ਵਰਤੋਂਕਾਰ:Armaan kakrala

ਵਿਕੀਸਰੋਤ ਤੋਂ

ਮੇਰਾ ਨਾਮ ਅਰਮਾਨ ਸਿੰਘ ਘੁਮਾਣ ਹੈ। ਮੈਂ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਹਾਂ। ਮੇਰੇ ਸਕੂਲ ਦਾ ਨਾਮ ਸਰਵਹਿਤਕਾਰੀ ਵਿਦਿਆ ਮੰਦਿਰ ਖਮਾਣੋਂ ਵਿੱਚ ਪੜ੍ਹਦਾ ਹੈ। ਮੈਂ ਕਕਰਾਲਾ ਖੁਰਦ ਵਿੱਚ ਰਹਿੰਦਾ ਹਾਂ ਜੋ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ। ਮੇਰੀ ਉਮਰ 16 ਸਾਲ ਹੈ। ਧੰਨਵਾਦ