ਪੰਨਾ:Alochana Magazine April, May and June 1968.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਮ੍ਰਿਤ ਤ ਕਵਿ, ਯਸ : ਕਾਯ ਤਵੇ ਜਰਾ ਮਰਣ ਜਿਤ, ਯੇ ਭਾਰਤੀ ਸੇ ਤੇਰੀ ਤੰਤੀ ਝੰਕ੍ਰਿਤ ” 'ਮਹਾਕਵ ਨਿਰਾਲਾ’ ਫ਼ਿਲਮ ਦੇ ਨਿਰਮਾਤਾ ਸ੍ਰੀ ਰਿਸ਼ੀ ਜੈਮਿਨਿ ਕੋਸ਼ਿਕ ਬਰੂਆ ਦਾ ਜਨਮ ੧੯ ਜੁਲਾਈ ੧੯੧੯ ਵਿਚ ਹੋਇਆ । ਉਨ੍ਹਾਂ ਦੀ ਪਹਿਲੀ ਰਚਨਾ ੧੯੪੨ ਈ. ਵਿੱਚ ਛਪੀ । ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ: ਸੈਲੇ, ਕਲਕਤਾ ਕੇ ਉਰਦੂ ਕਥਾਕਾਰ, ਕਲਕੱਤਾ ਕੇ ਹਿੰਦੀ ਕਥਾਕਾਰ, ਨਿਰਾਲਾ ਅਭਿਨੰਦਨ ਗ੍ਰੰਥ, ਰਾਜਾ ਬਲਦੇਵ ਦਾਸ ਬਿੜਲਾ, ਅੰਖਿਯਾ ਨਿਹਾਰ ਕੇ ਪਗ-ਧੱਰੀ ਝਾਰ ਕੇ, ਜਰਜਰ ਹਥੌੜੇ, ਮਾਖਨ ਲਾਲ ਚਤੁਰਵੇਦੀ (ਸੈਸ਼ਵ ਕੀ ਜੀਵਨੀ), ਰਾਸ਼ਟਰ ਕਵਿ ਮੈਥਿਲੀ ਸ਼ਰਣ ਗੁਪਤ ਅਭਿਨੰਦਨ ਗ੍ਰੰਥ, ਨਾਦਨਿਨਾਦਸ਼ੀ, ਵਰਿੰਦਾ ਵਣੀ ਹਥੇਲੀ ਨਗਰੀ ਕਲਕੱਤਾ ਕੀ, ਸ੍ਰੀ ਜਮੁਨਾ ਪ੍ਰਸ਼ਾਦ ਪਾਂਡੇਯ ਅਭਿਨੰਦਨ-ਬੀ, 'ਆਨੰਦੀ ਲਾਲ ਪੋਦਾਰ-ਸਮ੍ਰਿਤੀ ਪੁਸ਼ਪਿ', ਆਦਿ । ਹਰਜੀ ਮਲ ਡਾਲਮੀਯਾ ਸ਼ਟ ਨੇ ੧੯੬੭ ਦੇ ਹਿੱਤਿਕ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ । ਇਹ ਪੁਰਸਕਾਰ ੨੧੦੦ ਰੁਪੈ ਦਾ ਹੈ । ਹੇਠ-ਲਿਖੇ ਵਿਦਵਾਨਾਂ ਨੂੰ ਉਨ੍ਹਾਂ ਦੇ ਨਾਂ ਅੱਗੇ ਲਿਖੀਆਂ ਪੁਸਤਕਾਂ ਉੱਤੇ ਦਿੱਤਾ ਗਿਆ ਹੈ : ੧. ਡਾ: ਗਣਿਪਤ ਚੰਦ ਗੁਪਤ : ਸਾਹਿਤ ਵਿਗਿਆਨ; ਇਹ ਡਾਕਟਰ ਸਾਹਿਬ ਦਾ ਡੀ. ਲਿਟ. (ਪੰਜਾਬ ਯੂਨੀਵਰਸਿਟੀ) ਦਾ ਥੀਸਿਸ ਹੈ । ਹਿੰਦੀ ਵਿੱਚ ਗੁਪਤ ਜੀ ਨੂੰ ਹੀ ਸਭ ਤੋਂ ਪਹਿਲਾਂ ਡੀ. ਲਿਟ. ਦੀ ਉਪਾਧੀ ਮਿਲੀ ਹੈ । ਇਹ ਅੱਜ ਕਲ ਪੋਸਟ ਗ੍ਰੈਜੂਏਟ ਰੀਜਨਲ ਸੈਂਟਰ, ਸ਼ਿਮਲਾ ਵਿਚ ਹਿੰਦੀ ਵਿਭਾਗ ਵਿੱਚ ਰੀਡਰ ਹਨ । ੨. ਡਾ: ਪ੍ਰਤਾਪ ਨਾਰਾਯਣ ਟੰਡਨ : ਸਮੀਸ਼ਾ ਕੇ ਮਾਨ ਔਰ ਹਿੰਦੀ ਸਮੀਕਸ਼ਾ ਕੀ ਵਿਸ਼ਿਟ ਵਿਯਾਂ, ਅਪ ਅੱਜ ਕਲ ਲਖਨਊ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿੱਚ ਪੜਾ ਰਹੇ ਹਨ । ‘ਹਿੰਦੀ ਉਪਸ ਮੇਂ ਕਥਾ ਸ਼ਿਲਪ ਕਾ ਵਿਕਾਸ' (ਪੀ. ਐਚ. ਡੀ. ਦੇ ਸ਼ੋਧ-ਪ੍ਰਬੰਧ) ਉਤੇ ਇਨ੍ਹਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਵਲੋਂ ੫੦੦ ਰੁਪਏ ਦਾ ਅਤੇ ਅੰਧੀ ਦ੍ਰਿਸ਼ਟੀ ਉੱਤੇ ੩੦੦ ਰੁਪਏ ਦਾ ਇਨਾਮ ਮਿਲ ਚੁੱਕਿਆ ਹੈ । ੩. ਡਾ: ਭੋਲਾ ਨਾਥ ਤਿਵਾੜੀ: ਭਾਸ਼ਾ ਵਿਗਿਆਨ; ਹਿੰਦੀ ਕੋਸ਼-ਕਲਾ ਅਤੇ ਭਾਸ਼ਾਵਿਗਿਆਨ ਦੇ ਖੇਤਰ ਵਿੱਚ ਇਨ੍ਹਾਂ ਦੀ ਖ਼ਾਸ ਥਾਂ ਹੈ । ਆਪ ਰਸ ਦੀ ਯਾਤਰਾ ਭੀ ਕਰ ਚੁੱਕੇ ਹਨ । ਡਾਕਟਰ ਸਾਹਿਬ ਦੀ ਇਸੇ ਪੁਸਤਕ ਉੱਤੇ ਉਤਰ ਪ੍ਰਦੇਸ਼ ਸਰਕਾਰ ਵੱਲੋਂ ੧੫੦੦ ਰੁਪਏ ਦਾ ਇਨਾਮ ਇਸੇ ਸਾਲ ਦਿੱਤਾ ਗਿਆ ਹੈ । ਉੱਤਰ ਪ੍ਰਦੇਸ਼ ਸਰਕਾਰ ਦੀ ਪੁਰਸਕਾਰ ਯੋਜਨਾ ਸਮਿਤੀ ਵੱਲੋਂ ਇਸ ਤਰਾਂ ਪ੍ਰਸਕਾਰ ਦਿੱਤੇ ਗਏ ਹਨ : ਲੇਖਕ ਅਤੇ ਨਿਵਾਸ ਥਾਂ ਪੁਸਤਕ ਪੁਰਸਕਾਰ ਦਾ ਨਾਂ ਰਕਮ ੧, ਡਾ. ਹਰਿਵੰਸ਼ ਰਾਯ ਬੱਚਨ 'ਨਾਗਰ ਗੀਤ' ਬਾਲ ਕ੍ਰਿਸ਼ਨ ਸ਼ਰਮਾ ੨੫੦੦ ਰੁਪਏ ਨਵੀਂ ਦਿੱਲੀ) ਨਵੀਨ ਪੁਰਸਕਾਰ ੮੩