ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/284

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੭-ਢਾਕੇ ਬੰਗਾਲ ਦੀਆਂ ਮੈਂ ਜੋ ਸਿਖ-ਸੰਗਤਾਂ . . . + . . . - ++ ਦਸ਼ਮੇਸ਼ ਜੀ ਦੇ ਹੁਕਮਨਾਮਿਆਂ ਵਿਚ, ਜੋ ਢਾਕੇ ਦੀ ਸੰਗਤ ਵਲ ਲਿਖੇ , ਗਏ ਸਨ, ਕਿਤਨੀਆਂ ਕੁ ਇਸ ਦੇਸ਼ ਦੀਆਂ ਸੰਗਤਾਂ ਦੇ ਨਾਮ ਭੀ ਲਏ । ਹਨ । ਇਹ ਸੰਗਤਾਂ ਸਿਖ ਗ੍ਰਿਹਸਥੀ ਲੋਕਾਂ ਦੀਆਂ ਕਾਇਮ ਕੀਤੀਆਂ । ਸਨ । ਫਾਕੇ ਵਿਚ ਇਕ ਤਾਂ , ਸੰਗਤ ਸ਼ਹਿਰ ਦੇ ਅੰਦਰ ਸੀ, ਜਿਸਦੇ ਨਾਮ ਉਤੋ ਉਸ ਮਹਲੇ ਦਾ ਨਾਂਮ ਹੁਣ ਤਕ ਸੰਗਤ ਟੋਲਾ ਹੀ ਪੈਂਦਾ ਹੈ ਹੈ । ਦੂਜੇ, ਫੌਜਾਂ ਦੇ ਕਮਪੂ ਵਿਚ ਸੀ ਜੋ ਸ਼ਹਿਰ ਤੋਂ ਚੜਦੇ ਕੁਝ ਦੁਰਾਡੀ ਸੀ । ਹੁਕਮਨਾਮਿਆਂ ਵਿਚ ਇਸ ਇਸਦਾ ਨਾਮ ‘ਲਸ਼ਕਰ ਕੀ ਸੰਗਤ’ ਕਰਕੇ ਦਿੱਤਾ ਹੈ ਅਤੇ ਸ਼ਹਿਰ ਵਾਲੀ ਸੰਗਤ ਦਾ ਨਾਮ ‘ਹਜੂਰ ਸੰਗਤ। ਲਸ਼ਕਰ ਕੀ ਸੰਗਤ ਦੇ ਖੋਲੇ ਹੀ ਰਹਿ ਗਏ ਹਨ, ਨਾ ਲਸ਼ਕਰ ਰਿਹਾ ਹੇ ਅੜੋ ਨਾ ਲਸ਼ਕਰ ਕੀ ਸੰਗਤ । ਇਕ ਪੱਕਾ ' ਤਲਾਬ ਹੁੰਦਾ ਸੀ ਅਤੇ · ਉਸਦੇ ਕੰਢੇ ਪਰ · ਇਕ ਸੰਖੇਪ ਜਿਹੀ ਇਮਾਰਤ । ਰਵਾਇਤ ਏਸ ਨੂੰ 'ਸੰਗਤ ਨੂੰ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੋੜਦੀ ਹੈ, ਪਰ ਇਹ ਤਾਂ ਕਿ ਹੋ ਨਹੀਂ ਸਕਦਾ । ਨਾ ਏਥੇ ਕੋਈ ਮੁਖ ਤੀਰਥ ਅਤੇ ਨਾ ਕੋਈ ਵੱਡਾ ਮੰਦਰ 'ਚ ਹੀ ਸੀ, ਜੋ ਗੁਰੂ ਨਾਨਕ ਸਾਹਿਬ ਨੂੰ ਖਿਚਦਾ । ਛੋਟੇ ਛੋਟੇ ਪਿੰਡ ਹੁੰਦੇ ਸਨ, . , ਜੋ ਹੁਣ ਢਾਕਾ ਸ਼ਹਿਰ ਦੇ ਮਹਲੇ ਹਨ। ਬੰਗਾਲੇ ਦੀ ਰਾਜਧਾਨੀ ਪਹਿਲੇ ' · “ਰਾਜ ਮਹਲ (ਆਸ਼ਿਮਾਬਾਦ) ਹੁੰਦੀ ਸੀ । ਸ਼ਾਹ ਜਹਾਨ ਦੇ ਅਹਿਦ ਦੇ ਅਖੀਰ ਵਿਚ ਇਸਲਾਮ ਖਾਂ ਸੂਬਾਦਾਰ' ਬੰਗਾਲ, ਰਾਜਧਾਨੀ ਰਾਜਮਹਲ, ਤੋਂ ਚੁੱਕਕੇ ਜਾਕੇ ਲੈ ਆਇਆ। ਸੋਨਦੀਪ ਅਤੇ ਚਿੱਟਾ ਰਾਮ ਦੇ ਪੁਰਤਗੇਜ਼ਾਂ -੨੭੪ Digitized by Panjab Digital Library / www.panjabdigilib.org