ਪੰਨਾ:Johar khalsa.pdf/274

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੨੭੧) ਨੂੰ ਲੜੇ ਤੇ ਗਹਿਣੇ ਉੱਤੇ ਹੱਥ ਨਹੀਂ ਪਾਉਂਦੇ । ਕਵੀ ਦੀ ਬੇਨਤੀ ਲੜੀ ਤੋਰਵੀਂ ਏਥੋਆ ਖਤਮ ਕੀਤੀ ਸਾਕੇ ਲਿਖਕੇ ਸਾਰੇ ਦਿਖਾਇ ਸੋਹਣੇ ਜ਼ਲਿਮ ਹਾਕਮਾਂ ਦੇ ਧੱਕੇ ਬਾਦਸ਼ਾਹਾਂ ਦੇ ਫੋਟੋ ਖਿਚ ਕੇ ਹੈਨ ਰਖਾਇ ਸੋਹਣੇ ਨੂੰ ਔਖ ਸੌਖ ਜੋ ਪੰਥ ਦੇ ਸਿਰ ਬੀਤੇ ਵਖੋ ਵਖਰੇ ਲਿਖ ਜਤਾਇ ਸੋਹਣੇ ਜੰਗ ਖਾਲਸੇ ਕਾਬਲੀ ਗਿਲਜਯਾਂ ਦੇ ਸੌਖੇ ਢੰਗ ਦੇ ਉਤੇ ਰਚਾਇ ਸੋਹਣੇ ਤੇ ਬਹੁਤੀ ਗਰੂਤਾ ਕਿਤੇ ਨ ਵਰਤ ਦੱਸੀ ਗੀਤ ਪੰਥ ਦੇ ਬੈਠ ਕੇ ਗਾਇ ਸੋਹਣੇ ਤੇ ਯਾਦਗਾਰ ਦੇ ਲਈ ਕਰਤਾਰ ਸਿੰਘ ਸਾਕੇ ਪੰਥ ਦੇਖ ਛਪਵਾਇ ਸੋਹਣੇ ਦੇ ਏਸ ਹਿਸੇ ਨੂੰ ਬਣਦਿਆਂ ਚਿਰ ਲੱਗਾ ਭਾਣਾ ਵਰਤਯਾ ਆਣ ਕਰਤਾਰ ਭਾਈ ਦੀਪ ਸਿੰਘ ਸ਼ਹੀਦ ਦੇ ਜੰਗ ਤੋੜੀ ਲਿਖ ਲਿਆ ਸੀ ਗੰਬ ਸੁਧਾਰ ਭਾਈ ਹੈ ਜਦ ਮਾਂਹ ਵਸਾਖ ਅਖੀਰ ਹੋਯਾ ਅੰਨ ਜਲ ਨੇ ਚੁਕੀ ਹਾਰ ਭਾਈ ਬਿਨਾਂ ਕਿਸੇ *ਸਬੱਬ ਕਸੂਰ ਕੋਈ ਨ ਕਰ ਲਿਆਂ ਪੁਲੀਸ ਗਿਫਤਾਰ ਭਾਈ ਤੇ ਪਣੇ ਦੋ ਮਾਹ ਰਖਯਾ ਜੇਹਲੇ ਅੰਦਰ ਕੀਤੀ ਕੁਝ ਨ ਸੋਚ ਵਿਚਾਰ ਭਾਈ ਆਖਰ ਛੱਡ ਦਿੱਤਾ ਕਰਤਾਰ ਸਿੰਘ ਖਿੱਚ ਧੂਹ ਕੇ ਟੱਕਰਾਂ ਮਾਂਰ ਭਾਈ ਗੰਥ ਦੇ ਸੰਪੂਰਨ ਹੋਣ ਦੀ ਤਾਰੀਖ ਉੱਨੀ ਸੌ ਇੱਕਾਸੀਆਂ ਸੱਤ ਸਾਵਣ ਜੌਹਰ ਖਾਲਸਾ ਏਹ ਬਨਾਯਾ ਜੀ ਨਹੀਂ ਰਚਨਾ ਦਾ ਹਿੱਸਾ ਤੇਰਵਾਂ ਇਹ ਸੋਮਵਾਰ ਹੈ ਲਿਖ ਮੁਕਾਯਾ ਜੀ ਚਾਰ ਸੌ ਪਚਵੰਜਾ ਸਾਲ ਸਤਿਗੁਰ ਨਾਨਕ ਦੇਵ ਦਾ ਆਖ ਸੁਨਾਯਾ ਜੀ ਦੋ ਸੌ ਉਤੇ ਛੱਬੀ ਸਾਲ ਪੂਰੇ ਹੈ ਖਾਲਸੇ ਦੀ ਸੰਮਤ ਗਾਯਾ ਜੀ ਉੱਨੀ ਸੌ ਦਾ ਚੌਵੀਆਂ ਈਸਵੀ ਹੈ ਸਿਰੇ ਲਿਖ ਰੱਬ ਚਾੜਾਯਾ ਦੀ ਭਲ ਬਖਸ਼ਨੀ ਮੇਰੀ ਕਰਤਾਰ ਸਿੰਘਾ ਬੰਦਾ ਸੋਦਾ ਹੀ ਭਲਦਾ ਆ , (ਪ੍ਰਕਾਸ਼ ਖਾਲਸਾ) ਲੜੀ ੧੪ ਤੋਂ ਅੱਗੇ ਮਿਸਲਾਂ ਦਾ ਹਾਲ ਫੋਲ ਸਾਰਾ ਲੜੀ ਚੌਧਵੀਂ ਵਿਚ ਖey w ਨੂੰ ਜਿਵੇਂ ਬਣੀਆਂ ਮਿਸਲਾਂ ਪੰਥ ਅੰਦਰ ਸਾਰਾ ਖੋਲਕੇ ਚੋਦ ਰਖਾਯਾ ਗਿਆ krwn na ਪੰਬਦਾ ਰਾਜ ਸਿੰਘ ਵਧਯਾ ਜਿਵੇਂ ਪਰਤਪਾਦਲਾਯਾ ਗਿਆ ਪਕਾਰ ਖਾਲਸਾ ਗੱਬ ਤਯਾਰ ਕੀਤਾ ਹੋਨ ਹੋਨੇ ਦਾ ਰਾਜ ਜਤਾਯਾ ਗਿਆ ਹੈ। ਨੂੰ ਵਖੋ ਵਖ ਸਰਦਾਰਾਂ ਜਿਉਂ ਰਾਜੇ ਕੀੜੇ ਮਦਾਰ ਪ੍ਰਸੰਗ ਚਲਾ ਗਿਆ Suksh888 ਹੋਰ ਤੋਂ ਹਾਕਮ ਘਬਰਾਇ ਫਿਰਦੇ ਸਨਪੁਲਸ ਦੇ ਕਲ ਦਾ ਦੌੜ ਗਿਆਂ ਸੀ ਤੇ ਫੜਮੈਨੂੰ ਲਿਆ ਜਾਨੈ।

  • ਦੋਂ ਅਕਾਲੀ ਲਹਿਰ ਦਾ ਬੜਾ ਜ਼ੋਰ ਸੀ ਤੇ ਹੁਕਮ ਘਬਰਾ ਵੀ ਪਾਸੋਂ ਇਕ ਕਰਤਾਰ ਸਿੰਘ ਸ਼ੇਖੁਪੁਰੇ ਦੇ ਜ਼ਿਲ ਦਾ ਦੌੜ ਗਿਆ ਸੀ ਤੇ &

23333