ਵਰਤੋਂਕਾਰ ਗੱਲ-ਬਾਤ:Arsh randiala

ਵਿਕੀਸਰੋਤ ਤੋਂ
Jump to navigation Jump to search

ਵਿਕੀਸਰੋਤ

Indic Wikisource Proofreadthon[ਸੋਧੋ]

Sorry for writing this message in English - feel free to help us translating it

Indic Wikisource Proofreadthon ਸੰਬੰਧੀ[ਸੋਧੋ]

ਸਤਿ ਸ੍ਰੀ ਅਕਾਲ,

@Arsh randiala: ਜੀ, ਵਿਕੀਸੋਰਸ ਉੱਪਰ ਰਾਸ਼ਟਰੀ ਪੱਧਰ ਦਾ ਇੱਕ ਪਰੂਫ਼ਰੀਡ ਕਰਨ ਦਾ ਮੁਕਾਬਲਾ ਚੱਲ ਰਿਹਾ ਹੈ। ਇਸਦੇ ਵਿੱਚ ਲਗਭਗ ਸਾਰੇ ਭਾਰਤੀ ਭਾਈਚਾਰੇ ਭਾਗ ਲੈ ਰਹੇ ਹਨ। ਇਸਦੇ ਦੌਰਾਨ ਵਧੀਆ ਯੋਗਦਾਨ ਪਾਉਣ ਵਾਲੇ ਨੂੰ ਖਾਸ ਇਨਾਮ ਵੀ ਦਿੱਤੇ ਜਾਣਗੇ। ਸੋ, ਕਿਰਪਾ ਕਰਕੇ ਤੁਸੀਂ ਵੀ ਇਸ ਮੁਕਾਬਲੇ ਦਾ ਹਿੱਸਾ ਬਣੋ ਅਤੇ ਵੱਧ ਤੋਂ ਵੱਧ ਯੋਗਦਾਨ ਪਾਓ। ਮੁਕਾਬਲਾ ਖ਼ਤਮ ਹੋਣ ਵਿੱਚ ਥੋੜੇ ਹੀ ਦਿਨ ਰਹਿ ਗਏ ਹਨ। ਜੇਕਰ ਤੁਸੀਂ ਪਹਿਲਾਂ ਹੀ ਇਸ ਮੁਕਾਬਲੇ ਦਾ ਹਿੱਸਾ ਹੋਂ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਯੋਗਦਾਨ ਪਾ ਕੇ ਆਪਣੇ ਭਾਈਚਾਰੇ ਦੀ ਮਦਦ ਕਰੋ।

ਮੁਕਾਬਲੇ ਸੰਬੰਧੀ ਵਧੇਰੇ ਜਾਣਕਾਰੀ ਲਈ ਇਹ ਸਫ਼ਾ ਵੇਖੋ: Online Indic Wikisource Proofreadthon


ਧੰਨਵਾਦ - Satpal (CIS-A2K) (ਗੱਲ-ਬਾਤ) 13:39, 9 ਮਈ 2020 (IST)