ਵਿਕੀਸਰੋਤ:ਵਿਕੀ ਲਵਸ ਲਿਟਰੇਚਰ 2022
ਦਿੱਖ
ਹੋਣ ਵਾਲੀਆਂ ਗਤੀਵਿਧੀਆਂ
- ਜੁਲਾਈ 1 ਤੋਂ ਜੁਲਾਈ 31 ਤੱਕ ਪੰਜਾਬੀ ਵਿਕੀ ਸਰੋਤ ਉੱਪਰ ਉਪਲਬਧ ਪੰਜਾਬੀ ਕਿਤਾਬਾਂ ਦੀ ਪਰੂਫਰੀਡਿੰਗ, ਪਰੂਫਰੀਡਿੰਗ ਤੇ ਟਰਾਂਸਕਲੂਜ਼ਨ ਦਾ ਕੰਮ ਕੀਤਾ ਜਾਵੇਗਾ।
- ਵਰਤੋਂਕਾਰ ਚਾਹੁਣ ਤਾਂ ਉਹ ਵਿਕੀਪੀਡੀਆ, ਵਿਕੀਡਾਟਾ ਤੇ ਵਿਕੀਕਾਮਨਜ਼ ਉੱਪਰ ਵੀ ਇਹ ਮੁਹਿੰਮ ਚਲਾ ਸਕਦੇ ਹਨ।
ਨਿਯਮ
- ਇਸ ਵਿੱਚ ਮੁੱਖ ਪ੍ਰਾਜੈਕਟ ਵਿਕੀਪੀਡੀਆ ਹੀ ਹੋਵੇਗਾ। ਹਾਲਾਂਕਿ ਵਿਕੀਪੀਡੀਆ ਤੋਂ ਬਿਨਾਂ ਹੋਰ ਪ੍ਰਾਜੈਕਟ ਜਿਵੇਂ ਵਿਕੀਸੋਰਸ, ਵਿਕੀਕਾਮਨਜ਼ ਅਤੇ ਵਿਕੀਡਾਟਾ ਵੀ ਸ਼ਾਮਿਲ ਕੀਤੇ ਗਏ ਹਨ।
- ਮੁਹਿੰਮ ਦਾ ਸਮਾਂ 1 ਜੁਲਾਈ 2022 ਸਵੇਰੇ 00:00 ਤੋਂ 31 ਜੁਲਾਈ ਰਾਤ 11:59:59 ਤੱਕ ਹੈ। ਸਿਰਫ ਇਸੇ ਮਿਆਦ ਵਿਚਾਲੇ ਦਿੱਤੇ ਗਏ ਯੌਗਦਾਨ ਨੂੰ ਇਸ ਮੁਹਿੰਮ ਤਹਿਤ ਪ੍ਰਵਾਨਿਆ ਜਾਵੇਗਾ।
- ਸਿਰਫ ਸਾਹਿਤ, ਸਾਹਿਤਕਾਰਾਂ ਤੇ ਸਾਹਿਤਕ ਘਟਨਾਵਾਂ ਸੰਬੰਧੀ ਸੋਧਾਂ ਹੀ ਸਵੀਕਾਰੀਆਂ ਜਾਣਗੀਆਂ।
- ਵਿਕੀਪੀਡੀਆ ਉੱਪਰ ਇਸ ਸੰਬੰਧੀ ਨਵਾਂ ਲੇਖ ਵੀ ਬਣਾਇਆ ਜਾ ਸਕਦਾ ਹੈ ਤੇ ਪੁਰਾਣੇ ਲੇਖ ਵਿੱਚ ਵੀ ਸੋਧ ਕੀਤੀ ਜਾ ਸਕਦੀ ਹੈ।
- ਵਿਕੀਪੀਡੀਆ ਲੇਖ ਵਿੱਚ ਦਿੱਤੇ ਗਏ ਯੋਗਦਾਨ ਸੰਬੰਧੀ 1 ਅੰਕ ਹਾਸਿਲ ਕਰਨ ਲਈ 3000 ਬਾਇਟਸ ਜਾਂ 300 ਸ਼ਬਦਾਂ ਦਾ ਯੋਗਦਾਨ ਲਾਜ਼ਮੀ ਹੈ।
- ਕਿਰਪਾ ਕਰਕੇ ਲੇਖ ਦੇ ਹੇਠਾਂ 'ਸ਼੍ਰੇਣੀ:ਵਿਕੀ ਲਵਸ ਲਿਟਰੇਚਰ 2022' ਜੋੜ ਦਿੱਤੀ ਜਾਵੇ।
- ਵਿਕੀਸੋਰਸ ਲਈ 1 ਸਫਾ ਪਰੂਫਰੀਡ ਕਰਨ, ਵੈਲੀਡੇਟ ਕਰਨ ਲਈ ਵੀ 1 ਅੰਕ ਦਿੱਤਾ ਜਾਵੇਗਾ। ਇਸੇ ਤਰ੍ਹਾਂ, ਕਾਮਨਜ਼ ਉੱਪਰ 1 ਤਸਵੀਰ ਸ਼ਾਮਿਲ ਕਰਨ ਲਈ ਵੀ 1 ਅੰਕ ਦਿੱਤਾ ਜਾਵੇਗਾ।
- ਨਿਰੋਲ ਮਸ਼ੀਨੀ ਅਨੁਵਾਦ ਰਾਹੀਂ ਬਣਾਏ ਗਏ ਲੇਖਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਮਸ਼ੀਨੀ ਅਨੁਵਾਦ ਦੀ ਮਦਦ ਲਈ ਜਾ ਸਕਦੀ ਹੈ ਪਰ ਉਸ ਦਾ ਭਾਸ਼ਾਈ ਪੱਧਰ ’ਤੇ ਦਰੁਸਤ ਹੋਣਾ ਲਾਜ਼ਮੀ ਹੈ।
- 10 ਤੋਂ ਵੱਧ ਲੇਖ ਬਣਾਉਣ ਵਾਲੇ ਭਾਗੀਦਾਰਾਂ ਨੂੰ ਕਿਸੇ ਤਰ੍ਹਾਂ ਦੇ ਯਾਦ-ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ।
ਨਾਮ ਦਰਜ਼ ਕਰਵਾਓ
ਵਿਕੀ ਲਵਸ ਲਿਟਰੇਚਰ ਦੇ ਵਿਕੀਸਰੋਤ ਮੁਕਾਬਲੇ ਵਿੱਚ ਭਾਗ ਲੈਣ ਲਈ ਆਪਣਾ ਨਾਂ ਹੇਠਾਂ ਦਰਜ਼ ਕਰਵਾਓ।
- Gaurav Jhammat (ਗੱਲ-ਬਾਤ) 18:45, 4 ਜੁਲਾਈ 2022 (IST)
- Rajdeep ghuman (ਗੱਲ-ਬਾਤ) 19:02, 4 ਜੁਲਾਈ 2022 (IST)
- Dugal harpreet (ਗੱਲ-ਬਾਤ) 16:13, 5 ਜੁਲਾਈ 2022 (IST)
- Talk
- Gill jassu (ਗੱਲ-ਬਾਤ) 15:06, 27 ਜੁਲਾਈ 2022 (IST)
ਕਿਤਾਬਾਂ ਦੀ ਸੂਚੀ
- ਏਸ ਜਨਮ ਨ ਜਨਮੇRajdeep ghuman (ਗੱਲ-ਬਾਤ) 22:15, 4 ਜੁਲਾਈ 2022 (IST)
- ਪੰਚ ਤੰਤਰ
- ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - Gill jassu (ਗੱਲ-ਬਾਤ) 15:22, 27 ਜੁਲਾਈ 2022 (IST)
- ਕੂਕਿਆਂ ਦੀ ਵਿਥਿਆ
- ਕੋਇਲ ਕੂ
- ਹੀਰ ਵਾਰਿਸ ਸ਼ਾਹ
ਜਿਉਰੀ
- Rajdeep ghuman (ਗੱਲ-ਬਾਤ) 21:59, 4 ਜੁਲਾਈ 2022 (IST)
- Dugal harpreet (ਗੱਲ-ਬਾਤ) 16:13, 5 ਜੁਲਾਈ 2022 (IST)
- Talk
ਭਾਗ ਲੈਣ ਵਾਲੇ ਭਾਈਚਾਰੇ
- ਪੰਜਾਬੀ ਵਿਕੀਪੀਡੀਆ
- ਸੰਥਾਲੀ ਵਿਕੀਪੀਡੀਆ
- ਉੜੀਆ ਵਿਕੀਪੀਡੀਆ
- ਆਸਾਮੀ ਵਿਕੀਪੀਡੀਆ
ਸੰਯੋਜਕ (Organizer)
ਸਬੰਧਤ ਕੜੀਆਂ
ਵਿਕੀ ਲਵਸ ਲਿਟਰੇਚਰ