ਵਿਕੀਸਰੋਤ:ਵਿਕੀਸਰੋਤ ਮਾਸਿਕ ਵੈਲੀਡੇਸ਼ਨ ਮੁਕਾਬਲਾ/ਨੀਯਮ

ਵਿਕੀਸਰੋਤ ਤੋਂ

ਵਿਕੀਸਰੋਤ ਮਾਸਿਕ ਵੈਲੀਡੇਸ਼ਨ ਮੁਕਾਬਲਾ
੨੦ ਅਪ੍ਰੈਲ ੨੦੨੦ ਤੋਂ ੨੦ ਜੂਨ ੨੦੨੦

  • ਕਿਸੇ ਪੰਨੇ ਨੂੰ ਪ੍ਰਮਾਣਿਤ ਕਰਨ ਲਈ ਤੁਸੀਂ ਇੱਕ ਰਜਿਸਟਰਡ ਵਰਤੋਂਕਾਰ ਹੋਣੇ ਚਾਹੀਦੇ ਹੋ।
  • ਕਿਸੇ ਪੰਨੇ ਨੂੰ ਪ੍ਰਮਾਣਿਤ ਕਰਨ ਦੇ ਲਈ ਤੁਹਾਨੂੰ ਲਾਗ ਇਨ ਕਰਨਾ ਪਵੇਗਾ।
  • ਤੁਸੀਂ ਉਨ੍ਹਾਂ ਪੰਨਿਆਂ ਨੂੰ ਪ੍ਰਮਾਣਿਤ ਨਹੀਂ ਕਰ ਸਕਦੇ ਜੋ ਤੁਸੀਂ ਪਰੂਫਰੀਡ ਕਰੇ ਹਨ।
  • ਸਿਰਫ ਪਰੂਫਰੀਡ(ਪੀਲੇ) ਪੰਨੇ ਪ੍ਰਮਾਣਿਤ ਕੀਤੇ ਜਾ ਸਕਦੇ ਹਨ। ਤੁਸੀਂ ਬਿਨ੍ਹਾਂ ਪਰੂਫਰੀਡ ਹੋਏ ਪੰਨੇ ਨੂੰ ਪ੍ਰਮਾਣਿਤ ਨਹੀਂ ਕਰ ਸਕਦੇ।
  • ਪ੍ਰਮਾਣਿਤ ਕੀਤੇ ਹੋਏ ਪੰਨੇ ਵਿੱਚ ਗਲਤੀ ਨਹੀਂ ਹੋਣੀ ਚਾਹੀਦੀ।
  • ਇੱਕ ਪੰਨਾ ਪ੍ਰਮਾਣਿਤ ਕਰਨ ਤੇ ਇੱਕ ਅੰਕ ਜੇਕਰ ਉਹ ਪੰਨਾ ਸਹੀ ਨਾ ਹੋਇਆ ਤਾਂ ਉਹੀ ਜੋੜਿਆ ਗਿਆ ਅੰਕ ਕੱਟ ਲਿਆ ਜਾਵੇਗਾ।
ਵੇਰਵਾ
ਵੇਰਵਾ
ਨੀਯਮ
ਵਿਕੀਸਰੋਤ:ਵਿਕੀਸਰੋਤ ਮਾਸਿਕ ਵੈਲੀਡੇਸ਼ਨ ਮੁਕਾਬਲਾ/ਨੀਯਮ
ਕਿਤਾਬਾਂ
ਕਿਤਾਬਾਂ ਦੀ ਸੂਚੀ
ਭਾਗ ਲੈਣ ਵਾਲੇ
ਭਾਗ ਲੈਣ ਵਾਲੇ
ਇਨਾਮ
ਇਨਾਮ
ਮਦਦ
ਮਦਦ
ਨਤੀਜਾ
ਨਤੀਜਾ
ਅੰਕੜੇ
ਅੰਕੜੇ