ਪੰਨਾ:The Fables of Æsop (Jacobs).djvu/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਸਤਾਵਨਾ

ਇਹ ਕਹਿਣਾ ਔਖਾ ਹੈ ਕਿ ਈਸਪ ਦੀਆਂ ਜਨੌਰ ਕਹਾਣੀਆਂ ਕਿਹੜੀਆਂ ਹਨ ਅਤੇ ਕਿਹੜੀਆਂ ਨਹੀਂ। ਪੱਛਮੀ ਦੇਸ਼ਾਂ ਵਿਚ ਦਿਖਾਈ ਦੇਣ ਵਾਲੀਆਂ ਲਗਪਗ ਸਾਰੀਆਂ ਜਨੌਰ ਕਹਾਣੀਆਂ ਨੂੰ ਉਸ ਸਮੇਂ ਜਾਂ ਦੂਜੇ ਸਮੇਂ ਆਸਰਾ ਦਿੱਤਾ ਗਿਆ ਹੈ। ਮੈਂ ਘੱਟੋ ਘੱਟ ਸੱਤ ਸੌ ਦਾ ਅੰਦਾਜ਼ਾ ਲਗਾ ਸਕਦਾ ਹਾਂ ਜੋ ਅੰਗ੍ਰੇਜ਼ੀ ਵਿੱਚ ਈਸਪ ਦੀਆਂ ਜਨੌਰ ਕਹਾਣੀਆਂ ਦੇ ਨਾਮ ਤੇ ਛਾਪੇ ਗਏ ਹਨ।