ਸਮੱਗਰੀ 'ਤੇ ਜਾਓ

ਪੰਨਾ:ਹਾਏ ਕੁਰਸੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੋਸ਼ ਕਿਸ ਨੂੰ ਕੇਵਲ ਸਰੂਪ ਮਿਸਾਲਾਂ ਇਹੋ ਖਲੋਤਾ ਇਹ ‘ਆਖਦੇ ਹੈਨ, ਜੋ ਤੀਵੀਂ ਦੀ ਜ਼ਾਤ ਆਦਮੀ ਦੀ ਜ਼ਿੰਦਗੀ ਨੂੰ ਬਣਾ ਦੇਂਦੀ ਹੈ ਤੇ ਦੁਨੀਆਂ ਵਿਚ ਜਿੰਨੇ ਵੀ ਵਡੇ ਆਦਮੀ ਹੈਨ, ਸਭਨਾਂ ਦੀ ਜ਼ਿੰਦਗੀ ਤੇ ਤੀਵੀਂ ਦਾ ਅਸਰ ਸੀ। ਉਹ ਤੀਵੀਂ ਭਾਵੇਂ ਤਾਂ ਉਹਨਾਂ ਵਡੇ ਆਦਮੀਆਂ ਦੀ ਮਾਂ ਸੀ, ਜਾਂ ਉਹਨਾਂ ਦੀ ਪਤਨੀ। ਜਿਥੇ ਤੀਵੀਂ ਜ਼ਾਤ ਜ਼ਿੰਦਗੀ ਨੂੰ ਬਣਾ ਦੇਂਦੀ ਹੈ, ਉਥੇ ਉਸੇ ਜ਼ਿੰਦਗੀ ਨੂੰ ਉਹ ਵਿਗਾੜ ਵੀ ਸਕਦੀ ਹੈ। ਰਾਵਨ ਦਾ ਸਰਬੰਸ ਨਾਸ ਹੋ ਗਿਆ, ਨਖਾ ਦੀ ਜ਼ਿਦ ਕਰ ਕੇ। ਇਕ ਰਾਵਨ ਦੀ ਮਿਸਾਲ ਹੀ ਕੀ, ਕਈ ਜਹੀਆਂ ਦਿਤੀਆਂ ਜਾ ਸਕਦੀਆਂ ਹੈਨ। ਨਿਰਮਲ ਕੁਮਾਰ ਬਾਰੀ ਅਗੇ ਸੋਚ ਰਿਹਾ ਸੀ। ਉਹ ਅੱਜ ਕੁਝ ਉਦਾਸ ਉਦਾਸ ਸੀ। ਸਵੇਰ ਤੋਂ ਹੀ ਜਦ ਦਾ ਉਠਿਆ ਸੀ, ਉਹ ਆਪਣੇ ਮਨ ਵਿਚ ਕੁਝ ਬੇਚੈਨੀ ਅਨੁਭਵ ਕਰ ਰਿਹਾ ਸੀ। ਸਾਰਾ ਦਿਨ ਉਸ ਕਦੀ ਸੌਂ ਕੇ, ਕਦੀ ਲੇਟ ਕੇ, ਤੇ ਕਦੀ ਉਠ ਉਠ ਕੇ ਜਾਂਦਾ, ਫਿਰ ਦਸ ਮਿੰਟ ਲੇਟ ਕੇ ਉਠਦਾ, ਬਾਰੀ ਅਗੇ ਘੁਮਿਆਰਾਂ ਨੂੰ ਤੇ ਹੋਰ ਲੋਕਾਂ ਨੂੰ ਕੰਮ ਕਰਦੇ ਮੀਆਂ ਤੇ ਔਰਤਾਂ ਦੀ ਆਵਾਜਾਈ, ਟਾਂਗਿਆਂ ਸਾਈਕਲਾਂ ਦੀ ਟਨ ਟਨ, ਪੰਜ ਚਾਰ ਮਿੰਟ ਬਾਰੀ ਗੁਜ਼ਾਰਿਆ ਸੀ। ਹੁਣੇ ਲੇਟ ਜਾ ਖਲੋਂਦਾ ਤੇ ਬਾਹਰ ਵੇਖਦਾ | ਉਹ ਵੇਖਦਾ ਸੜਕ ਤੇ ਆਦਦੀ ਮੋਟਰਾਂ ਦੀ ਘੂੰ ਘੂੰ, ਦੌੜ ਭਜ, ਅਗੇ ਖਲੋ ਕੇ ਇਹ ਕੁਝ ਵੇਖਦਾ ਤੇ ਫੇਰ ...ਫੇਰ ਕੁਰਸੀ ਤੇ ਆ ਬੈਠਦਾ। ਦੋ ਮਿੰਟ ਆਪਣੇ ਸਿਰ ਨੂੰ ਹਥਾਂ ਨਾਲ ਘੁਟਦਾ, ਤੇ ਫੇਰ ਕਲਮ ਫੜ ਕੇ ਕਾਗ਼ਜ਼ ਤੇ ਕੁਝ ਲਿਖਣ ਪੈਂਦਾ। ਦੋ ਮਿੰਟ ਲਿਖਦਾ, ਫਿਰ ਕਾਗਜ਼ ਨੂੰ ਪਾੜ ਕੇ ਤੇ ਮਰੋੜ ਕੇ ਰਦੀ ਦੀ ਟੋਕਰੀ ਵਿਚ ਸੁਟਦਾ ਤੇ ਉਠ ਕੇ ਪਲੰਗ ਤੇ ਆ ਡਿਗਦਾ। ਅਜ ਦਾ ਸਾਰਾ ਦਿਨ ਉਸਨੇ ਇਸਤਰ੍ਹਾਂ ਬਿਤਾਇਆ। ਨੌਕਰ ਰੋਟੀ ਲੈ ਕੇ ਆਇਆ, ਪਰ ਰੋਟੀ ਉਸ ਨੇ ਬਿਨਾਂ ਖਾਧਿਆਂ ਹੀ ਮੋੜ ਦਿਤੀ ਤੇ ਹੁਣ ਉਹ ਬਾਰੀ ਬਣੇ ਹਨ ਉਹ ਤੀਵੀਂ ਆਮ ਲੋਕ ਅਖਦੇ ਹੈਨ, ਅਗੇ ਖਲੋਤਾ ਕਰਕੇ ਤੇ ਸੋਚ ਜਿਤਨੇ ਜੋ ਉਹ ਆਦਮੀ ਰਿਹਾ ਸੀ, “ਜਿੰਨੇ ਆਦਮੀ ਦੁਨੀਆਂ ਵਿਚ ਵਿਗੜੇ ਹਨ ਉਹ ਵੀ ਤੀਵੀਂ ਕਰ ਕੇ।

ਅਪਣੀ ਪਤਨੀ ਨੂੰ ਛਡ ਕੇ ਹੋਰਨਾਂ ਜ਼ਨਾ-

੧੧੯