ਪੰਨਾ:Alochana Magazine April, May and June 1968.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਓਰੋ, ਚੰਡੀਗੜ੍ਹ, | ਦੁਆਰਾ ਪ੍ਰਕਾਸ਼ਿਤ ਗੁਰਮੁਖੀ ਲਿੱਪੀ ਦਾ ਜਨਮ ਤੇ ਵਿਕਾਸ (ਕ੍ਰਿਤ ਸ. ਜੀ. ਬੀ. ਸਿੰਘ) ਪੰਨੇ : 192 ਸਾਈਜ਼ : 18x25/8 ‘ਮੁੱਲ : 15 ਰੁਪਏ ਗੁਰਮੁਖੀ ਅੱਖਰ ਸਿੱਧੇ, ਮਹਾਰਾਜਾ ਅਸ਼ੋਕ ਦੇ ਵੇਲੇ ਦੇ ਅੱਖ਼ਰਾਂ ਤੋਂ ਉਪਜੇ ਹੋਏ ਹਨ, ਗੋਰ ਮੁਖੀ ਲਿੱਪੀ ਭਾਰਤ ਦੀਆਂ ਹੋਰ ਲਿੱਪੀਆਂ ਵਾਂਗ ਹੀ ਰਾਸ਼ਟੀ ਲਿੱਪੀ ਹੈ ਤੇ ਪਰੀ ਤਰਾ ਵਿਗਿਆਨਿਕ ਵੀ ਹੈ-ਇਹ ਕੁੱਝ ਸੁਰਗਵਾਸੀ ਸ. ਜੀ. ਬੀ. ਸਿੰਘ ਨੇ ਗੁਰਮੁਖੀ ਲਿੱਪੀ ਬਾਰੇ ਲਿਖੀ ਇਸ ਖੱਜੇ-ਭਰੀ ਪਹਿਲੀ ਕਿਤਾਬ ਵਿੱਚ, ਨਕਸ਼ੇ ਦੇ ਕੇ: ਪਰੀ ਤਰਾਂ ਸਿੱਧ ਕੀਤਾ ਹੈ । ਲਿੱਪੀ ਦੇ ਇਤਿਹਾਸ ਤੇ ਵਿਕਾਸ ਵਿਚ ਸ਼ੌਕ ਰੱਖਣ ਵਾਲੇ ਸੱਜਣ ਲਈ ਅਨਮੋਲ ਰਤਨ ਹੈ। ਪੰਜਾਬੀ ਭਾਸ਼ਾ ਦਾ ਵਿਕਾਸ (ਕ੍ਰਿਤ ਪ੍ਰੋਫ਼ੈਸਰ ਦੁਨੀ ਚੰਦ ) ਪੰਨੇ : 540 ਸਾਈਜ਼ : 20x30/16 ਮੁੱਲ : 15 ਰੁਪਏ ਪੰਜਾਬੀ ਭਾਸ਼ਾ ਦੇ ਵਿਕਾਸ ਉੱਤੇ ਬੜੀ ਪ੍ਰਮਾਣਿਕ ਤੇ ਉੱਚ ਪਾਏ ਦੀ ਰਚਨਾ ਹੈ । ਪੰਜਾਬੀ ਧਨੀਆਂ, ਸ਼ਬਦ-ਭੰਡਾਰ, ਵਿਆਕਰਣ ਤੇ ਉਪ-ਬੋਲੀਆਂ ਬਾਰੇ ਭਰਪੂਰ ਮਸਾਲਾ ਮਿਲਦਾ ਹੈ । ਇਸ ਕਿਤਾਬ ਨੂੰ ਭਾਰਤ ਸਰਕਾਰ ਵੱਲੋਂ ੧੦੦੦) ਰੁਪਏ ਇਨਾਮ ਮਿਲ ਚੁੱਕਾ ਹੈ । ਪੰਜਾਬੀ ਭਾਸ਼ਾ ਦਾ ਵਿਆਕਰਣ ( ਫ਼ੈਸਰ ਦੁਨੀ ਚੰਦ ) ਪੰਨੇ : 282 ਸਾਈਜ਼ : 18x22| 8 ਮੁੱਲ : 15 ਰੁਪਏ ਇਕ ਵਿਸ਼ੇਸ਼ੱਗ ਨੇ ਪੰਜਾਬੀ ਦੇ ਵਰਣ-ਬੋਧ, ਸ਼ਬਦ-ਬੋਧ ਤੇ ਵਾਕ-ਬੋਧ ਉੱਤੇ ਪ੍ਰਮਾਣਿਕ ਚਾਨਣ ਪਾਇਆ ਹੈ । ਇਸ ਨੂੰ ਸੱਭ ਵਿਦਵਾਨ ਪੰਜਾਬੀ ਵਿਆਕਰਣ ਦਾ ਉਚੇਰਾ ਵਿਗਿਆਨਿਕ ਰੀਬ ਮੰਨਦੇ ਹੋ ਪੰਜਾਬੀ ਮੁਹਾਵਰਾ ਕੋਸ਼ ( ਫ਼ੈਸਰ ਸਾਹਿਬ ਸਿੰਘ ਤੇ ਡਾ. ਤਾਰਨ ਸਿੰਘ) ਪੰਨੇ : 295 ਸਾਈਜ਼ : 18x22|8' ਮੁੱਲ : 20 ਰੁਪਏ ਪੰਜਾਬੀ ਬੋਲੀ ਦੇ ਕੋਈ ਚਾਰ ਹਜ਼ਾਰ ਤੋਂ ਉੱਪਰ ਮੁਹਾਵਰਿਆਂ ਦਾ ਕੋਸ਼ | ਅੰਤ ਵਿਚ fi ਦੇ ਬੱਲੇ ਤੇ ਵਾਕੰਸ਼ ਦਰਜ ਹਨ । ਮੁਹਾਵਰਿਆਂ ਦੇ ਅਰਥ ਦੱਸਕੇ ਉਨਾਂ ਦੀ ਵਰਤੋਂ ੨ ਵਰਤੋਂ ਦੇ ਸਮੇਂ ਵੀ ਦੱਸੇ ਹਨ । ਕੋਸ਼ਕਾਰੀ ਦੇ ਸਾਹਿੱਤ ਵਿਚ ਇਕ ਨਵਾਂ ਵਾਧਾ ਹੈ । ਅੰਗਰੇਜ਼ੀ-ਪੰਜਾਬੀ ਕੋਸ਼ (ਪਹਿਲਾ ਭਾਗ) ਸੁਰਗਵਾਸੀ ਪ੍ਰਿੰਸੀਪਲ ਤੇਜਾ ਸਿੰਘ) ਪੰਨੇ : 312 ਬਾਈਜ਼ : 18x22}4 ਮੁੱਲ : 15 ਰੁਪਏ Concise Oxford Dictionary ਦੇ ਆਧਾਰ ਉੱਤੇ ਬਣਿਆ ਸੱਭ ਤੋਂ ਪਹਿਲਾ h ਬੀ ਕੱਸ । ਇਹ ਕੋਸ਼ਕਾਰੀ ਦੀ ਬਾਰੀਕ ਸੂਝ ਦਾ ਸਿੱਟਾ ਹੈ ਤੇ ਵਿਦਵਾਨਾਂ ਲਈ ਗੰਥ ਅਤਿਅੰਤ ਜ਼ਰੂਰੀ ਹੈ । | हिन्दी १. वीर कवि दशमेश जय भगवान गोयल 1 80 २. गुरू गोविन्द सिंह जय भगवान गोयल 2 40 विचार और चिन्तन ३. गुरू शोभा जय भगवान गोयल 5 40 ४. जंग नामा गुरू गोविन्द सिंह जय भगवान गोयल ਮੰਗਵਾਉਣ ਦਾ ਪਤਾ- ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਓਰੋ, ਚੰਡੀਗੜ 1