ਪੰਨਾ:Alochana Magazine May 1958.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


“ਪਾਂਡੇ ਕੌਨ ਕੁਮਤਿ ਤੋਹਿ ਲਾਗੀ, ਤੂ ਰਾਮ ਨ ਜਪਹਿ ਅਭਾਗੀ । ਵੇਦ ਪੁਰਾਨ ਪੜਤ ਆਸ ਪਾਂਡੇ, ਖਰ ਚੰਦਨ ਚੈਸੇ ਭਾਰਾ । ਰਾਮ ਨਾਮ ਤੱਤ ਸਮਝਤ ਨਾਹੀ, ਅੰਤ ਪੜਨ ਮੁਖ ਠਾਰਾ | ਕਾਜ਼ੀ ਮੁੱਲਾਂ ਵੀ ਉਨ੍ਹਾਂ ਤੋਂ ਨਹੀਂ ਬਚ ਸਕੇ-- ਕਾਜ਼ੀ ਕੌਨ ਕਤੇਬ ਬਖਾਨੈ । ਪੜ੍ਹਤ ਪੜ੍ਹਤ ਕੇਤੇ ਦਿਨ ਬੀਤੇ, ਗਤਿ ਏਕੋ ਨਹੀਂ ਜਾਨੈ ॥ ਮੁੱਲਾਂ ਕਹਾਂ ਪੁਕਾਰੇ ਦੂਰੇ, ਰਾਮ ਰਹੀਮ ਟਹਿਰੇ ਭਰਪੂਰਿ ॥ ਯਹੂ ਤੋਂ ਅਲਗ ਗੰਗਾ ਨਹੀਂ ਦੇਖੈ ਖਲਕ ਦੁਨੀ ਦਿਲ ਮਾਹੀ । ਨਾਮਦੇਵ ਵਿੱਚ ਬਿਰਹਾ ਦੀ ਪੀੜ ਦੀ ਮਾਤਰਾ ਕਬੀਰ ਤੋਂ ਅਧਿਕ ਤਾਂ ਪਰ ਹੈ ਡੂੰਘੀ:- ਮੋਹਿ ਲਾਗਤੀ ਤਾਲਾ ਵੇਲੀ, ਬਠਰੇ ਬਿਨੁ ਗਾਏ ਅਕੇਲੀ ॥ ਪਾਨੀਆਂ ਬਿਨ ਮੀਨ ਤਲਫੈ, ਐਸੇ ਰਾਮ ਨਾਮ ਬਿਨੁ ਵਾ ਪੂਰੋ ਨਾ । ਜੈਸੇ ਤਾਪ ਤੇ ਨਿਰਮਲ ਧਾਮਾ, ਤੈਸੇ ਰਾਮ ਨਾਮ ਬਿਨੁ ਬਾਪੁਰੋ ਨਾਖਾ। ਪੱਥਰ ਪੂਜਣ ਦਾ ਵੀ ਵਿਰੋਧ ਨਾਮਦੇਵ ਨੇ ਕੀਤਾ ਹੈ:- ਏਕੈ ਪੱਥਰ ਕੀਜੈ ਭਾਉ, ਦੂਜੇ ਕਰ ਧਰਿਐ ਪਾਉ ॥ ਜੇ ਓਹ ਦੇਓ ਤ ਓਹੁ ਭੀ ਦੇਵਾ । ਕਹਿ ਨਾਮ ਦੇਵ ਹਮ ਹਰਿ ਕੀ ਸੇਵਾ । ਕਬੀਰ ਦਾ ਇਹ ਦੋਹਰਾ ਪ੍ਰਸਿੱਧ ਹੈ:- ਪਾਹਨ ਪੂਜੇ ਹਰਿ ਮਿਲੇ ਤਾਂ ਮੈਂ ਪੂਜੋਂ ਹਾਰ ਤੇ ਯਹ ਚਾਕੀ ਭਲੀ, ਪੀਸ ਖਾਏ · ਸੰਸਾਰ