ਪੰਨਾ:Alochana Magazine October, November, December 1967.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦੇਂਦਾ । ਜਿਵੇਂ ਅਰਬੀ ਸ਼ਕ “ਹਿੰਦ' । ਸੋ ਸੰਸਕ੍ਰਿਤ ਕਰਤਾ ਦੇ ਅੰਤ ਵਿਚ ਆਉਣ ਵਾਲਾ 'ਹ' ਦਾ ਨਾਂ ਸੰਸਕ੍ਰਿਤ ਵਿਚ 'ਵਿਸਰਗ' ਕਿਹਾ ਜਾਂਦਾ ਸੀ । ਬੜੇ ਅਚਰਜੇ ਦੀ ਗੱਲ ਹੈ ਕਿ ਕਰਤਾ ਦੇ ਇਸ ਆਖਰੀ ’’ ਦਾ ਪੂਰਾ ਉਚਾਰਣ ਅਜ ਕਲ ਵੀ ਰੂਬ ਵਿਚ ਬੋਲੀ ਜਾਂਦੀ ਇਕ ਭਾਸ਼ਾ ਲਿਥੁਇਨਿਅਨ ਵਿਚ ਲਿਆ ਜਾਂਦਾ ਹੈ, ਜਿਵੇਂ ਦਿਏਵ=ਪਰਮਾਤਮਾਂ=ਸੰਸਕ੍ਰਿਤ ਦੇਵ : | ਅਵਤਾ ਵਿਚ ਵੀ ਇਹ ਸਕਾਰ ਨਹੀਂ ਪਹੁਚ ਸਕਿਆ, ਉਥੇ ਇਸ ਦੀ ਜਗ੍ਹਾ 'ਓ' ਹੋ ਗਿਆ ਹੈ । ਜਿਵੇਂ ਦਏ, ਭੂਤ = ਸੰਸਕ੍ਰਿਤ ਦੇਵ : 8. ਸਾਰ ਇਸ ਸਾਰੇ ਵਿਚਾਰ ਦਾ ਸਾਰ ਇਹ ਨਿਕਲਿਆ ਕਿ ਸੰਸਕ੍ਰਿਤ ਵਿਆਕਰਣ ਦਾ ਬੁਨਿਆਦੀ ਅੰਸ਼ ਤਾਂ ਲਿੰਗ ਹੈ, ਤੇ ਇਸ ਵਿਆਕਰਣ ਦਾ 'ਪਾਣ ਵਿਭਕਤ ਹੈ। ਲਿੰਗ ਤੇ ਭਤਿ ਇਨ੍ਹਾਂ ਦੋਹਾਂ ਦਾ ਧਿਆਨ ਨਾਲ ਅਧਿਅਨ ਜ਼ਰੂਰੀ ਹੋਵੇਗਾ । SELECTED PUBLICATIONS OF THE PANJAB UNIVERSITY | ਪੰਜਾਬੀ ਦੀਆਂ ਉੱਘੀਆਂ ਰਚਨਾਵਾਂ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ | ਜੀ. ਬੀ. ਸਿੰਘ 2. ਪੰਜਾਬੀ ਭਾਸ਼ਾ ਦਾ ਵਿਕਾਸ ਦੁਨੀ ਚੰਦਰ 3. ਪੰਜਾਬੀ ਭਾਸ਼ਾ ਦਾ ਵਿਆਕਰਣ ਦੁਨੀ ਚੰਦਰ ਮੁਹਾਵਰਾ ਕੋਸ਼ ਸਾਹਿਬ ਸਿੰਘ, ਤਾਰਨ ਸਿੰਘ 5. ਪੰਜਾਬੀ ਸਾਹਿੱਤ ਦਾ ਇਤਹਾਸ (ਭਾਗ ਦੂਜਾ) ਸ: ਸੁਰਿੰਦਰ ਸਿੰਘ ਕੋਹਲੀ 6. ਪੰਜਾਬੀ-ਅੰਗੇਜ਼ੀ ਕੋਸ਼ , (ਭਾਗ ਪਹਿਲਾ) ਪ੍ਰਿੰ: ਤੇਜਾ ਸਿੰਘ हिन्दी १. वीर कवि दशमेश जय भगवान गोयल २. गुरू गोबिन्द सिंह जय भगवान गोयल | विचार और चिन्तन ३. गुरू शोभा जय भगवान गोयल ४. जंग नामा गुरू गोबिन्द सिंह जय भगवान गोयल 5 40