ਗੁਰਮੀਤ ਕੜਿਆਲਵੀ (ਜਨਮ 23 ਦਸੰਬਰ 1968) ਪੰਜਾਬੀ ਦਾ ਕਹਾਣੀਕਾਰ, ਨਾਟਕਕਾਰ, ਨਾਵਲਕਾਰ, ਬਾਲ ਸਾਹਿਤਕਾਰ, ਕਵੀ ਅਤੇ ਵਾਰਤਕ ਲੇਖਕ ਹੈ।[1]