ਪੰਨਾ:ਸੰਤ ਗਾਥਾ.pdf/1

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

All Rights Reserved.

੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

~~

ਸੰਤ ਗਾਥਾ

ਭਾਗ ੧


———

ਜਿਸ ਵਿਚ
ਸ੍ਰੀ ਮਾਨ ਸੰਤ ਰਾਮ ਕਿਸ਼ਨ ਜੀ, ਸੰਤ ਭਾਈ ਬੁੱਧੂ ਸਾਹਿਬ ਜੀ, ਸੰਤ ਭਾਈ ਸੁਵਾਇਆ ਸਿੰਘ ਜੀ, ਸ੍ਰੀ ਛਾਲੋਨੇ ਵਾਲੇ ਬਾਬਾ ਜੀ ਤੇ ਸੰਤ ਭਾਈ ਨਿਹਾਲ ਸਿੰਘ ਜੀ ਦੇ ਜੀਵਨ ਸਮਾਚਾਰ ਹਨ। ।

———

ਅਗਸਤ ੧੯੫੬


ਮਿਲਣ ਦਾ ਪਤਾ-

ਮੈਨੇਜਰ ਖਾਲਸਾ ਸਮਾਚਾਰ,

ਅੰਮ੍ਰਿਤਸਰ

ਚੌਥੀ ਵਾਰ ੧੦੦੦]

ਭੇਟਾ ੧) ਬਿਨਾ ਜਿਲਦ