ਸਮੱਗਰੀ 'ਤੇ ਜਾਓ

ਪੰਨਾ:Johar khalsa.pdf/276

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੋਹਰ ਖਾਲਸਾ (੨੭੩ ) ਬੈਂਤ ਵਿਚ ਗੁਰੂ ਖਾਲਸਾ ਤਵਾਰੀਖ = ਦੀਆਂ ੨੨ ਲੜੀਆਂ ਰਚਿਤ ਗਿ ਕਰਤਾਰ ਸਿੰਘ ਜੀ ਕਲਾਸਵਾਲੀਆ ੧ ਨਿਰੰਕਾਰੀ ਜੋਤ-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਾਬੀ ਬੈਂਤਾਂ ਵਿਚ ਜਨਮ ਤੇ ਸਾਖੀ ਜਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਕਾਰਨ, ਬਾਲ-ਲੀਲਾ ਦੇ ਦੇ ਕੌਤਕ, ਮੋਦੀਖਾਨੇ ਦੀਆਂ ਬਰਕਤਾਂ, ਲਾਲੋ ਜੀ ਦਾ ਪ੍ਰਸੰਗ, ਬਾਬਰ ਮੁਗਲ ਬਾਦਸ਼ਾਹ ਦਾ ਮੇਲ, ਬਾਬਰ ਤੇ ਲੋਦੀ ਇਬਰਾਹੀਮ ਨੂੰ ਜ਼ੁਲਮ ਤੋਂ ਰੋਕਣਾ ਚਹੁ ਉਦਾਸੀਆਂ ਦੇ ਸੰਪੂਰਨ ਦੇ ਬਿਤਾਂਤ, ਹਿੰਦੂਆਂ ਦੇ ਤੀਰਥ ਤੇ ਮੁਸਲਮਾਨਾਂ ਦੇ ਮੱਕੇ ਆਦਿਕ ਥਾਵਾਂ ਤੇ ਸਤਿਨਾਮ ਦਾ ਝੰਡਾ ਬੁਲਾਣਾ, ਸੀ ਬਾਬੇ ਜੀ ਦੇ ਅਵਤਾਰ ਧਾਰਨ ਤੋਂ ਲੈ ਕੇ ਜੋਤੀ ਜੋਤ ਸਮਾਉਣ ਤਕ ਦੇ ਸਾਰੇ ਤੋਂ ਜ਼ਰੂਰੀ ਜ਼ਰੂਰੀ ਪ੍ਰਸੰਗ ਠੇਠ ਪੰਜਾਬੀ ਬੈਂਕਾਂ ਵਿਚ ਦਰਜ ਹਨ । ੨ ਹਿਤਕਾਰੀ ਜੋਤ-ਸ੍ਰੀ ਗੁਰੂ ਅੰਗਦ ਪ੍ਰਕਾਸ਼-ਜਿਸ ਵਿਚ ਸੀ ਲਹਣੇ ਜੀ ਨੇ ਸੀ ਗੁਰੂ ਬਾਬੇ ਜੀ ਦੀ ਸ਼ਰਨ ਆਉਣਾ, ਸੇਵਾ ਕਰਕੇ ਸੀ ਅੰਗਦ ਸਰੂਪ ਹੋ ਗੁਰ ਗੱਦੀ ਸੰਭਾਲਣੀ ਬਾਲੇ ਜੀ ਨੇ ਜਨਮ ਸਾਖੀ ਸੁਨਾਣੀ ਤੇ ਬਾਲੇ ਜੀ ਦਾ ਗੁਜ਼ਰਨਾ । ਹਮਾਯੰ ਮੁਗਲ ਬਾਦਸ਼ਾਹ ਨੇ ਸ਼ੇਰ ਸ਼ਾਹ ਤੋਂ ਹਾਰ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਉਣਾ, ਅਮਰਦਾਸ ਜੀ ਦਾ ਮੇਲ, ਤਪੇ ਦਾ ਬਖੇੜਾ, ਅਮਰਦਾਸ ਜੀ ਦੀਆਂ ਘਾਲਾ, ਆਦਿ ਬੜੇ ਬੜੇ ਨੇ ਤੋਂ ਸੁੰਦਰ ਸੰਗ ਦਰਜ ਹਨ । ਸਫੇ ੫੫.੨ ੩ ਦਾਤਾਰੀ ਜੋਤ-ਸੀ ਗੁਰੂ ਅਮਰ ਪ੍ਰਕਾਸ਼' -ਜਿਸ ਵਿਚ ਸ੍ਰੀ ਗੁਰੂ ਨੂੰ ਅਮਰਦਾਸ ਜੀ ਦੀ ਪਹਿਲੀ ਅਵਸਥਾ ਦੇ ਹਾਲ, ਤੀਰਥ ਯਾਤਰਾ ਦੇ ਪ੍ਰਸੰਗ, ਗੁਰੂ ਅੰਗਦ ਦੀ ਦੀ ਸਾਹਿਬ ਜੀ ਨਾਲ ਮਿਲਾਪ ਹੋਣ ਦਾ ਕਾਰਨ, ਗੁਰਗੱਦੀ ਦੀ ਪ੍ਰਾਪਤੀ,ਗੋਇੰਦਵਾਲ ਦੀ ਵਸੋਂ, % ਨੂੰ ਬਾਉਲੀ ਸਾਹਿਬ ਦਾ ਤਿਆਰ ਹੋਣਾ,ਅਕਬਰ ਬਾਦਸ਼ਾਹ ਦਾ ਮਿਲਾਪ,ਰਾਮਦਾਸ ਜੀ ਨੂੰ ਗੁਰ ਨੂੰ ਗੱਦੀ ਤੇ ਬੈਠਾਕੇ ਜੋਤੀ ਜੋਤ ਸਮਾਉਣ ਤਕ ਦੇ ਬੜੇ ਸੁੰਦਰ ਸੰਗ ਦਰਜ ਹਨ । ਸਫੇ ੯੦ ੪ ਉਜਿਆਰੀ ਜੋਤ-ਸ੍ਰੀ ਗੁਰੂ ਅਰਜਨ ਪ੍ਰਕਾਸ਼ ਜਿਸ ਵਿਚ ਸ੍ਰੀ ਗੁਰ ਤੇ ਰਾਮਦਾਸ ਜੀ ਨੇ ਗੁਰ ਗੁਰਗੱਦੀ ਤੇ ਬੈਠ ਸ੍ਰੀ ਅੰਮ੍ਰਿਤਸਰ ਜੀ ਦੀ ਨੀਂਹ ਰਖਣੀ, ਸਿਖਾਂ ਨੂੰ ਦੇ ਬਖਸ਼ਸ਼ਾਂ, ਸ੍ਰੀ ਚੰਦ ਜੀ ਦਾ ਮਿਲਾਪ ਅਕਬਰ ਬਾਦਸ਼ਾਹ ਦਾ ਆਉਣਾ, ਤਿੰਨਾਂ ਸਾਹਿਬ ਜ਼ਾਦਿਆਂ ਦੀ ਪਰਖ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਲਾਹੌਰ ਜਾਣਾ ਪ੍ਰਥੀ ਚੰਦ ਦੀ ' ਨੂੰ ਨਾਫਰਮਾਨੀ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਬੀ ਚੰਦ ਦੀ ਵਿਰੋਧਤਾ ਸੀ । ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤਕ ਦੇ ਸੰਗ ਦਰਜ ਹਨ | ਸਫਾ ੫੨ ੫ ਜਾਗਦੀ ਜੋਤ- ਸੀ ਗੁਰੂ ਅਰਜਨ ਪ੍ਰਕਾਸ਼ -ਜਿਸ ਵਿਚ ਸ੍ਰੀ ਗੁਰੂ ਅਰਜਨ ਦੇ ਦੇਵ ਜੀ ਦਾ ਗੁਰਗੱਦੀ ਤੇ ਬਿਰਾਜਮਾਨ ਹੋਣਾ, ਸਕੇ ਭਰਾ ਬੀ ਚੰਦ ਦਾ ਵਿਰੋਧ Sਣ