ਪੰਨਾ:Johar khalsa.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੭੮) ਜੌਹਰ ਖਾਲਸਾ ਤੇਗ ਦਾ ਜੰਗਲ ੴ ਸਤਿ ਸ੍ਰੀ ਅਕਾਲ ਗਜਾ ਕਰ ਕੇ ਸਿੰਘਾਂ ਤੇਗਾਂ ਦੀ ਵਾਢ ਮਚਾ ਦਿੱਤੀ * ਤਾਂ ਵਾਂਗਬਿਜਲੀਦੇ ਤੇ ਲਿਸ਼ਕਪਈਆਂ ਸ਼ਕਲਜੰਗ ਦੀ ਤੁਰਤ ਬਦਲਾ ਦਿੱਤੀ ਹੋ ਤੇ ਘੋੜੇ ਛੇੜ ਸਰਦਾਰਾਂ ਨੇ ਹੋ ਅਗੇ ਭਾਰੀ ਵਾਢ ਤਲਵਾਰ ਦੀ ਪਾ ਦਿੱਤੀ ਤੋਂ ਸਿੰਘ ਪਏ ਅਕਾਲ ਅਕਾਲ ਕਹਿ ਕੇ ਫੌਜ ਵੈਰੀ ਦੀ ਮਾਰ ਵਿਛਾ ਦਿੱਤੀ : ਨੂੰ ਕਾਲ ਜੀਭ ਵਾਂਗੂ ਤੇਗਾਂ ਫਿਰ ਗਈਆਂ ਹਿੰਮਤ ਵੈਰੀ ਦੀ ਸਾਰੀ ਦਬਾ ਦਿੱਤੀ ੬ ਨੂੰ ਤੋਬਾ ਤੋਬਾ ਕਰਕੇ ਗਿਲਜੇ ਹਟਣ ਲਗੇ ਸਿੰਘਾਂ ਪੈਰਾਂ ਤੋਂ ਫੌਜ ਹਿਲਾ ਦਿੱਤੀ । ਦੇ ਦੋਂਹ ਘੜੀਆਂ ਦੇ ਵਿਚ ਘਾਣ ਲਥੇ ਹੀ ਧਰਤ ਨੂੰ ਚੁੰਨੀ ਪਹਿਨਾ ਦਿੱਤੀ ਹੈ ਲਹੂ ਮਿੱਝ ਦਾ ਮੱਚਯਾ ਘਾਣ ਭਾਰਾ ਹੋਲੀ ਖਾਲਸੇ ਖੇਡ ਦਿਖਾ ਦਿੱਤੀ ਵੇ ਨੂੰ ਵੈਰੀ ਆਪਣੇ ਤੋਂ ਪੰਜ ਚਾਰ ਹਿਸੇ ਇਕ ਵਾਰ ਤਾਂ ਸੁਧ ਭੁਲਾ ਦਿੱਤੀ ਤੇ ਲਾਹੇ ਮਾਰ ਸਥਾਰ ਕਰਤਾਰ ਸਿੰਘ ਤੋਬਾ ਤੋਬ ਵੈਰੀ ਨੂੰ ਕਰਾ ਦਿੱਤੀ ਜਹਾਨ ਖਾ ਨੇ ਫੌਜਾਂ ਘੇਰ ਕੇ ਫੇਰ ਡਾਹਣੀਆਂ ਫੌਜ ਹਟਦੀ ਸੀ ਪੈਰੋ ਪੈਰ ਪਿਛੇ ਵੇਖ ਵਧਿਆ ਖਾਨ ਜਹਾਨ ਅੱਗੇ ਨੂੰ ਖਾਂ ਯਕੂਚ ਅਯੂਬ ਜਮਾਲ ਖਾਂ ਨੂੰ ਲੈ ਕੇ ਵਧਿਆ ਖਾਨ ਅਮਾਨ ਅੱਗੇ ਵੇ ਫੌਜਾਂ ਘੇਰ ਪਿਛਾਂਹ ਨੂੰ ਮੋੜੀਆਂ ਜੀ ਤਾਹਨੇ ਮਾਰ ਕਰ ਤੇਜ਼ ਜ਼ਬਾਨ ਅੱਗੇ ਖਾਨੇ ਭੱਜ ਕੇ ਜਾਓਗੇ ਥਾਂ ਕਿਹੜੇ ? ਕਿਹੜਾ ਕਾਬਲੋਂ ਜੇ ਉਰੇ ਬਾਨ ਅੱਗੇ ਪਾਲੋ ਕੌਮ ਪਠਾਨ ਦੀ ਸ਼ਰਮ ਤਾਈਂ ਤੇਗਾਂ ਧੂਹ ਕੇ ਵਧੋ ਮੈਦਾਨ ਅੱਗੇ ਨੂੰ ਗਾਜ਼ੀ ਮਰਦੋ ਪਾਜ਼ੀ ਨ ਬਣ ਮਰਿਓ ! ਕੱਟ ਮਰੋ ਹੁਣ ਕੌਮ ਦੀ ਆਨ ਅੱਗ ਰਗੋਸ਼ਤ ਖੋਰ ਜਵਾਨ ਪਠਾਨ ਤੁਸੀਂ ਜੱਟ ਬੂਟ ਆ ਵੜੇ ਪਛਾਨ ਅੱਗੇ ਦੀਨ ਮਜ਼ਬ ਦਾ ਮਚਿਆ ਜੰਗ ਆ ਕੇ ਹੋਵੇ ਨਿਕਲ ਮੈਦਾਨ ਕੁਰਬਾਨ ਅੱਗੇ ਦੇ ਪਿਛਾਂ ਹਟੇ ਸੋ ਮਰੇਗਾ ਹੋ ਕਾਫਰ ਸਾਰੇ ਹੱਲਾ ਕਰ ਵਧੇ ਜਵਾਨ ਅੱਗੇ ਨੂੰ ਫੌਜਾਂ ਮੁੜੀਆਂ ਪਿਛਾਂ ਕਰਤਾਰਸਿੰਘਾ ਦੀਪਸਿੰਘ ਅੜਿਆ ਤੁਰਤ ਆਨ ਅੱਗੇ ਭਾਰੀ ਜੰਗ ਨੇ ਦੀਪ ਸਿੰਘ ਅੜਿਆ ਜਿਸ ਤਰਫ ਆ ਕੇ ਖਾਂ ਯਕੂਬ ਅਗੇਲਲਕਾਰ ਆਯਾ * ਜੁਟੇ ਸੂਰਮੇ ਭਰੇ ਕਰੋਧ ਅੰਦਰ ਆਹਮੋ ਸਾਹਮਣੇ ਦੋਹਾਂ ਦਾ ਵਾਰ ਆਯਾ ਘੋੜੇ ਦੋਹਾਂ ਦੇ ਜ਼ਖਮੀ ਹੋ ਡਿੱਗੇ ਖਾਂ ਯਾਕੂਬ ਉਠ ਲੈ ਤਲਵਾਰ ਆਯਾ ਹੈ ਨੂੰ ਦੀਪ ਸਿੰਘ ਦੇ ਹੱਥ ਸੀ ਗੁਰਜ ਭਾਰੀ ਮਾਰੀ ਸਿਰ ਤੇ ਵਾਰ ਉਹ ਭਾਰ ਆਯਾ ਫੱਸ ਗਿਆ ਤਰਬੂਜ਼ ਦੇ ਵਾਂਗ ਓਥੇ ਮੀਰ ਜਾਨ ਖਾਂ ਤੇਗ ਉਲਾਰ ਆਯਾ ਹੈ