ਪੰਨਾ:Book of Genesis in Punjabi.pdf/214

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੧ ਜਾਤਾ [ ੧੨ ਪਰਬ ਤੁਸਾਡੇ ਘਰਾਂ ਵਿਚ ਖਮੀਰ ਨਾ ਹੋਣਾ ਪਾਵੇ; ਕਿਉਂਕਿ ਜੋ ਕੋਈ ਖਮੀਰ ਖਾਵੇਗ, ਸੋ ਇਸਰਾਇਲ ਦੀ ਮੰਡਲੀ ਥੀਂ ਉਹ ਜਣਾ ਛੇਕਿਆ ਜਾਵੇਗਾ, ਭਾਵੇਂ ਉਸੀ ਦੇਸ ਦਾ ਜੰਮਿਆ ਹੋਵੇ । ਤੁਸੀਂ ਕੋਈ ਖਮੀਰੀ ਵਸਤੁ ਨਿੱਜ ਖਾਇਓ ; ਤੁਸੀਂ ਆਪਣੇ ਸਾਰੇ ਰਹਿਣ ਦੇ ਮਕਾਮਾਂ ਵਿਖੇ ਪਤੀਰੀ ਰੋਟੀ ਖਾਣੀ ॥ ਤਦ ਮੂਸਾ ਨੇ ਇਸਰਾਏਲ ਦੇ ਸਭਨਾਂ ਪੁਰਾਤ੍ਮਾਂ ਨੂੰ ਸੱਦਿਆ, ਅਤੇ ਉਨਾਂ ਨੂੰ ਕਿਹਾ, ਜੋ ਆਪੋ ਆਪਣੇ ਘਰਾਣੇ ਅਨੁਸਾਰ ਲੇਲਿਆਂ ਨੂੰ ਨਿੱਕਾਲ ਰਖੋ, ਅਤੇ ਪਸਾ ਦੇ ਪਰਬ ਲਈ ਜਬਿਹ ਕਰੋ । ਅਤੇ ਤੁਸੀਂ ਜੁਫੇ ਦੀ ਇਕ ਕੁਚੀ ਲਵੋ, ਅਤੇ ਉਸ ਨੂੰ ਉਸ ਰਤ ਵਿਚ,ਜੋ ਬਸਣ ਵਿਖੇ ਹੇ, ਡੋਬ ਦੇਕੇ, ਉਪੁਰਲੀ ਚਉਖਟ ਅਤੇ ਦਰਵੱਜੇ ਦੇ ਦੁਹਾਂ ਬਾਜੂਆਂ ਉੱਤੇ ਛਿੜਕੋ; ਅਤੇ ਤੁਸਾਂ ਥੀਂ ਸਵੇਰ ਤਿਕੁਰ ਕੋਈ ਆਪਣੇ ਘਰ ਦੇ ਬੂਹੇ ਤੇ ਬਾਹਰ ਨਾ ਜਾਵੇ । ਇਸ ਲਈ ਜੋ ਪ੍ਰਬੁ ਮਿਸਰੀਆਂ ਦੇ ਮਾਰਨ ਲਈ ਫਿਰੇਗਾ; ਅਤੇ ਉਹ