ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੱਲ, ਸੱਲ ਜੱਬ ਤੇ ਬਲ ਇਹ ਯਜੁਰਵੇਦ ਦੇ, ਅਤੇ ਕੀਰਤ, ਇੰਦ, ਦਾਸ, ਸਦਾ ਰੰਗ ਇਹ ਅਥਰਬਣ ਵੇਦ ਦੇ ਚਾਰ ਦੇਹਿ-ਅੰਗ ਸਨ। ਇਹ ਸਾਰੇ ਇਕ ਵਰਾ ਜਗਤ ਵਿਚ ਗੁਰੂ ਨੂੰ ਥਾਂ ਥਾਂ ਅਤੇ ਜੋਗਆਂ ਤਪੀਆਂ ਵਿਚ ਛੰਡਦੇ ਹੋਏ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਨੂੰ ਆ ਮਿਲੇ ਅਤੇ ਗੁਰੂ ਜੀ ਦੀ ਬੜੀ ਉਸਤਤੀ ਕੀਤੀ, “ਮਹਾਂ ਬਿਸ਼ਨ ਦਿਖ ਰੂਪ ॥” ਗੁਰੂ ਅਰਜਨ ਦੇਵ ਜੀ ਨੇ ਕਿਹਾ, ਗੁਰੂ ਦੀ ਉਸਤਤੀ ਕਰੋ। ਉਹਨਾਂ ਕਿਹਾ ਸਾਨੂੰ ਸਮਝ ਨਹੀਂ ਕਿ ਕਿਸ ਤਰ੍ਹਾਂ ਕਰੀਏ : ਕਿਹ ਬਿਧ ਉਸਤਤ ਗੁਰ ਕੀ ਗਾਵੇ। ਆਪ ਸਮਝਾਏ ਚਾਲ ਹਮ ਦੇਵਾਂ ॥ ਬਸ ਸੴਯੇ ਸ੍ਰੀ ਮੁਖ ਰਹੇ । ਗੁਰ ਨਾਨਕ ਜਸ ਬਰਨਨ ਕਰੇ ॥ ਸਮਝ ਚਾਲ fਹ ਜੋਸ ਪ੍ਰਗਟਾਯੋ । ਗੁਰੂ ਨਾਨਕ ਜਸ ਪ੍ਰਥਮ ਗਾਇਓ ॥ ਗੁਰੂ ਅੰਗਦ ਕਾ ਜਸ ਕਹਾ | ਸਵੈਯੇ ਦੋਸ ਪ੍ਰਗਟਾਇ ॥ ਅਮਰਦਾਸ ਕਾ ਜਸ ਸੁਖ ਕੰਦਾ | ਬਾਈ ਸਵਯੇ ਰਚੇ ਆਨੰਦਾ ॥ ਸ੍ਰੀ ਗੁਰੂ ਰਾਮਦਾਸ ਜਗ ਸਵਾਮੀ । ਸਠ ਸਵੈਯੇ ਪੂਰਣ ਕਾਮੀ ॥ ਮੁਕਤ ਜੁਗਤ ਕਾ ਇਕ ਗੁਰ ਸੂਰਾ । ਗੁਰੂ ਅਰਜਨ ਕਾ ਜਸ ਜਗ ਰੂਰਾ॥ ਬਸ ਏਕ ਸਵਈਏ ਗੁਣ ਗਾਇ । ਇਕ ਸੋ ਬਾਈ ਭਏ ਸਮੁਦਯੁ ॥ ਇਹ ਬਿਧ ਸਭ ਨੇ ਜਸ ਪ੍ਰਗਟਾਯੋ । ਸਭ ਕੁਟੰਨ ਮਨ, ਆਨੰਦ ਪਾਯੋ ॥ ਅਤ ਪਸੰਨ ਭਏ ਕ੍ਰਿਪਾ ਨਿਧਾਨਾ । ਲਿਖੇ ਸਵੇਯੋ ਗ੍ਰੰਥ ਮਨਮਾਨਾ ॥ ਮਨ ਇਛਤ ਸਭਕੋ ਵਰ ਦੀਨੇ । ਕੀਨ ਸਿਖ ਤੁਮ ਤਿਨਕਾ ਲੀਨੇ ॥ ਅਸੀਂ ਉਪਰ ਦਸ ਆਏ ਹਾਂ ਕਿ ਇਹ ਭੱਟ ਕੌਣ ਸਨ, ਅਤੇ , ਕਿਸ ਤਰ੍ਹਾਂ ਉਹਨਾਂ ਨੇ ਸਵੱਯੇ ਆਪਣੀ ਅਨੋਖੀ ਬੋਲੀ ਵਿਚ ਰਚੇ, ਅਤੇ | ਕਿਨਾਂ ਮੌਕਿਆਂ ਪੁਰ ਪੜੇ । ਭੱਟ ਘਰਾਂ ਦੇ ਸੇਪੀ ਲਾਗੀ ਹੁੰਦੇ ਹਨ ਅਤੇ | ਉਸਤਤ ਦੇ ਪਲ ਬਨਕੇ, ਜਜਮਾਨ ਨੂੰ ਖ਼ੁਸ਼ ਕਰਕੇ, ਆਪਣੀ ਲਾਗ ਲੈਂਦੇ ਸਨ। ਸੀ ਮੁਖ ਉਹ ਸਵਯੇ ਸਨ ਜੋ ਪਹਿਲੇ ਦੇ ਰਚੇ ਹੋਏ ਸਨ, ਪਰ ਹੀਰ । ਸਾਹਿਬ ਦੇ ਅੰਦਰ ਰਾਗਾਂ ਹੇਠਾਂ ਨਹੀਂ ਸਨ ਆ ਸਕੇ । ਭੱਟਾਂ ਨੂੰ “ਵਾਰਾਂ । ਅਤੇ 'ਸਵੱਯੇ ਆਦਿ ਬਨਾਣੇ ਚੰਗੇ ਆਉਂਦੇ ਹਨ, ਪੂਰਨੇ ਪਵਾਣ ਦੀ } ਲੋੜ ਨਹੀਂ ਰਖਦੇ ॥ ਏਸ ਤੋਂ ਵਧਕੇ ਜੋ ਹੋਰ ਗੱਲ ਉਪਰਲੀ ਲੰਮੀ ਕਹਾਣੀ }

  • ਜੋੜ ੧੨੩ ਹੁੰਦਾ ਹੈ ।

· . 20 • 1. . . Digitized by Panjab Digital Library T www.panjabdigilib.org