ਵਰਤੋਂਕਾਰ ਗੱਲ-ਬਾਤ:Mr.Mani Raj Paul

ਵਿਕੀਸਰੋਤ ਤੋਂ
Jump to navigation Jump to search
  1. Mr.Mani Raj Paul ਜੀ ਮੈਂ ਦੇਖਿਆ ਹੈ ਕਿ ਤੁਸੀਂ ਵਿਕੀਸਰੋਤ ਤੇ ਕਿਤਾਬਾਂ ਨੂੰ ਪਰੂਫਰੀਡ ਕਰਨ ਦਾ ਕੰਮ ਬਹੁਤ ਤੇਜ਼ੀ ਨਾਲ ਕਰ ਰਹੇ ਹੋ,ਪਰ ਕਿਤਾਬਾਂ ਨੂੰ ਪਰੂਫਰੀਡ ਕਰਨ ਸਮੇ ਕਿਰਪਾ ਕਰਕੇ ਵਿਕੀਸਰੋਤ ਦੀਆਂ ਤਕਨੀਕੀ ਗੱਲਾਂ ਨੂੰ ਵੀ ਧਿਆਨ ਵਿਚ ਰੱਖਿਆ ਕਰੋ ਜਿਸ ਤਰਾਂ -੧੨੯- ਇਸ ਲਿਖਤ ਨੂੰ ਸੈਂਟਰ ਵਿਚ ਨਹੀਂ ਹੈਡਰ ਵਿਚ ਸ਼ਾਮਲ ਕਰਿਆ ਕਰੋ ਉਮੀਦ ਹੈ ਕਿ ਤੁਸੀਂ ਇਨ੍ਹਾਂ ਬਰੀਕੀ ਗੱਲਾਂ ਦਾ ਧਿਆਨ ਰੱਖੋਗੇ ਧੰਨਵਾਦ ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 16:15, 25 ਦਸੰਬਰ 2018 (IST)