ਪੰਨਾ:Johar khalsa.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

{੧੬੮) ਜੌਹਰ ਖਾਲਸਾ ਹੋਈਆਂ ਖਬਰਾਂ ਸਭ ਹਮੀਦ ਖਾਂ ਨੂੰ ਉਹ ਚੜਿਆ ਜੋਸ਼ ਵਧਾਇ ਭਾਈ ਨੂੰ ਚੜ੍ਹਤਸਿੰਘ ਅੰਦ ਆਕੀ ਹੋਇਬੈਠਾ ਸੂਬਾ ਬਾਹਰਬੈਠਾ ਛਾਉਣੀ ਪਾਇ ਭਾਈ ਤੇ ਤੇਰਾਂ ਦਿਨ ਲੜਾਈ ਦਾ ਜ਼ੋਰ ਰਿਹਾ ਹੋਇਆ ਫੈਸਲਾ ਮੁਲਨ ਕਾਇ ਭਾਈ ਨੂੰ ਏਨੇ ਚਿਰ ਨੂੰ ਖਬਰਾਂ ਸੁਣ ਕਰਕੇ ਜਥੇ ਹੋਰ ਕੱਠੇ ਹੋ ਕੇ ਧਾਇ ਭਾਈ ਤੂ ਖੌਫ ਖਾ ਹਮੀਦ ਖਾਂ ਨੱਠ ਗਿਆ ਮੂੰਹ ਵੱਲ ਲਾਹੌਰ ਰਖਾਇ ਭਾਈ ਦੇ ਸੁਧ ਸਾਜ਼ ਸਾਮਾਨ ਦੀ ਰਹੀ ਕੋਈ ਨ ਗਿਆ ਸਾਰੇ ਹੀ ਛਡ ਛਡਾਇ ਭਾਈ = ਤੋਪਾਂ ਚਾਰ ਤੇ ਹੋਰ ਸਾਮਾਨ ਜੰਗੀ ਲਿਆ ਖਾਲਸੇ ਖੋਹ ਖੁਹਾਇ ਭਾਈ ਜਿਹੜੇ ਅੜੇ ਸੋ ਖਾਲਸੇ ਫੜਕੇ ਜੀ ਦਿਤੇ ਤੇਗ ਦੇ ਘਾਟ ਲੰਘਾਇ ਭਾਈ ਨੂੰ ਕੀਤਾ ਕਰਤਾਰ ਸਿੰਘ ਸੁਧਾਸਰ ਬੈਠੇ ਸਿਧੇ ਆਇ ਭਾਈ ਬਖਸ਼ੀ ਜਹਾਨ ਖਾਨ ਦੀ ਕਾਬਲੋਂ ਚੜਾਈ. ਨੂਰਦੀਨ ਦੀ ਮਿੱਟੀ ਪਲੀਤ ਕੀਤੀ ਸਰ ਬੁਲੰਦ ਖਾਂ ਤਈਂ ਹਰਾ ਦਿਤਾ ਹੈ = ਸੂਬੇ ਖਾਂ ਹਮੀਦ ਭੀ ਹਾਰ ਖਾਧੀ ਸਿੰਘ ਕਿਲਾ ਆਕੀ ਕਰਵਾ ਦਿਤਾ ਹੋਈ_ਖਬਰਾਂ ਸਾਰੀਆਂਵਿਚ ਕਾਬਲ ਅਹਿਮਦਸ਼ਾਹ ਨੇ ਹੁਕਮ ਸੁਣਾ ਤੋਂ ਫੌਜਾਂ ਦੇ ਕੇ ਬਖਸ਼ੀ ਜਹਾਨ ਖਾਂ ਨੂੰ ਸਿੰਘਾਂ ਵਾਸਤੇ ਤੁਰਤ ਚੜਾ ਦਿਤਾ ਓਧਰ ਸਾਰੇ ਪੰਜਾਬ ਦੇ ਹਾਕਮਾਂ ਤੇ ਡਾਢਾ ਕਰੜਾ ਹੁਕਮ ਲਿਖਵਾ ਦਿਤਾ ਸਾਰੇ ਰਲ ਮਾਰੋ ਸਿੰਘ ਜ਼ਾਲਮਾਂ ਨੂੰ ਇਹਨਾਂ ਕਾਫਰਾਂ ਬੜਾ ਸਤਾ ਦਿਤਾ ਜ਼ੀਅਨ ਖਾਂ ਸੂਬੇ ਸਰਹੰਦ ਤਾਈਂ ਸਰ ਬੁਲੰਦ ਖਾਂ ਨੂੰ ਜਤਲਾ ਦਿਤਾ ਨੂੰ ਸਾਰੇ ਵਿਚ ਪੰਜਾਬ ਦੇ ਹੋਵੋ ਕੱਠੇ ਦੇਇ ਕਰੜਾ ਹੁਕਮ ਸਮਝਾ ਦਿਤਾ | ਸੂਬਾ ਨਾਲ ਲਾਹੌਰ ਦੇ ਮਿਲ ਕਰਕੇ ਮਾਰੋ ਸਿੰਘਾਂ ਤਾਈਂ ਸਿਖਲਾ ਦਿਤਾ ਫੌਜ ਕਟੜੀ ਆ ਰਹੀ ਗਿਲਜਿਆਂ ਦੀ ਇਉਂ ਹੌਸਲਾ ਬੜਾ ਵਧਾ ਦਿਤਾ ਹੋਰ ਲਿਖਿਆ ਖਾਨਾਂ ਅਮੀਰਾਂ ਤਾਈਂ ਸਿੰਘi ਪਿਛੇ ਤੁਫਾਨ ਉਠਾ ਦਿਤਾ ਵੇਖ ਰੱਬ ਦੇ ਰੰਗ ਕਰਤਾਰ ਸਿੰਘ ਪੰਜਾਬ ਬਰਬਾਦ ਕਰਵਾ ਦਿਤਾ ਸੂਬਿਆਂ ਦੀ ਚੜ੍ਹਾਈ ਅਤੇ ਸਿੰਘਾਂ ਉਤੇ ਸਖਤੀ ਆਯਾ ਹੁਕਮ ਜ ਬਾਦਸ਼ਾਹ ਦਾ ਜੀ ਚੜ ਸਬਿਆਂ ਧੜ ਧਮਾਈ ਭਾਰੀ ਨੂਰਦੀਨ ਜ਼ਾਲਮ ਖਾਨ ਆਇ ਗਏ ਤੇਜ਼ੀ ਨਿਕਲ *ਪਹਾੜੋ ਦਿਖਾਈ ਭਾਰੀ ਨੂੰ ਮੋਮਨ ਖਾਂ ਵੀ ਚੜਿਆ ਮਾਰ ਥਿੰਸਾ ਖਾਂ ਹਮੀਦ ਨੇ ਫੌਜ ਚੜਾਈ ਭਾਰੀ h .

  • ਇਹ ਉਹ ਨੂਰਦੀਨ ਹੈ ਜੋ ਸਿੰਘ ਪਾਸੋਂ ਹਾਰ ਖਾ ਕੇ ਸਿਆਲ ਕੋਟ ਤੋਂ ਪਹਾਂ ਨੂੰ ਨੱਠ ਗਿਆ ਸੀ ।