ਸਮੱਗਰੀ 'ਤੇ ਜਾਓ

ਮਹਿੰਦੀ ਸ਼ਗਨਾਂ ਦੀ

ਵਿਕੀਸਰੋਤ ਤੋਂ
ਮਹਿੰਦੀ ਸ਼ਗਨਾਂ ਦੀ (2015)
42843ਮਹਿੰਦੀ ਸ਼ਗਨਾਂ ਦੀ

ਮਹਿੰਦੀ ਸ਼ਗਨਾਂ ਦੀ

ਇਸੇ ਕਲਮ ਤੋਂ:
ਲੋਕ ਗੀਤ
ਗਾਉਂਦਾ ਪੰਜਾਬ (1959), (2014), ਫੁੱਲਾਂ ਭਰੀ ਚੰਗੇਰ (1979), ਖੰਡ ਮਿਸ਼ਰੀ ਦੀਆਂ ਡਲ਼ੀਆਂ (2003), ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2003), ਨੈਣੀਂ ਨੀਂਦ ਨਾ ਆਵੇ (2004), ਕਿੱਕਲੀ ਕਲੀਰ ਦੀ (2008), ਸ਼ਾਵਾ ਨੀ ਬੰਬੀਹਾ ਬੋਲੇ (2008), (2013), ਬੋਲੀਆਂ ਦਾ ਪਾਵਾਂ ਬੰਗਲਾ (2009), ਕੱਲਰ ਦੀਵਾ ਮੱਚਦਾ (2010),ਲੋਕ ਗੀਤਾਂ ਦੀਆਂ ਕੂਲ੍ਹਾਂ-ਸ਼ਗਨਾਂ ਦੇ ਗੀਤ (2012), (2015)

ਲੋਕ ਕਹਾਣੀਆਂ:
ਜ਼ਰੀ ਦਾ ਟੋਟਾ (1957), ਨੈਣਾਂ ਦੇ ਵਣਜਾਰੇ (1962), ਭਾਰਤੀ ਲੋਕ ਕਹਾਣੀਆਂ (1991),
ਬਾਤਾਂ ਦੇਸ ਪੰਜਾਬ ਦੀਆਂ (2003), ਦੇਸ ਪ੍ਰਦੇਸ਼ ਦੀਆਂ ਲੋਕ ਕਹਾਣੀਆਂ (2006), (2014), ਜਿਨ੍ਹਾਂ ਵਣਜ ਦਿਲਾਂ ਦੇ ਕੀਤੇ (2013)

ਲੋਕ ਬੁਝਾਰਤਾਂ:
ਲੋਕ ਬੁਝਾਰਤਾਂ (1956), ਪੰਜਾਬੀ ਬੁਝਾਰਤਾਂ (1979), ਪੰਜਾਬੀ ਬੁਝਾਰਤ ਕੋਸ਼ (2007)

ਪੰਜਾਬੀ ਸਭਿਆਚਾਰ:
ਪੰਜਾਬ ਦੀਆਂ ਲੋਕ ਖੇਡਾਂ (1976), ਆਓ ਨੱਚੀਏ (1995), ਮਹਿਕ ਪੰਜਾਬ ਦੀ (2004), (2014), ਪੰਜਾਬ ਦੇ ਲੋਕ ਨਾਇਕ (2005), ਪੰਜਾਬ ਦੀਆਂ ਵਿਰਾਸਤੀ ਖੇਡਾਂ (2005), (2014), ਪੰਜਾਬੀ ਸਭਿਆਚਾਰ ਦੀ ਆਰਸੀ (2006), (2008), ਲੋਕ ਸਿਆਣਪਾਂ (2007), ਵਿਰਾਸਤੀ ਮੇਲੇ ਤੇ ਤਿਉਹਾਰ (2013)

ਨਾਟਕ:
ਪਰਾਇਆ ਧਨ (1962)

ਜੀਵਨੀ:
ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ (1995), (2015)

ਬਾਲ ਸਾਹਿਤ:
ਜਾਦੂ ਦਾ ਸ਼ੀਸ਼ਾ (1962), ਕੇਸੂ ਦੇ ਫੁੱਲ (1962), ਸੋਨੇ ਦਾ ਬੱਕਰਾ (1962), ਬਾਲ ਕਹਾਣੀਆਂ (1992), ਆਓ ਗਾਈਏ (1992), ਮਹਾਂਬਲੀ ਰਣਜੀਤ ਸਿੰਘ (1995), ਨੇਕੀ ਦਾ ਫ਼ਲ (1995), ਕੁੜੀਆਂ ਦੀਆਂ ਖੇਡਾਂ (2014), ਮੁੰਡਿਆਂ ਦੀਆਂ ਖੇਡਾਂ (2014), ਲਕ ਟੁਣੂੰ ਟੁਣੂੰ(2014), ਜਾਦੂ ਦਾ ਸ਼ੀਸ਼ਾ (2014), ਲੁਹਾਰ ਦੀ ਕੁੜੀ (2014),ਮੁਫ਼ਤ ਦੀ ਰੋਟੀ (2014)

ਅਨੁਵਾਦ:
ਵਰਖਾ ਦੀ ਉਡੀਕ (1993), ਟੇਡਾ ਤੇ ਟਾਹਰ (1994), ਤਿਤਲੀ ਤੇ ਸੂਰਜਮੁਖੀਆਂ
(1994)

ਵਿਆਹ ਦੇ ਗੀਤ

ਮਹਿੰਦੀ ਸ਼ਗਨਾਂ ਦੀ

(ਗਿੱਧਾ, ਜਾਗੋ, ਸੁਹਾਗ, ਘੋੜੀਆਂ, ਹੇਅਰੇ, ਸਿਠਣੀਆਂ, ਛੰਦ ਪਰਾਗੇ)

ਸੁਖਦੇਵ ਮਾਦਪੁਰੀ

ਚੇਤਨਾ ਪ੍ਰਕਾਸ਼ਨ

ਪੰਜਾਬੀ ਭਵਨ, ਲੁਧਿਆਣਾ

Mehndi Shagna Di

Traditional Punjabi Marriage songs by

Sukhdev Madpuri ©

Smadhi Road, Khanna

Distt.

Ludhiana-141401

Mob. 094630-34472

ISBN : 978-93-5112-068-1

Rs.250/

( ਪੰਜਾਬੀ ਹੈਰੈਂਸ ਲਾਇਬ੍ਰੇਰੀ ACI, Uferans 97831 31:8:15 2015 Printed and Bound in India Published by Chetna Parkashan PUNJABI BHAWAN, LUDHIANA (Pb.) INDIA Ph. 0161-2413613,2404928, (M) 98152-98459, 98762-07774 Website: www.chetnaparkashan.com E-mail: chetnaparkashan@gmail.com Sub Off.: Qila Road, Opp. Bus Stand, KOTKAPURA (Pb.) INDIA Ph.: 95011-45039 Printer : Aarna Printing Soloution

All rights reserved This book is sold subject to the condition that it shall not, by way of trade or otherwise, be lent, resold, hired out, or otherwise circulated without the publisher's prior written consent in any form of binding or cover other than in which it is published and without a similar condition including this condition being imposed on the subsequent purchaser and without limiting the rights under copyright reserved above. no part of this publication may be reproduced, stored in or introduced into a retrieval system, or transmitted in any form or by any means (electronic, mechanical, photo copying, recording or otherwise), without the prior written permission of both the copyright owner and the publisher of this book.

ਸਵਰਗੀ ਮਾਤਾ ਸੁਰਜੀਤ ਕੌਰ
ਅਤੇ ਤਾਈ ਪੰਜਾਬੋ ਦੀ
ਮਿੱਠੀ ਤੇ ਨਿੱਘੀ ਯਾਦ ਨੂੰ ਸਮਰਪਿਤ
ਜਿਨ੍ਹਾਂ ਮੈਨੂੰ ਲੋਕ-ਗੀਤਾਂ ਦੀ
ਗੁੜ੍ਹਤੀ ਦੇ ਕੇ ਪੰਜਾਬੀ ਲੋਕਧਾਰਾ
ਦੇ ਲੜ ਲਾਇਆ

ਲੰਬਾ ਸੀ ਵਿਹੜਾ ਵੀਰਨਾ
ਵਿਚ ਮਰੂਏ ਦਾ ਬੂਟਾ ਵੇ
ਸੋਹਣਿਆਂ ਵਿਚ ਮਰੂਏ ਦਾ ਬੂਟਾ ਵੇ
ਬੂਟਾ ਬੂਟਾ ਵੇ ਵੀਰਨਾ
ਉਹਨੂੰ ਲੱਗੇ ਸੀ ਡੋਡੇ ਵੇ
ਡੋਡੇ ਡੋਡੇ ਵੇ ਵੀਰਾ
ਉਹਨੂੰ ਖਿੜੀਆਂ ਸੀ ਕਲੀਆਂ
ਕਲੀਆਂ ਕਲੀਆਂ ਵੇ ਵੀਰਨਾ
ਤੇਰੇ ਸਾਫੇ ਨੂੰ ਜੜੀਆਂ ਵੇ
ਸੋਹਣਿਆਂ ਤੇਰੇ ਸਾਫੇ ਨੂੰ ਜੜੀਆਂ ਵੇ

ਤਤਕਰਾ

34

55 10 103 106 ਦੋ ਸ਼ਬਦ-ਸੁਖਦੇਵ ਮਾਦਪੁਰੀ ਪੰਜਾਬੀ ਲੋਕਧਾਰਾ ਦਾ ਅਣਥਕ ਪਾਂਧੀ -ਡਾ. ਜੋਗਿੰਦਰ ਸਿੰਘ ਕੈਰੋਂ 11 ਸੁਹਾਗ ਨੈਣੀਂ ਨੀਂਦ ਨਾ ਆਵੇ ਘੋੜੀਆਂ ਘੋੜੀ ਵੇ ਵੀਰਾ ਤੇਰੀ ਰਾਵਲੀ ਸਿਠਣੀਆਂ ਨਾਨਕਿਆਂ ਦਾ ਮੇਲ ਆਇਆ ਜੰਨ ਦਾ ਸੁਆਗਤ ਲਾੜਾ ਲਾਡਲਾ ਨੀ 111 ਕੁੜਮ ਬੈਟਰੀ ਵਰਗਾ 131 ਕੁੜਮਾਂ ਜ਼ੋਰੋ ਸਾਡੇ ਆਈ ਸਤਨਾਜਾ ਹੇਅਰੇ ਤੇਰੇ ਨਾਲ ਹੇਰਾ ਕੀ ਲਾਵਾਂ 162 ਵੀਰਜ ਫੁੱਲ ਗੁਲਾਬ ਦਾ ਪੈਸਾ ਵੀ ਕਰਲੀਂ ਬਾਬਾ ਠੀਕਰੀ 171 ਭੈਣ ਕਸੀਦੇਦਾਰ ਉਤਰ ਭਾਬੋ ਡੋਲਿਓਂ ਲਾਲਾਂ ਦੀ ਮੈਂ ਲਾਲੜੀ 136 144 151 165 173 .... 176 ........... ... 178

ਰੁੁੱੱਸਿਿਆ ਹੈ ਭਗਵਾਨ ਸਿਖ਼ਰ ਦੁਪਹਿਰੇ ਦਿਓਰਾ ਜਨ ਚੜਿਆ 181 ਖੋਗੀ ਜੀਜਾ ਆਰਸੀ 184 ਨਵੇਂ ਸੱਜਣ ਘਰ ਆਏ 187 ਆਉਂਦੀ ਕੁੜੀਏ ਜਾਂਦੀਏ ਕੁੜੀਏ 195 ਸਾਨੂੰ ਵਾਸ਼ਨਾ ਫੁੱਲਾਂ ਦੀ ਆਵੇ 211 ਗਿੱਧਾ 227 ਜਾਗੋ 243 ਮੇਲਣੇ ਨੱਚ ਲੈ ਨੀ 249 ਛੰਦ ਪਰਾਗੇ 258 ਚੋਂਦੇ ਚੋਂਦੇ ਛੰਦ ਸੁਣਾਵਾਂ 265 ਜੀਵਨ ਬਿਉਰਾ ਲੇਖਕ 270