ਪੰਨਾ:Alochana Magazine October, November, December 1967.pdf/8

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪੁਸਤਕਾਂ ਵਿੱਚ ਕਾਫ਼ੀ ਹੱਦ ਤਕ ਕੀਤਾ ਕਿਤਾਇਆ ਮਿਲ ਸਕਦਾ ਹੈ,-ਭਾਂਵੇ ਇੱਥੇ ਵੀ ਇਹ ਘੱਖਣ ਦ ਲੋੜ ਜ਼ਰੂਰ ਪਵੇਗੀ ਕਿ ਅਸੀਂ ਕਿੰਨੇ ਕੁ ਵਾਹ ਪੈਣ ਵਾਲਿਆਂ ਬੰਦਿਆਂ ਲਈ ਇਹ ਕਿਤਾਬਾਂ ਤਿਆਰ ਕਰਨੀਆਂ ਹਨ ? ਮਸਲਨ, ਅੰਗਜ਼ੀ-ਪੰਜਾਬ ਸ਼ਬਦਾਵਲੀ ਅਤੇ ਵਾਕਾਵਲੀ, ਅਰਬੀ-ਪੰਜਾਬੀ ਸ਼ਬਦਾਵਲੀ ਜਾਂ ਵਾਕਾਵੈਲੀ ਨਾਲੋਂ ਜ਼ਰੂਰ ਭਿੰਨ ਹੋਵੇਗੀ । ਪਰ ਵਿਆਕਰਣ ਜਾਂ ਭਾਸ਼ਾ-ਬੁੱਧ ਦਾ ਜੱਸਾ ਕੋਈ ਤਗੜਾ ਜਾਣਕਾਰ ਹੀ ਥਾਪੇ ਤਾਂ ਠੀਕ ਹੋਵੇਗਾ । ਵਿਆਕਰਣ ਦਾ ਪਾਠ ਬਹੁਤ ਰੱਖਾ ਕੰਮ ਸਮਝਿਆ ਜਾਂਦਾ ਹੈ । ਇਸ ਨੂੰ ਸੌਖਾ ਤੇ ਦਿਲਚਸਪ ਬਣਾਉਣਾ ਇਕ ਹੁਨਰ ਹੈ। ਕਿਸੇ ਇਕ ਬਲੀ ਲਈ ਵਿਆਕਰਣ ਦਾ ਜੁੱਸਾ ਕੋਈ ਹੁਨਰਮੰਦ ਨਿਸਚਿਤ ਕਰ ਦੇਵੇ, ਅੱਗੇ ਦੂਜੀਆਂ ਬਲੀਆਂ ਲਈ ਕੰਮ ਸੌਖੇਰਾ ਹੋ ਸਕਦਾ ਹੈ । ਅੱਜ ਕੋਲ ਬਦੋਸ਼ੀਆਂ ਨੂੰ ਬੋਲੀਆਂ ਸਿਖਾਉਣਾ ਦੇ ਢੰਗ ਇੰਨੀ ਤਰੱਕੀ ਕਰ ਚੁੱਕੇ ਹਨ ਕਿ ਇਹ ਅਮਲ ਅਕਾਉ-ਥਕਾਉ ਹੋਣ ਦਾ ਸੁਖਦਾਇਕ ਤੇ ਸੁਆਦਲਾ ਬਣ ਚੁੱਕਾ ਹੈ । ਜੇ ਅਸੀਂ ਉਸ ਦਾ ਥੋੜਾ ਬਹੁਤ ਲਾਭ ਉਠਾ ਲਵਾਂਗੇ ਤਾਂ ਇਸ ਵਿਚ ਸਾਡੀ ਹੇਠੀ ਨਹੀਂ ਹੁੰਦੀ । ਇਹ ਸ਼ਬਦ-ਸੰਰਾਹ ਤੇ ਵਾਵੇਲਾਅ ਸਰਕਾਰ ਦੇ ਯਾਤਰੀ-ਸ਼ਾਗਤ ਵਿਭਾਗ ਦੇ ਵੀ ਕੰਮ ਆਉਣਗੀਆਂ ਤੋਂ ਰੱਖਿਆ ਵਿਭਾਰਾ ਦੇ ਵੀ ! ਕੁੱਝ ਹਾਲਤਾਂ ਵਿਚ ਸਾਨੂੰ ਇਹ ਵੀ ਨਿਰਣਾ ਕਰਨਾ ਪਵੇਗਾ ਕਿ ਅਸੀਂ ਆਪਣਾ ਯੋਜਨਾ ਨੂੰ ਵਧੇਰੇ ਸਫਲ ਬਣਾਉਣ ਲਈ ਪਾਠਕਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ " ਕੰਮ ਨੂੰ ਤਿੰਨ ਚਾਰ ਸ਼੍ਰੇਣੀਆਂ ਵਿਚ ਕਿਉਂ ਨਾ ਵੰਡ ਲਈਏ ? ਮਸਲਨ : 1. ਇਕ ਲੜੀ ਪੰਜਾਬ ਤੋਂ ਬਾਹਰ ਵੱਲ ਚੁੱਕੇ ਪੰਜਾਬੀਆਂ ਦੇ ਬਾਰ' ਲਈ । ਕਈ ਥਾਵਾਂ ਉੱਤੇ ਪੰਜਾਬੀ ਆਬਾਦਕਾਰਾਂ ਦੀ ਗਿਣਤੀ 8 ਤਕ ਪਹੁੰਚਦੀ ਹੈ, ਪਰ ਪੰਜਾਬੀ ਨਾਲ ਜਾਣਕਾਰੀ ਕਾਇਮ ਰੱਖਦਾ ਸਾਧਨ ਕੋਈ ਨਹੀਂ ਹਨ) । 2. ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀ ਬਾਲ ਸ਼ਾਂ ਲਈ ਵੱਖਰੀ ਲੜੀ ' 3. ਗੈਰ-ਪੰਜਾਬੀ ਬਾਲਾਂ ਲਈ (ਜਿਵੇਂ ਰੁਸ ਦੇ ਕੁੱਝ ਸਕੂਲਾਂ ਵਿੱਚ ਹੈ ਗੈਰ ਬੋਲੀਆਂ ਦੀ ਪੜਾਈ ਵੱਲ ਲਾਇਆ ਜਾਂਦਾ ਹੈ ਜਾ ! ਫ਼ਾਰਮੂਲੇ ਦੇ ਅਧੀਨ ਭਾਰਤ ਦੇ ਕੁੱਝ ਗ਼ੈਰ-ਪੰਜਾਬੀ ਤੇ ਪੰਜਾਬੀ ਕਰ ਸਕਦੇ ਹਨ) । 4. ਗ਼ੈਰ-ਪੰਜਾਬੀ ਸਿਆਣਿਆਂ ਲਈ । ਇਨ੍ਹਾਂ ਦੇ ਨਾਲ ਹੀ ਵੱਡੇ ਕੋਸ਼ਾਂ ਦੀ ਯੋਜਨਾ ਵੀ ਚੱਲ ਪਵੇਗੀ । ਇਹ ਕਹਿਣ ਦੀ ਲੋੜ ਨਹੀਂ ਕਿ ਇਨ੍ਹਾਂ ਕਿਤਾਬਾਂ ਦੀ ਛਪਾਈ ਕੀ ਵਰਤਮਾਨ ਸਰਕਾਰੀ ਛਾਪਕ ‘ਬਿੱਲੀ’ ਦੀ ਮੂਰਤ ਛਾਪਣ ਤਾਂ ਬੱਚਿਆਂ ਤੇ , ਪਹੁੰਚਦੀ 'ਲ’ ਬਣ ਜਾਂਦੀ ਹੈ; ਖ਼ਰਗੋਸ਼' ਤੇ 'ਬਰੀ' ਵਿਚ ਜ਼ਰਾ ਮਾਮਾ ਜਾਂਦਾ ਹੈ ਜਾਂ ਤਿਭਾਸ਼ੀ 'ਬ 3 ਪੰਜਾਬੀ ਜਾਰੀ ਤਾਂਬਾਂ ਦੀ ਛਪਾਈ ਕੈਸੀ ਹੋਵੇ ਚਿਆਂ ਤਕ ਪਹੁੰਚਦੀ ਜ਼ਰ ਮਾਸਾ ਹੀ ਫ਼ਰਕ