ਸਮੱਗਰੀ 'ਤੇ ਜਾਓ

ਵਰਤੋਂਕਾਰ:Rorki amandeep sandhu

ਵਿਕੀਸਰੋਤ ਤੋਂ

ਮੇਰਾ ਨਾਮ ਅਮਨਦੀਪ ਕੌਰ ਸੰਧੂ ਹੈ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਰਿਸਰਚ ਸਕਾਲਰ ਹਾਂ। ਮੈਂ ਜ਼ਿਲ੍ਹਾ ਮਾਨਸਾ, ਤਹਿ ਸਰਦੂਲਗੜ੍ਹ ਅਤੇ ਪਿੰਡ ਰੋੜਕੀ ਦੀ ਵਸਨੀਕ ਹਾਂ।