ਪੰਨਾ:Alochana Magazine 2nd issue April1957.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ਹੂਰ ਉਤਪੰਨ ਹੁੰਦੀ । ਸਮੇਂ ਦੀ ਇਸ ਡੋਰ ਨੂੰ ਕੌਣ ਰੋਕ ਸਕਦਾ ਸੀ ? ਵੀਹਵੀਂ ਸਦੀ ਤੇ ਤੀਜੇ ਦਹਾਕੇ ਵਿਚ ਜਦੋਂ ਕਿ ਅੰਮ੍ਰਿਤਾ ਪੰਜਾਬੀ ਸਾਹਿੱਤ ਵਿੱਚ ਪਰਵੇਸ਼ ਕਰਦੀ ਹੈ ਸਮਾਜ ਦੀਆਂ ਬੂੰਦਆਤਮਿਕ ਸ਼ਕਤੀਆਂ ਆਪਣੇ ਸੰਬਾਦਕ ਘੋਲ ਤੋਂ ਉਪਰੰਤ ਇਕ ਨਵੇਂ ਸਮਾਜ ਨੂੰ ਜਨਮ ਦੇ ਰਹੀਆਂ ਸਨ | ਯੂਰਪੀ ਸਭਿਅਤਾ ਤੇ ਸੋਚ-ਪਰਣਾਲੀ ਦੇ ਪਰਭਾਵ ਹੇਠ ਪੁਰਾਣਾ ਸਮਾਜਕ, ਆਰਥਕ ਤੇ ਰਾਜ-ਨੀਤਕ ਢਾਂਚਾ ਟੁੱਟ ਰਿਹਾ ਸੀ । ਤੇ ਸਮਾਜ ਦੇ ਪ੍ਰਸਪਰ ਜ਼ੌ ਦਲਤ ਜਾਤੀਆਂ ਆਪਣੀ ਸਦੀਆਂ ਤੋਂ ਚਲੀ ਆਉਂਦੀ ਦਾਸਤਾ ਵਿਰਧ ਸਰ ਚੁੱਕ ਰਹੀਆਂ ਸਨ । ਆਰਥਕ ਖੇਤਰ ਵਿਚ ਪੂੰਜੀਵਾਦ ਜਿਸ ਦਾ ਧੁਰਾ ਵਿਅਕਤੀਗਤ ਸੁਤੰਤਰਤਾ ਹੈ, ਸਿਰ ਕੱਢ ਰਿਹਾ ਸੀ । ਰਾਜਨੀਤਕ ਖੇਤਰ ਵਿੱਚ ਪ੍ਰਾਧੀਨਤਾ ਦੇ ਬੰਧਨਾਂ ਨੂੰ ਤੋੜ ਸੁਤੰਤਰਤਾ ਦੇ ਵਾਯੂ-ਮੰਡਲ ਵਿਚ ਸਾਹ ਲੈਣ ਨੂੰ ਹਰ ਇਕ ਪ੍ਰਾਣੀ ਲੋਚ ਰਿਹਾ ਸੀ | ਸਭ ਪਾਸੇ ਸਤੰਤਰਤਾ ਦੀ ਮੰਗ ਸੀ: ਖਾਣ ਦੀ ਸੂਤੰਤਰਤਾ, ਪਹਿਣਨ ਦੀ ਸੁਤੰਤਰਤਾ, ਬੋਲਣ ਦੀ ਸੁਤੰਤਰਤਾ ਤੇ ਸਭ ਤੋਂ ਵੱਧ ਪਿਆਰ ਕਰਨ ਤੇ ਪਿਆਰ ਕੀਤੇ ਜਾਣ ਦੀ ਸੁਤੰਤਰਤਾ । ਇਸ ਸੁਤੰਤਰਤਾ ਦੇ ਭਾਰ ਹੇਠ ਪੁਰਾਣੀਆਂ ਕੀਮਤਾਂ (ਸਫ਼ਾ ੨੪ ਦੀ ਬਾਕੀ) ماں تیرے پہلو به پهلو رات بھر مستیاں تھیں بیخودی تھی میں نه تھی تیری آغوش وفا میں بیقرار حسرت دیوانگی تھی میں نه تھی آپکے جذب محبت کا جواب ایک پیہم خامشی تی میں نه تھی گرمی انفاس کی آئینه دار میری آنکھوں کی نمی تھی میی نه تهي تیرے پہلو میں مچلنے کیلئے اک مجسم سرخوشی تھی میں نة تھی میں ناز تیری بارگاه عیس شمع انوار خوشی میں نه تھی۔ [੨੫