ਵਿਕੀਸਰੋਤ:ਵੈਲੀਡੇਟਰ ਬਣਨ ਲਈ ਬੇਨਤੀਆਂ/ਪੁਰਾਣੀਆਂ ਬੇਨਤੀਆਂ/Gill jassu
Please do not post any new comments on this page. This is a discussion archive collecting requests for restricted access by Gill jassu. See current discussion. |
Gill Jassu
The following discussion is closed:
Appointed. Satdeep Gill 17:51, 5 ਸਤੰਬਰ 2024 (IST)
Gill jassu (ਗੱਲ-ਬਾਤ • ਯੋਗਦਾਨ) • ਗਤੀਵਿਧੀ • ਗਲੋਬਲ
ਸਤਿ ਸ਼੍ਰੀ ਆਕਾਲ ਜੀ, ਮੈਂ ਗਿੱਲ ਜੱਸੂ, ਮੈਂ ਵਿਕੀਸਰੋਤ ਤੇ ਸਾਲ 2018 ਤੋਂ ਕੰਮ ਕਰ ਰਹੀ ਹਾਂ। ਮੈਂ ਕੁਝ ਕਿਤਾਬਾਂ ਨੂੰ ਟਰ੍ਰਾਂਸਕਲੂਜ਼ਨ ਵੀ ਕੀਤਾ ਹੈ ਅਤੇ ਅੱਜ ਕੱਲ੍ਹ ਮੈਂ ਵਿਕੀਸਰੋਤ ਤੇ ਕਿਤਾਬਾਂ ਨੂੰ ਪਰੂਫਰੀਡ ਕਰਨ ਦਾ ਕੰਮ ਕਰ ਰਹੀ ਹਾਂ,ਜਿਸ ਦੌਰਾਨ ਮੈਂ ਦੇਖਿਆ ਕਿ ਪੂਰੀ ਕਿਤਾਬ ਵਿਚੋਂ 6 ਜਾਂ 7 ਪੇਜ਼ ਵੈਲੀਡੇਟ ਨਹੀਂ ਹੋਏ ਹੁੰਦੇ ਅਤੇ ਜਿਸ ਕਾਰਨ ਕਿਤਾਬ ਪੂਰੀ ਨਹੀਂ ਹੋ ਸਕਦੀ ਅਤੇ ਟਰ੍ਰਾਂਸਕਲੂਜ਼ਨ ਹੋਣੋ ਵੀ ਰਹਿ ਜਾਂਦੀ ਹੈ। ਮੈਂ ਆਪਣੇ ਕੰਮ ਦੇ ਨਾਲ ਨਾਲ 3 ਨਵੇਂ ਵਰਤੋਕਾਰਾਂ ਨੂੰ ਪਰੂਫਰੀਡ ਵੀ ਸਿਖਾ ਰਹੀ ਹਾਂ, ਇਸ ਅਧਾਰ ਤੇ ਮੈਂ ਵਿਕੀਸਰੋਤ ਤੇ ਵੈਲੀਡੇਟਰ ਬਣਨ ਦੇ ਹੱਕ ਮੰਗਦੀ ਹਾਂ, ਤਾਂ ਜੋ ਮੈਂ ਉਹਨਾਂ ਨਵੇਂ ਵਰਤੋਕਾਰਾਂ ਦੁਆਰਾ ਕੀਤੇ ਕੰਮ ਨੂੰ ਚੈੱਕ ਕਰਕੇ ਵੈਲੀਡੇਟ ਕਰ ਸਕਾ। ਸ਼ੁਕਰੀਆ ਜੀ। Gill jassu (ਗੱਲ-ਬਾਤ) 15:11, 5 ਸਤੰਬਰ 2024 (IST)
ਸਮਰਥਨ
- Tulspal (ਗੱਲ-ਬਾਤ) 15:53, 5 ਸਤੰਬਰ 2024 (IST)
- Strong SupportDugal harpreet (ਗੱਲ-ਬਾਤ) 17:07, 5 ਸਤੰਬਰ 2024 (IST)
- ਸਮਰਥਨ ਜੱਸੂ ਜੀ ਦੇ ਹੁਣ ਤੱਕ ਦੇ ਕੰਮ ਨੂੰ ਦੇਖਦੇ ਹੋਏ ਮੈਂ ਇਸ ਹੱਕ ਲਈ ਸਮਰਥਨ ਕਰਦਾ ਹੈ। KuldeepBurjBhalaike (Talk) 17:50, 5 ਸਤੰਬਰ 2024 (IST)
- Strong Support Rajdeep ghuman (ਗੱਲ-ਬਾਤ) 17:53, 5 ਸਤੰਬਰ 2024 (IST)
- Strong SupportGurtej Chauhan (ਗੱਲ-ਬਾਤ) 18:03, 5 ਸਤੰਬਰ 2024 (IST)
ਵਿਰੋਧ
ਟਿੱਪਣੀ
ਸਮਾਪਤ
-Satdeep Gill (ਗੱਲ-ਬਾਤ) 17:51, 5 ਸਤੰਬਰ 2024 (IST)