ਪੰਨਾ:Alochana Magazine January, February, March 1966.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਯੋਗ ਤੋਂ ਵਧੇਰੇ ਉਚਾ ਮੰਨਿਆ । ਕਾਇਆ ਸਾਧਨ ਤੇ ਰਿਧੀਆਂ ਸਿਧੀਆਂ ਪ੍ਰਾਪਤ ਕਰਨ ਨੂੰ ਉਨ੍ਹਾਂ ਨੇ ਅਵਰਾ (ਛ) ਸਾਦ ਕਿਹਾ । ਆਤਮ ਤੱਤ ਚੀਨਣ ਨੂੰ ਉਨ੍ਹਾਂ ਨੂੰ ਸਹਜ ਯੋਗ ਮੰਨਿਆ ਤੇ ਅਜਪਾ ਜਾਪ ਜਾਂ ਨਾਮ-ਸਿਧੀ ਨੂੰ ਯੋਗ ਤੋਂ ਉਚੇਰਾ ਦਰਜਾ ਦਿਤਾ । ਸਿਧ ਗੋਸਟਿ ਤੇ ਰਾਮ ਕਲੀ ਰਾਗ ਦੀਆਂ ਹੋਰ ਰਚਨਾਵਾਂ ਵਿਚ ਜੋਗੀਆਂ ਤਿ ਬਹੁਤ ਖੁਲੇ ਵਿਚਾਰ ਪਰਗਟ ਕੀਤੇ ਹਨ । ਇੰਜ ਪ੍ਰਤੀਤ ਹੁੰਦਾ ਹੈ ਕਿ ਨਾਨਕ ਸੁਤੇ ਸਿਧ ਯੋਗ -ਸਿਧੀਆਂ ਪ੍ਰਾਪਤ ਕਰ ਚੁਕੇ ਸਨ । ਉਨ੍ਹਾਂ ਦੀ ਬਾਣੀ ਵਿਚ ਯੋਗ ਸ਼ਬਦਾਵਲੀ ਦੀ ਭਰਮਾਰ ਹੈ ਪਰ ਵਿਚਾਰਾਂ ਵਿਚ ਨਵੀਨਤਾ ਮੌਜੂਦ ਹੈ੧. ਪਉਣ ਪਾਣੀ ਸੁੰਨੈ ਤੇ ਸਾਜੇ ।੧। ੧੭ -ਮਾਰੂ ੨. ਸਬਦਿ ਮਰੈ ਤਿਸੁ ਨਿਜ ਘਰਿਵਾਸਾਂ । ਆਵੈ ਨ ਜਾਵੈ ਚਕੈ ਆਸਾ । ਗੁਰ ਕੈ ਸਬਦਿ ਕਮਲ ਪਰਗਾਸਾ ॥੭ | ੭ ਗਉੜੀ ਪੰ. ੨੨੪ ੩. ਮਨ ਕੀ ਮਤਿ ਮਤਾਗਲੁ ਮਤਾ । ਜੋ ਕਿਛੁ ਬੋਲਿਐ ਸਭੁ ਖਤੇ ਖਤਾ । ਆਸਾ ਪੰ. ੩੫੧ ੪. ਗੁਰ ਕੀ ਸਾਖੀ ਅਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ਆਸਾ ਪੰ. ੩੭੦ ੫. ਨ ਮਨੁ ਮਰੈ ਨ ਕਾਰਜੁ ਹੋਇ... ਮਨ ਮਾਨੈ ਹਰਿ ਏਕੰਕਾਰੁ ॥੨॥ ੬. ਭੋਜਨ ਨਾਮੁ ਨਿਰੰਜਨੁ ਸਾਰੁ । ਪਰਮ ਹੰਸ ਸਚੁ ਜੋਤਿ ਅਪਾਰ ਜਹ ਦੇਖਉ ਤਹ ਏਕੰਕਾਰੁ ॥੫॥ ਗਉੜੀ ਪੰ. ੨੨੭ ੭. ਚੀਨੇ, ਤਤ ਗਗਨ ਦਸ ਦੁਆਰ ! ਹਰਿ ਮੁਖ ਪਾਠ ਪੜ ਬੀਚਾਰ ॥ ਆਸਾ ਪੰ. ੩੫੭ ੮. ਸਚੁ ਕਰਣੀ ਗੁ ਭਰਮੁ ਚੁਕਾਵੈ । ਨਿਰਭਉ ਕੇ ਘਰਿ ਤਾੜੀ ਲਾਵੈ ॥ ਗਉੜੀ ੯. ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ।੫।੧੩ ॥ ਸਿਰੀ ਰਾਗ ੧੦. ਅੰਤਰਿ ਚੋਰੁ ਕਿਉ ਸਾਦੁ ਲਹੀ ਹੈ । ਗੁਰਮੁਖਿ ਹੋਇ ਕਾਇਆ ਗੜ ਲੀਜੈ ॥੪/੫ ॥ ਰਾਮ ਕਲੀ ਅਸਟ ੧੧. ਸਰਮਨਿ ਡਸਿ ਨ ਸਕੈ ਹਰਿ ਕਾ ਰਸੁ ਪੀਜੈ । ੧। ੫॥ ਰਾਮ ਕਲੀ ਅਸਟ ੧੨. ਬਿਨੁ ਜਿਹਵਾ ਜੋ ਜਪੈ ਹਿਆਇ । ਕੋਈ ਜਾਣੈ ਕੈਸਾ ਨਾਉ ॥੨। ੬। ਮਲਾਰ ਘਰ ੨ ਪੰ. ੧੨੫੬ ੧੩. ਗੁਰਮੁਖ ਬਾਣੀ ਅਘੜੁ ਘੜਾਵੈ । ਸਿਧ ਗੋਸਟਿ ੧੪, ਅਨਹਦਿ ਰਾਤਾ ਏਕ ਲਿਵਤਾਰ । ਉਹ ਗੁਰਮੁਖਿ ਪਾਵੈ ਅਲਖ ਅਪਾਰ ॥ ਬਸੰਤ ਪੰ. ੧੧੮੯ 2 1