ਪੰਨਾ:Alochana Magazine May 1958.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਡਾ: ਪੀ: ਮਾਛਵੇ, ਦਿਲ ਆਦਿ ਗ੍ਰੰਥ ਦੇ ਇਕ ਮਹਾਰਸ਼ਟਰੀ ਕਵੀ ਨਾਮਦੇਵ ' | ਇਸ ਤੋਂ ਪਹਿਲਾਂ ਕਿ ਅਸੀਂ ਨਾਮਦੇਵ , ਤੇ ਵਿਸਤਾਰ-ਪੂਰਵਕ ਵਿਚਾਰ ਕਰੀਏ, ਇਥੇ ਇਹ ਦਸਣਾ ਯੋਗ ਹੋਵੇਗਾ ਕਿ ਮਰਾਠੀ ਅਤੇ ਗੁਜਰਾਤੀ ਦੇ ਕਈ ਸੰਤਾਂ ਨੇ ਹਿੰਦੀ ਵਿਚ ਵੀ ਬੜੀ ਚੰਗੀ ਪਦ ਰਚਨਾ ਕੀਤੀ ਹੈ । ਸੀ ਫਾਰਬਸ ਗੁਜਰਾਤੀ ਸਭਾ ਮਹਾਉਤਸਵ ਪ੍ਰਕਾਸ਼ਨ ਗੁੰਬ: ਮਾਰਚ ੧੯੪੦: ਵਿਚ ' ਸੀ ਕਚਰਾ ਲਾਲ ਸ਼ਿਵ ਜੀ ਭਾਈ ਸੋਨੀ ਦਾ ਲੇਖ “ਗੁਜਰਾਤਨਾ ਪ੍ਰਾਚੀਨ ਅਤੇ ਅਰਵਾਚੀਨ ਸਾਹਿਤਕਾਰ ਨੇਮ ਨੂੰ ਹਿੰਦੀ ਸਾਹਿਤ ਸਿਧ , ਅਤੇ ਅਸਿਧ : ਨਾਮਕ ਲੇਖ ਹੈ । ਇਸ ਵਿਚ ਤੇਰਮੈਂ ਸੈਨੂੰ ੧੩ਵੀਂ ਸਦੀ ਦੇ ਸ੍ਰੀ ਹੈ. ਚੰਦਰਾਚਾਰਯ ਤੋਂ ਸ਼ੁਰੂ ਕਰਕੇ ਇਕ ਦਮ · ਸੋਲ੍ਹਵੀਂ ਸਦੀ ਦੇ ਭਾਲਣ ੧੫੦੦, ੭੪ ਵਿ: ਮੀਰਾ : ੧੫੫੫, ੧੬੦੬ ਵਿ: ਸੰਤ ਸਮਰਥ ਦਾਸ, ਜਿਦਾਸ, ਰਿਖਬ ਦਾਸ, ਨੇਮੀ ਗਿਆਨਸਾਰ, ਮੁਲਕ ਚੰਦ ਆਦਿ. ਜੈਨੀ ਕਵੀ, ਸਤਾਰਵੀਂ ਸਦੀ ਵਿਚ ਦਾਦੂ ਦਇਆਲ, ਪੂਹਕਰ, ਸੰਤ ਮੋਭਾ ਰਾਮ, ਮਯੂਖ ਦਾਸ, ਮਸਤਾ ਰਾਮ ਨਾਗਰ : ਸ਼ਿਵਾ ਨੰਦ ਆਦਿ ਦਾ ਉਲੇਖ ਹੈ । ਆਖੋ ੧੬੧੫, · ੧੬੭੫ ਵੀ. ਨੇ ਵੀ ਹਿੰਦੀ ਪਦ ਲਿਖੇ ਹਨ । | : ਵਿਨਯ ਮੋਹਨ ਸ਼ਰਮਾ ਨੇ ਮਹਾਰਾਸ਼ਟਰ ਸੰਤੋਂ ਕੀ ਹਿੰਦੀ ਸੇਵਾ". ਲੇਖ ਵਿਚ ਲਿਖਿਆ ਹੈ :- ਚਕਰਧਰ : ਇਹ ਮਹਾਨੁਭਾਵ ਪੰਥ ਦੇ ਪ੍ਰਥਮ ਪ੍ਰਚਾਰਕ ਮੰਨੇ ਜਾਂਦੇ ਹਨ । ਇਨ੍ਹਾਂ ਦੀ ਹਿੰਦੀ ਬਾਣੀ ਦਾ ਇਕ ਉਦਾਹਰਣ , ਦੇਖੋ :- ਸੁਤੀ ਵੰਥੀ ਸਿਥਰ ਹੋਈ, ਜੋਣੇ ਤੁਮ ਹੀ ਜਾਈ । · ਸੋ ਪਰੋ · · ਮੇਰੋ · ‘ਵੇਰੀ ਆਣਤਾ. :ਕਾਈ ॥ ਓਮਾਂਬਾ : ਇਹ ਮਹਾਨੁਭਾਵ ਪੰਥੀ ਨਾਗਦੇਵਚਾ ਦੀ ਭੈਣ ਸੀ । ਗਏਵਾਚਾਰਜ ਦੇ ਚਕਰਧਰ ਦੇ ਸ਼ਿਸ਼ ਮੰਨੇ ਜਾਂਦੇ ਹਨ । 'ਓਮਾਂ ਦਾ ਕਾਲ ਵੀ ਚਕਰਧਰ ਦਾ ਕਾਲ ਸਮਝਿਆ ਜਾਣਾ ਚਾਹੀਦਾ ਹੈ ' : ਓਮਾਂਬਾ · ਨੇ ਵੀ ਹਿੰਦੀ ਵਿਚ '