ਮਦਦ:ਮੁਢਲੀ ਵਿਕੀਸਰੋਤ ਗਾਈਡ

ਵਿਕੀਸਰੋਤ ਤੋਂ
ਮੁਢਲੀ ਵਿਕੀਸਰੋਤ ਗਾਈਡ

ਇਹ ਨਵੇਂ ਜੁੜੇ ਵਰਤੋਂਕਾਰਾਂ ਲਈ ਇੱਕ ਗਾਈਡ ਹੈ।

"ਮੁਢਲੀ ਗਾਈਡ" ਵਿਕੀਸਰੋਤ ਨਾਲ ਜੁੜੇ ਨਵੇਂ ਜਾਂ ਜੁੜਣ ਵਾਲੇ ਵਰਤੋਂਕਾਰਾਂ ਲਈ ਇੱਕ ਮਦਦ ਹੈ। ਇਸ ਦਾ ਮੱਕਸਦ ਵਿਕੀਸਰੋਤ ਦੀ ਮੁਢਲੀ ਜਾਣਕਾਰੀ ਦੇਣਾ ਹੈ। ਇਸ ਪੰਨੇ ਵਿਚ:

  1. ਅਸਾਨ ਤਰੀਕੇ ਨਾਲ ਅਤੇ ਫੋਟੋਆਂ ਦੀ ਸਹਾਇਤਾ ਨਾਲ ਸਮਜਾਇਆ ਗਿਆ ਹੈ,
  2. ਹੋਰ ਲਿੰਕਾਂ ਵੀ ਜੋੜੇ ਗਏ ਹਨ ਜੋ ਕਿ ਵਿਸ਼ੇ ਨੂੰ ਵਿਸਤਾਰ ਵਿਚ ਦਸਦੇ ਹਨ।

ਪੜ੍ਹਨਾ[ਸੋਧੋ]

Painting of a woman reading a book to child.
ਪੜ੍ਹਨਾ

ਪੜ੍ਹਨਾ ਵਿਕੀਸਰੋਤ ਦਾ ਮੁੱਖ ਮੁੱਦਾ ਹੈ। ਮੁਢਲੀ ਗਾਈਡ ਦਾ ਇਹ ਹਿੱਸਾ ਤੁਹਾਡੀ ਵਿਕੀਸਰੋਤ ਤੇ ਪਾਈਆਂ ਕਿਤਾਬਾਂ ਨੂੰ ਪੜ੍ਹਨ ਦੇ ਤਜੁਰਬੇ ਨੂੰ ਵਧਾਉਂਦਾ ਹੈ।

  • Navigation
    ਵਿਕਿਸਰੋਤ ਤੇ ਆਪਣਾ ਰਾਹ ਕਿਵੇਂ ਲੱਭਣਾ ਹੈ।
  • Reliability
    ਇਹ ਕਿਵੇਂ ਪਤਾ ਲਗਾਉਣਾ ਹੈ ਕਿ ਜੋ ਕੰਮ ਤੁਸੀਂ ਪੜ੍ਹ ਰਹੇ ਹੋ ਉਹ ਭਰੋਸੇਯੋਗ ਹੈ।

ਸੋਧਣਾ[ਸੋਧੋ]

A painting of a man in a powdered wig writing at a desk.
ਲਿਖਣਾ

ਸੋਧਣਾ ਵਿਕਿਸਰੋਤ ਨੂੰ ਬਣਾਉਂਦਾ ਹੈ। ਮੁੱਢਲੀ ਗਾਈਡ ਦਾ ਇਹ ਹਿੱਸਾ ਤੁਹਾਨੂੰ ਇਹ ਦੱਸੇਗਾ ਕਿ ਵਿਕੀਸਰੋਤ ਤੇ ਦੂਜਿਆਂ ਦੇ ਪੜ੍ਹਨ ਲਈ ਕਿਵੇਂ ਕੁਝ ਪਾ ਸਕਦੇ ਹਾਂ।

  • Adding texts
    ਪਾਠ ਜੋੜਨ ਦੇ ਤਰੀਕਿਆਂ ਦੀ ਸੰਖੇਪ ਜਾਣਕਾਰੀ।
  • Sources
    ਵਿਕੀਸਰੋਤ ਤੇ ਕਿਵੇਂ ਪਰੂਫਰੀਡਿੰਗ ਲਈ ਕਿਤਾਬਾਂ ਪਾਈਆਂ ਜਾ ਸਕਦੀਆਂ ਹਨ।
  • Copyright
    ਕਿਤਾਬ ਦਾ ਕਾਪੀਰਾਈਟ ਕਿਵੇਂ ਪਤਾ ਕੀਤਾ ਜਾ ਸਕਦਾ ਹੈ।
  • Index pages
    ਇੰਡੈਕਸ ਸਫ਼ੇ ਕਿਵੇਂ ਕੰਮ ਕਰਦੇ ਹਨ।
  • Proofreading
    ਵਿਕੀਸਰੋਤ ਲਈ ਕਿਵੇਂ ਕਿਤਾਬ ਪਰੂਫਰੀਡ ਕਰਨੀ ਹੈ।
  • Typography
    ਪੰਨੇ ਦੀ ਫੌਰਮੈਟਿੰਗ ਕਿਵੇਂ ਕਰਨੀ ਹੈ।
  • Validation
    ਪਰੂਫਰੀਡ ਕੀਤੇ ਸਫ਼ਿਆਂ ਨੂੰ ਕਿਵੇਂ ਸਾਂਭਣਾ

    ਖ਼ਤਮ ਅਤੇ ਖਤਮ ਕਰਨਾ ਹੈ।
  • Transclusion
    ਕਿਤਾਬਾਂ ਨੂੰ ਮੁੱਖ ਨੇਮਸਪੇਸ ਵਿਚ ਕਿਵੇਂ ਲੈਕੇ ਆਉਣਾ ਹੈ।
  • Finishing touches
    ਇਸ ਕੰਮ ਨੂੰ ਪੂਰਾ ਕਰਨ ਲਈ ਅੰਤਿਮ ਕਾਰਜ ਕਿਹੜੇ ਹਨ।

ਸਾਂਭ ਸੰਭਾਲ[ਸੋਧੋ]

ਸਾਂਭ ਸੰਭਾਲ

ਵਿਕੀਸਰੋਤ ਨੂੰ ਕੰਮ ਕਰਦਾ ਰੱਖਣ ਲਈ ਅਤੇ ਇਸ ਦੀਆਂ ਰਚਨਾਵਾਂ ਨੂੰ ਵਧੀਆ ਤਰੀਕੇ ਨਾਲ ਸਾਂਭਣ ਲਈ ਇਸਨੂੰ ਹਮੇਸ਼ਾ ਸਾਂਭ ਸੰਭਾਲ ਦੀ ਲੋੜ ਪੈਂਦੀ ਹੈ। ਮੁਢਲੀ ਗਾਈਡ ਦਾ ਇਹ ਹਿੱਸਾ ਤੁਹਾਨੂੰ ਇਸ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਉਹ ਦੱਸੇ ਗਾ।

  • Maintenance
    ਅਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਅਕਸਰ ਮਰੱਮਤ ਦੀ ਲੋੜ ਹੁੰਦੀ ਹੈ ਅਤੇ ਇਹ ਕਿਵੇਂ ਕੀਤੀ ਜਾ ਸਕਦੀ ਹੈ।
  • Deletion
    ਕਿਉਂ ਅਤੇ ਕਿਵੇਂ ਇਸ ਤੋਂ ਕੁੱਝ ਡੀਲੀਟ ਹੁੰਦਾ ਹੈ।