ਭਗਤ ਸਿੰਘ ਦੀ ਆਪਣੀ ਚਾਚੀ ਨੂੰ ਚਿੱਠੀ

ਵਿਕੀਸਰੋਤ ਤੋਂ
ਭਗਤ ਸਿੰਘ ਦੀ ਆਪਣੀ ਚਾਚੀ ਨੂੰ ਚਿੱਠੀ  (1921) 
ਭਗਤ ਸਿੰਘ

ਲਾਹੌਰ

ਮੇਰੀ ਪਯਾਰੀ ਚਾਚੀ ਜੀ ਨਮਸਤੇ

ਮੈਂ ਜਲਸਾ

ਦੇਖਨ ਵਾਸਤੇ ਲਾਯਲਪੁਰ ਗਯਾ ਸੀ ਮੈਂ ਪਿੰਡ ਨੂੰ ਆਵਣਾ ਸੀ ਪਰ ਬਾਪੂ ਜੀ ਨੇ ਰੋਕ ਦਿਤਾ ਸੀ ਇਸ ਕਰਕੇ ਮੈਂ ਪਿੰਡ ਨੂੰ ਨ ਆਯਾ ਸੀ ਮੈਨੂੰ ਮੁਆਫ਼ ਕਰਨਾ ਜੇ ਕਰ ਕੋਇ ਭੁਲ ਹੋ ਗਈ ਹੋਵੇ। ਚਾਚੇ ਹੋਣਾਂ ਦੀ ਤਸਵੀਰ ਬਨ ਗਈ ਹੈ ਮੈਂ ਨਾਲ ਲੈ ਆਵਨੀ ਸੀ ਪਰ ਉਦੋਂ ਔਹ ਬਣੀ ਨ ਸੀ।

This work is ਹੁਣ ਜਨਤਕ ਖੇਤਰ ਵਿੱਚ ਹੈ ਕਿਉਂਕਿ ਇਹ ਭਾਰਤ ਤੋਂ ਸ਼ੁਰੂ ਹੁੰਦਾ ਹੈ ਅਤੇ ਇਸਦੀ ਕਾਪੀਰਾਈਟ ਦੀ ਸਮਾਂ ਸੀਮਾ ਸਮਾਪਤ ਹੋ ਗਈ ਹੈ। ਭਾਰਤੀ ਕਾਪੀਰਾਈਟ ਐਕਟ, 1957 ਦੇ ਅਨੁਸਾਰ, ਸੱਠ ਸਾਲਾਂ ਤੋਂ ਲੇਖਕ ਦੀ ਮੌਤ ਤੋਂ ਬਾਅਦ ਅਗਲੇ ਸਾਲ ਕੈਲੰਡਰ ਸਾਲ ਦੀ ਸ਼ੁਰੂਆਤ ਤੋਂ (ਜਿਵੇਂ ਕਿ 2024 ਤੱਕ, 1 ਜਨਵਰੀ 1964 ਤੋਂ) ਸਾਰੇ ਦਸਤਾਵੇਜ਼ ਜਨਤਕ ਖੇਤਰ ਵਿੱਚ ਦਾਖਲ ਹੋ ਜਾਂਦੇ ਹਨ।

Public domainPublic domainfalsefalse