤੀਬ ਗੰਬ ਦੇ ਅੰਦਰ ਇਸ ਤਰਾਂ ਪੁਰ ਹੈ : ਸ਼ਲ ਮ ਹਸਤੀ: ਗਾਥਾ, ਫੋਨ: ੪ਉ ਬੋਲੇ । ਸਲੋਕ ਕਬੀਰ (੨੪੪): ਸਲੋਕ ਫ਼ਰੀਦ (੧੩੦) । ਸਵਯੇ ਸ੍ਰੀ ਮੁਖ ਵਾਕ; ਸਵਈਏ · ਕਲ ਕੇ 3ਥਾ ਹੋਰਨਾਂ ਕੇ॥ ਸ਼ਲੋਕ ਮੁੰਦਾਵਣੀ । ਲੋਕ ਜਿਤ ਦਰ ਲਖ ਮੁਹੰਮਦਾ ਸ਼ਟ ਮਲਾਰ ਨਾਲ ਮਹਲਾ ੧ ਸਲੋਕ ਮਹਲਾ ੯, ਰਾਮਕਲੀ ਰਤਨਮਾਲਾ । ਰਾਗ ਮਾਲਾ: ਹਕੀਕਤ ਰਾਹ ਮੁਕਾਮ ਰਾਜੇ ਨੇ ਕੁ ਕੀ । ਆਹ ਕੀ ਬਿਧੀ ॥ ਇਹ ਤਰਤੀਬ ਹੋਰਨਾਂ ਪੁਰਾਣੀਆਂ ਬੀੜਾਂ ਨਾਲੋਂ ਬੜੀ ਵਖਰੀ ਹੈ, ਸਿਵਾਏ ਇਕ ਗਲ ਦੇ ਕਿ “ਰਾਗਮਾਲਾ’ ਨੂੰ ਫ਼ਾਲਤੂ ਬਾਣੀਆਂ ਵਿਚ ਵੀ ਸਭ ਤੋਂ ਪਿਛੇ ਰਖਿਆ ਹੈ । ਹਕੀਕਤ ਰਾਹ ਮਕਾਮ’ ਅਤੇ ‘ਸਿਆਹੀ ਕੀ ਬਿਧਿ’ ਬਾਣੀਆਂ ਵਿਚੋਂ ਨਹੀਂ, ਯਾਦਾਸ਼ਤਾਂ ਹਨ i ੧੨-ਬੀੜ ਸੰਮਤ ੧੭੨੮ |(ਪਿੰਡ ਸਾਰਕ) ਰੇਲਵੇ ਸਟੇਸ਼ਨ ਛਾਂਗਾਮਾਂ ਦੇ ਪਾਸ ‘ਭਾਈ ਫੇਰੂ’ ਤੋਂ ਦੇ । -੨੦੨ Digitized by Panjab Digital Library / www.panjabdigilib.org