ਮੁਕੱਦਮਾ

ਵਿਕੀਸਰੋਤ ਤੋਂ
Jump to navigation Jump to search

 

ਮੁਕੱਦਮਾ


 
ਕਾਫ਼ਕਾ ਦੀ ਕਿਤਾਬ ਦਾ ਅਨੁਵਾਦ ਕਰਨਾ ਮੇਰੇ ਲਈ ਬੇਹੱਦ ਚੁਣੌਤੀਪੂਰਨ ਕੰਮ ਰਿਹਾ ਹੈ। ਉਸਦੀ ਲਿਖਣ ਸ਼ੈਲੀ ਬਹੁਤ ਕਮਾਲ ਹੈ, ਘਟਨਾਵਾਂ ਅਤੇ ਵਿਚਾਰਾਂ ਨੂੰ ਬਿਆਨ ਕਰਨ ਦਾ ਉਸਦਾ ਢੰਗ ਕਥਾਨਕ ਵਿੱਚ ਇਕ ਅਜੀਬ ਤਰ੍ਹਾਂ ਦੀ ਲਾਰਜਿਸ਼ ਪੈਦਾ ਕਰ ਦਿੰਦਾ ਹੈ। ਇਸੇ ਕਰਕੇ ਮੈਂ ਇਸ ਅਨੁਵਾਦ ਨੂੰ ਉਸਦੀ ਮੂਲ ਲਿਖਤ ਦੇ ਨੇੜੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਿਤਾਬ ਨੂੰ ਅਨੁਵਾਦ ਕਰਨ ਲਈ Idris Perry ਅਤੇ David Wyllie ਦੇ ਅੰਗਰੇਜ਼ੀ ਵਿੱਚ ਕੀਤੇ ਗਏ ਅਨੁਵਾਦਾਂ ਦੀ ਮਦਦ ਲਈ ਗਈ ਹੈ।

-ਨਿਰਮਲ ਬਰਾੜ