ਸਮੱਗਰੀ 'ਤੇ ਜਾਓ

ਪੰਨਾ:Johar khalsa.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੧੭੩) 1 ਲੱਗ ਕਰਨ ਬੇ-ਅਦਬੀ ਹਰੀ ਮੰਦਰ ਓਹ ਕਾਬਲੀ ਮੁੜ ਸ਼ੈਤਾਨ ਪਾਪੀ ਮਿੱਟੀ ਤਾਲ ਦੇ ਵਿਚ ਭਰਵਾਨ ਲੱਗਾ ਮੰਦਰ ਢਾਹ ਕੇ ਲੱਗਾ ਗੁਵਾਨ ਪਾਪੀ ਤੇ ਹੋਈ ਮਾਲਵੇ ਖਬਰ ਕਰਤਾਰ ਸਿੰਘ ਵੇਖੋ ਕੀਤੀਆਂ ਦੇ ਫਲ ਪਾਨ ਪਾਪੀ ਨੂੰ ਬਾਬਾ ਦੀਪ ਸਿੰਘ ਜੀ ਨੇ ਦਮਦਮੇ ਤੋਂ ਚੜ੍ਹਾਈ ਕਰਨੀ ਨੂੰ ਜਥੇ ਸਿੰਘਾਂ ਦੇ ਖਿਲਰੇ ਦੇਸ਼ ਅੰਦਰ ਏਧਰ ਵੈਰੀਆਂ ਦਾ ਲੱਗ ਦਾ ਭਾਈ ਤੋਂ ਨ ਪਹੁੰਚੀ ਦਮਦਮੇ ਖਬਰ ਇਹ ਚਾਬੂਬ ਦੇ ਪਾਸ ਮਿਸਲ ਸ਼ਹੀਦਾਂ ਸੁਣਾ ਭਾਈ ਨੂੰ ਦੀ ਹੋ ਰਹੀ ਬੇਅਦਬੀ ਹਰੀ ਮੰਦਰ ਪਹੁੰਚੋ ਝਬ ਦੇ ਲਵੋ ਬਚਾ ਭਾਈ ॥ ਜੋਸ਼ ਚੜਿਆ ਸੁਣ ਕੇ ਖਾਲਸੇ ਨੂੰ ਗਈ ਖਬਰ ਕਲੇਜੇ ਨੂੰ ਖਾ ਭਾਈ ॥ ਦੀਪ ਸਿੰਘ ਸ਼ਹੀਦ ਤਿਆਰ ਹੋਇਆ ਫਤਹ ਖਾਲਸੇ ਤਾਈਂ ਬੁਲਾ ਭਾਈ ਨੱਥਾ ਸਿੰਘ ਨੂੰ ਦਮਦਮੇ ਰਹਿਣ ਦਿਤਾ ਸੇਵਾ ਗੁਰ ਅਸਥਾਨ ਸੌਂਪਾ ਭਾਈ ॥ ਜਥਾ ਅਪਣਾ ਲੈ ਤਿਆਰ ਹੋਇਆ ਯੋਧਾ ਮੁਛਾਂ ਨੂੰ ਤਾ ਚੜਾ ਭਾਈ ਦੇ ਨੂੰ ਦੂਰ ਨੇੜੇ ਜੋ ਜਬੇ ਕਰਤਾਰ ਸਿੰਘ ਲਏ ਤੁਰਤ ਹੀ ਸਾਰੇ ਬੁਲਾ ਭਾਈ ਜਥੇ ਨੂੰ ਜੱਗੇ ਬਹਮਣੀ ਤੇ ਹੋਰ ਨੇਹੀਆਂ ਵਾਲੇ ਪਿੰਡ ਵਿਝੁਕੋ ਖਬਰ ਪੁਚਾਈ ਝਬਦੇ : | ਜਿਹੜੇਸਿੰਘfਮਿਲਦੇਨਾਲਲਈਆਉਂਦੇ ਲੱਖੀਜੰਗਲਛਾਉਣੀ ਪਾਈ ਝਬਦੇ ਹੀ ਨੂੰ ਗੁਰੂ ਚੌਂਤਰੇ ਫੁਲ ਮਰਾਜ ਭੁਚੋ ਸੁਣ ਸਿੰਘਾਂ ਨੇ ਕਰ ਲਈ ਧਾਈ ਝਬਦੇ : ਕੱਟ ਮੰਜ਼ਲਾਂ ਆਉਂਦੇ ਸਾਰੇ ਵਾਗ ਕਾਹਲੀ ਦੇ ਨਾਲ ਉਠਾਈ ਝਬਦੇ ਨੇ ਪੱਤਣ ਹਰੀਕੇ ਲੰਘ ਆ ਵੜੇ ਮਾਝੇ ਤਰਨਤਾਰਨ ਆਫਤਹ ਰਜਾਈ ਝਬਦੇ : ਸਿੰਘ ਪੰਜ ਹਜ਼ਾਰ ਕਰਤਾਰ ਸਿੰਘਾ ਦੀਪ ਸਿੰਘ ਜੀ ਕੀਤੀ ਚੜਾਈ ਝਬਦੇ ਨੂੰ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤਰਨ ਤਾਰਨ ਤੋਂ ਸਿੰਘਾਂ ਦੀ ਸ਼ਹੀਦੀ ਲੱਗਾ ਭਾਰਾ ਦੀਵਾਨ ਸੀ ਖਾਲਸੇ ਦਾ ਬੈਠੇ ਸੂਰਮੇ ਸਿੰਘ ਸੁਜਾਨ ਵੀਰੋ ਮੁੱਛਾਂ ਟੇਢੀਆਂ ਤੇ ਸਿਧੇ ਸਾਫ ਦਾੜੇ ਬਾਂਕੇ ਬੀਰ ਯੋਧੇ ਬਲਵਾਨ ਵੀਰੋ ! ਬੀਰ ਰਸ ਦੇ ਪੁਤਲੇ ਧਰਮ ਰਾਖੇ ਚੇਹਰੇ ਨਰ ਭਰੇ ਭਾਗਵਾਨ ਵੀਰੋ ਬੈਠੇ ਸਾਰੇ ਸੁਧ ਤੇ ਬੱਧ ਹੋਏ ਅੱਖੀਂ ਲਾਲੀਆਂ ਮਰਦ ਮੈਦਾਨ ਵੀਰੋ ਓਸ ਭਰੇ ਦੀਵਾਨ ਦੇ ਵਿਚ ਕਹਿਆ ਦੀਪ ਸਿੰਘ ਨੇ ਧਰੋ ਧਿਆਨ ਵੀਰੋ ਸੁਣੋ ਭਾਰੀ ਬੇਅਦਬੀ ਹਰੀ ਮੰਦਰ ਕਰ ਰਹੇ ਪਾਪੀ ਮੁਸਲਮਾਨ ਵੀਰੇ