ਮਦਦ:ਟਾਈਪ
ਵਿਸ਼ਵਵਿਆਪੀ ਭਾਸ਼ਾ ਚੋਣਕਾਰ (Universal Language Selector ਜਾਂ ULS) ਪੰਜਾਬੀ ਵਿਕੀਪੀਡੀਆ ਉੱਤੇ ਗੁਰਮੁਖੀ ਵਿੱਚ ਟਾਈਪ ਕਰਨ ਲਈ ਵਰਤਿਆ ਜਾਂਦਾ ਇੱਕ ਸੰਦ ਹੈ। ਇਹ ਸੰਦ ਵਰਤਣ ਲਈ ਕਿਰਪਾ ਕਰਕੇ Ctrl+M
(ਕੀ-ਬੋਰਡ ਉੱਤਲੀ ਕੰਟਰੋਲ ਕੁੰਜੀ ਨੂੰ M ਕੁੰਜੀ ਸਮੇਤ ਦਬਾਓ) ਟਾਈਪ ਕਰੋ। ਜਦੋਂ ਤੁਸੀਂ ਖੋਜ ਬਟਨ 'ਤੇ ਪਹਿਲੀ ਵਾਰ ਕਲਿੱਕ ਕਰਦੇ ਹੋ ਤਾਂ ਤੁਹਾਨੂੰ ਇੱਕ ਕੀ-ਬੋਰਡ ਚਿੰਨ੍ਹ ਵਿਖਾਈ ਦੇਵੇਗਾ। ਉਸ ਉੱਤੇ ਕਲਿੱਕ ਕਰੋ ਅਤੇ ਪੰਜਾਬੀ ਚੁਣੋ। ਹੁਣ ਤੁਸੀਂ ਪੰਜਾਬੀ ਵਿੱਚ ਟਾਈਪ ਕਰ ਸਕੋਗੇ।
ਲੇਆਊਟ ਬਦਲਣਾ
[ਸੋਧੋ]ਜੇਕਰ ਤੁਸੀਂ ਕੀ-ਬੋਰਡ ਖਾਕੇ ਨੂੰ ਬਦਲਣਾ ਚਾਹੁੰਦੇ ਹੋ ਤਾਂ ਕੀ-ਬੋਰਡ ਚਿੰਨ੍ਹ ਉੱਤੇ ਫੇਰ ਕਲਿੱਕ ਕਰੋ ਅਤੇ ਤੁਹਾਨੂੰ ਉਪਲਬਧ ਟਾਈਪਿੰਗ ਖਾਕੇ ਵਿਖਾਈ ਦੇਣਗੇ। ਆਪਣੀ ਪਸੰਦ ਦਾ ਚੁਣ ਲਵੋ।
ਪੰਜਾਬੀ ਵਿਕੀਪੀਡੀਆ ਪੰਜਾਬੀ ਦਰਸਾਉਣ ਲਈ ਜਾਲ-ਲਿਪੀ(ਵੈੱਬ-ਫ਼ੌਂਟ) ਵਰਤਦਾ ਹੈ। ਜੇਕਰ ਤੁਹਾਡਾ ਕੰਪਿਊਟਰ ਪੰਜਾਬੀ ਲਿਖਤ ਨੂੰ ਸਹੀ ਤਰ੍ਹਾਂ ਨਹੀਂ ਵਿਖਾਉਂਦਾ ਤਾਂ ਕਿਰਪਾ ਕਰਕੇ ਜਾਲ-ਲਿਪੀ (webfont) ਬਦਲਣ ਲਈ ਹੇਠ ਲਿਖਿਆ ਤਰੀਕਾ ਵਰਤੋ।
- ਕੀ-ਬੋਰਡ ਚਿੰਨ੍ਹ ਉੱਤੇ ਕਲਿੱਕ ਕਰੋ।
- ਇੱਕ ਪਾਪ-ਅੱਪ ਬਕਸਾ ਖੁੱਲ੍ਹੇਗਾ। ਇਸ ਪਾਪ-ਅੱਪ ਬਕਸੇ ਦੇ ਹੇਠਲੇ ਪਾਸੇ ਬਣੇ ਗਰਾਰੀ ਚਿੰਨ੍ਹ ਉੱਤੇ ਕਲਿੱਕ ਕਰੋ।
- ਇੱਕ ਹੋਰ ਪਾਪ-ਅੱਪ ਖੁੱਲ੍ਹੇਗਾ।
Display
ਉੱਤੇ ਕਲਿੱਕ ਕਰੋ,Fonts
'ਤੇ ਕਲਿੱਕ ਕਰੋ, ਹੇਠ-ਡਿੱਗਦੇ ਬਕਸੇ ਵਿੱਚੋਂ ਲੋਹਿਤ ਪੰਜਾਬੀ (Lohit Punjabi), ਸਾਬ (Saab) ਜਾਂ ਸਿਸਟਮ ਫ਼ੌਂਟ (System font) (ਤੁਹਾਡੇ ਕੰਪਿਊਟਰ ਉੱਤੇ ਸਥਾਪਿਤ(ਇੰਸਟਾਲ) ਕੀਤਾ ਹੋਇਆ ਫ਼ੌਂਟ) ਵਿੱਚੋਂ ਕੋਈ ਇੱਕ ਚੁਣੋ। ਸੋਧ ਸਾਂਭਣ ਲਈ Apply settings ਉੱਤੇ ਕਲਿੱਕ ਕਰੋ।
ਉਪਲਬਧ ਟਾਈਪ ਖਾਕੇ:
- ਗੁਰਮੁਖੀ ਪੰਜਾਬੀ ਲਿਪੀਅੰਤਰਨ (Gurmukhi Punjabi Transliteration)
- ਗੁਰਮੁਖੀ ਪੰਜਾਬੀ ਇੰਸਕ੍ਰਿਪਟ (Gurmukhi Punjabi InScript)[1]
- ਗੁਰਮੁਖੀ ਪੰਜਾਬੀ ਫੋਨੈਟਿਕ (ਧੁਨਾਤਮਕ)
ਗੁਰਮੁਖੀ ਪੰਜਾਬੀ ਲਿਪੀਅੰਤਰਨ
[ਸੋਧੋ]ਇਹ ਕੁੰਜੀ-ਖਾਕਾ ਲਾਤੀਨੀ ਅੱਖਰਾਂ ਤੋਂ ਗੁਰਮੁਖੀ ਪੰਜਾਬੀ ਵਿੱਚ ਟਾਈਪ ਕਰਨ ਲਈ ਵਰਤੋਂਕਾਰਾਂ ਦੀ ਸਹਾਇਤਾ ਕਰਨ ਲਈ ਵਰਤਿਆ ਜਾ ਸਕਦਾ ਹੈ। ਸਾਰਣੀ ਵਿੱਚ ਦੱਸੇ ਮੁਤਾਬਿਕ ਲਾਤੀਨੀ ਅੱਖਰ ਟਾਈਪ ਕਰਨ 'ਤੇ ਪੰਜਾਬੀ ਚਿੰਨ੍ਹ ਵਿਖਾਈ ਦੇਵੇਗਾ।
ਲਿਪੀਅੰਤਰਨ ਕੀ-ਬੋਰਡ ਬਾਰੇ ਪੂਰਨ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਜੇਕਰ ਤੁਸੀਂ ਬਿਨਾਂ ਲਿਪੀਅੰਤਰਨ ਕੀਤੇ ਆਮ ਚਿੰਨ੍ਹ ਵਰਤਣਾ ਚਾਹੁੰਦੇ ਹੋ ਤਾਂ ਉਸ ਚਿੰਨ੍ਹ ਦੇ ਮੂਹਰੇ \ ਟਾਈਪ ਕਰੋ। ਮਿਸਾਲ ਵਜੋਂ '\~' ਟਾਈਪ ਕਰਨ ਨਾਲ਼ ~ ਆਉਂਦਾ ਹੈ।
ਕੀ-ਬੋਰਡ ਨੂੰ ਪੂਰੀ ਤਰ੍ਹਾਂ ਬੰਦ ਕਰਨ ਵਾਸਤੇ ਸਿਖਰ 'ਤੇ ਦਿੱਤਾ ⧼narayam-menu⧽ ਦਬਾਓ ਅਤੇ ਫੇਰ ⧼narayam-toggle-ime⧽ ਦਾ ਸਹੀ-ਨਿਸ਼ਾਨ ਹਟਾ ਦਿਓ।
ਸਵਰ
[ਸੋਧੋ]ਚਿੰਨ੍ਹ | ਲਾਤੀਨੀ ਅੱਖਰ | ਟਿੱਪਣੀਆਂ | ਚਿੰਨ੍ਹ | ਲਾਤੀਨੀ ਅੱਖਰ | ਟਿੱਪਣੀਆਂ |
---|---|---|---|---|---|
ਁ | MM, M^ | ਅੱਧਕ ਬਿੰਦੀ | ਈ | ii, I | |
ਂ | M | ਬਿੰਦੀ | ਉ | u | |
ਃ | H | ਵਿਸਰਗ | ਊ | uu, oo, U | |
ਅ | a | ਏ | e | ||
ਆ | aa, A | ਐ | ai | ||
ਇ | i | ਓ | o | ||
ਔ | au |
ਵਿਅੰਜਨ
[ਸੋਧੋ]ਚਿੰਨ੍ਹ | ਲਾਤੀਨੀ ਅੱਖਰ | ਚਿੰਨ੍ਹ | ਲਾਤੀਨੀ ਅੱਖਰ | ਚਿੰਨ੍ਹ | ਲਾਤੀਨੀ ਅੱਖਰ | ਲਾਤੀਨੀ ਅੱਖਰ | ਚਿੰਨ੍ਹ | ਲਾਤੀਨੀ ਅੱਖਰ | |
---|---|---|---|---|---|---|---|---|---|
ਕ | ka | ਖ | kha | ਗ | ga | ਘ | gha | ਙ | nga |
ਚ | ca | ਛ | cha | ਜ | ja | ਝ | jha | ਞ | nja |
ਟ | Ta | ਠ | Tha | ਡ | Da | ਢ | Dha | ਣ | Na |
ਤ | ta | ਥ | tha | ਦ | da | ਧ | dha | ਨ | na |
ਪ | pa | ਫ | pha | ਬ | ba | ਭ | bha | ਮ | ma |
ਯ | ya | ਰ | ra | ਲ | la | ਵ | va, wa | ਸ਼ | sha, Sa |
ਸ | sa | ਹ | ha |
ਮਾਤਰਾ
[ਸੋਧੋ]ਚਿੰਨ੍ਹ | ਲਾਤੀਨੀ ਅੱਖਰ | ਨੋਟ | ਚਿੰਨ੍ਹ | ਲਾਤੀਨੀ ਅੱਖਰ | ਟਿੱਪਣੀਆਂ |
---|---|---|---|---|---|
਼ | ` | ਪੈਰ ਬਿੰਦੀ। ਮਿਸਾਲ ਦੇ ਤੌਰ 'ਤੇ "ਜ਼" ਲਿਖਣ ਲਈ "j`a" ਟਾਈਪ ਕਰੋ। | ੇ | e | |
ਾ | aa, A | ੈ | ai | ||
ਿ | i | ੋ | o | ||
ੀ | ii, ee, I | ੌ | au | ||
ੁ | u | ੍ | ~ | ਵਿਰਾਮ (ਹਲੰਤ) | |
ੂ | uu, oo, U | ੑ | q | ਉਦਾਤ | |
ੜ | R | ੰ | NN | ਟਿੱਪੀ | |
ੱ | z | ਅੱਧਕ | ੲ | a^ | ਈੜੀ |
ੲ | a^ | ਈੜੀ | ੳ | u^ | ਊੜਾ |
ੴ | X | ਇਕ ਓਅੰਕਾਰ | ੵ | Y | ਯਕਸ਼ |
। | . | ਡੰਡੀ | ॥ | .. | ਦੁ-ਡੰਡੀ(ਦੋ ਡੰਡੀਆਂ) |
ਅੰਕ
[ਸੋਧੋ]ਲਾਤੀਨੀ ਅੰਕ | 0 | 1 | 2 | 3 | 4 | 5 | 6 | 7 | 8 | 9 |
ਗੁਰਮੁਖੀ ਅੰਕ | ੦ | ੧ | ੨ | ੩ | ੪ | ੫ | ੬ | ੭ | ੮ | ੯ |
ਗੁਰਮੁਖੀ ਪੰਜਾਬੀ ੲਿੰਸਕ੍ਰਿਪਟ
[ਸੋਧੋ]ਜੇਹਲਮ
[ਸੋਧੋ]ਇੰਸਕ੍ਰਿਪਟ 2
[ਸੋਧੋ]ਧੁਨਾਤਮਕ(ਫੋਨੈਟਿਕ)
[ਸੋਧੋ]ULS (ਬੋਲੀਆਂ ਚਾਨਣ ਵਾਲੇ )ਦੇ ਗੀਅਰ ਜੋ ਖੱਬੇ ਕਾਲਮ ਵਿੱਚ ਮੌਜੂਦ ਹੈ ਵਿੱਚ ਉਪਲਬਧ ਫੋਨੈਟਿਕ ਕੀ-ਬੋਰਡ ਦੇ ਅੱਖਰਾਂ ਨੂੰ ਨਕਸ਼ੇ ਰਾਹੀਂ ਹੇਠ ਦਿੱਤੇ ਪਹਾੜੇ(table) ਖਾਕੇ ਵਿੱਚ ਦਰਸਾਇਆ ਗਿਆ ਹੈ।This is the description of the Gurmukhi phonetic keyboard implemented in UNIVERSAL LANGUAGE SELECTOR ULS tool(gear).
character | Latin letter | notes |
---|---|---|
ਁ | adak bindi | |
ਂ | N | bindi |
ੰ | M | tippi |
੍ਰ | R | pair vich Rara |
੍ਹ | H | pair vich Haha |
ੱ | ~ | addak ?ੱ ? ਫ਼ਾਲਤੂ ਦਿਖਾਂਦਾ ਹੈ ? Shown extra |
ਃ | : | visarga |
ਅ | A | |
ਆ | Aw | |
ਇ | ie | |
ਈ | eI | |
ਉ | au | |
ਊ | aU | |
ਏ | ey | |
ਐ | AY | |
ਓ | E | |
ਔ | AO | |
ਕ | k | |
ਖ | K | |
ਗ | g | |
ਘ | G | |
ਙ | not available | |
ਚ | c | |
ਛ | C | |
ਜ | j | |
ਝ | J | |
ਞ | / | |
ਟ | t | |
ਠ | T | |
ਡ | f | |
ਢ | F | |
ਣ | x | |
ਤ | q | |
ਥ | Q | |
ਦ | d | |
ਧ | D | |
ਨ | n | |
ਪ | p | |
ਫ | P | |
ਬ | b | |
ਭ | B | |
ਮ | m | |
ਯ | X | |
ਰ | r | |
ਲ | l | |
ਵ | v | |
ੜ | V | |
ਸ਼ | S | |
ਜ਼ | z | |
ਗ਼ | Z | |
ਲ਼ | L | |
ਖ਼ | < | |
ਫ਼ | Not available | |
਼ | . | niukta.or pair bindi For example, to write "ਜ਼",? is shown extra |
ਾ | w | |
ਿ | i | |
ੀ | I | |
ੁ | u | |
ੂ | uu | |
ੇ | y | |
ੈ | Y | |
ੋ | o | |
ੌ | O | |
?੍ | ` | '?' is shown extra |
ੑ | udaat ਮੌਜੂਦ ਨਹੀਂ | |
੦ | ) | |
੧ | ! | |
੨ | @ | |
੩ | # | |
੪ | $ | |
੫ | % | |
੬ | ^ | |
੭ | & | |
੮ | * | |
੯ | ( | |
ੳ | a | ura |
ਅ | A | aira |
ੲ | e | iri |
ਸ | s | sasa |
ਹ | h | haha |
ੴ | > | |
ੵ | yakash not available | |
single danda on single clicking |
Please see link and download image by clicking at anmoluni keyboard download link given at left top corner uncode info/fonts link of page under tittle custom punjabi keyboard.all keys of this phonetic keyboard are similar to this keyboard.
ਹੋਰ ਵੇਖੋ
[ਸੋਧੋ]ਹਵਾਲੇ
[ਸੋਧੋ]- ↑ ਪੰਜਾਬੀ ਕੀ-ਬੋਰਡ ਲੇਆਊਟ ਸਹਾਇਤਾ, retrieved on ਅਕਤੂਬਰ ੧੭,੨੦੧੨.