ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਡੇਜ਼ੀ ਨੂੰ ਛੱਡ ਕੇ, ਜੋ ਹਾਲੇ ਵੀ ਫੋਨ ਕਰ ਰਹੀ ਹੈ, ਬਾਕੀ ਸਾਰੇ ਉਸ ਵੱਲ ਜਾਂਦੇ ਹਨ । ਉਹ ਛਾਲ ਮਾਰ ਦਿੰਦੀ ਹੈ : ਬੇਰੰਜਰ, ਜੋ ਉਸਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਦੇ ਹੱਥ 'ਚ ਸਕਰਟ ਰਹਿ ਜਾਂਦੀ ਹੈ ! ਫੜ ਨਹੀਂ ਹੋਇਆ ਮੈਨੂੰ , (ਥੱਲਿਓਂ ਗੈਂਡੇ ਦੀ ਅਵਾਜ਼ ਆਉਂਦੀ ਹੈ, ਅਵਾਜ਼ 'ਚ ਨਰਮੀ ਹੈ।) ਬੇਰੰਜਰ ਮਿਸੇਜ਼ ਬਿਉਫ਼ ਦੀ ਅਵਾਜ਼ ਡਯੂਡਾਰਡ ਬੋਹਾਰਡ ਬੋਰੰਜਰ ਬੇਰੰਜਰ ਪੈਪਿਲੋਂ ਮੈਂ ਆ ਗਈ... ਮੇਰੋ ਪਿਆਰੋ.. ਆ ਗਈ ਮੈਂ ਉਹ ਤਾਂ ਸਿੱਧੀ ਉਸਦੀ ਪਿੱਠ 'ਤੇ ਸਵਾਰ ਹੋ ਗਈ । ਕਮਾਲ ਦੀ ਸਵਾਰ ਹੈ। ਮਜ਼ ਬਿਉਫ਼ : ਘਰ ਚੱਲ ਮੇਰੋ ਪਿਆਰੋ ! ਚੱਲ ... ਘਰ ਚੱਲੀਏ । ਯੂਡਾਰਡ ਦੜੀਂਗੋ ਮਾਰਦੇ ਜਾ ਰਹੇ ਉਹ। (ਸਾਰੇ ਖਿੜਕੀ ਚੋਂ ਦੀ ਦੌਖਦੇ ਹਨ। ਬਹੁਤ ਤੇਜ਼ ਜਾ ਰਹੇ ਨੇ। ਚੌਯੂਡਾਰਡ (ਪੈਪਿਲੋਂ ਨੂੰ) ਸਵਾਰੀ ਕੀਤੀ ਕਦੇ ? ਪੈਪਿਲੋਂ ਥੋੜੀ ਜਿਹੀ... ਬਹੁਤ ਸਮਾਂ ਹੋਇਆ । (ਅੱਪ-ਸਟੇਜ ਵੱਲ ਦੇਖਦੇ ਹੋਏ, ਡਡਾਰਡ ਨੂੰ ਹਾਲੇ ਤਾਈਂ ਫੋਨ ’ਤੋ ਈ ਐ... ? (ਉਸੇ ਪਾਸੇ ਦੇਖ ਰਿਹਾ ਹੈ। ਬਹੁਤ ਦੂਰ ਨਿਕਲ ਗਏ ਉਹ। ਦਿਖਣੋਂ ਹਟੇ ਗਏ। ਡੇਜ਼ੀ (ਮੰਚ ’ਤੇ ਆਉਂਦੀ ਹੈ। ਫਾਇਰਬ੍ਰਿਗੇਡ 'ਚ ਕੋਈ ਨਹੀਂ ਸੁਣਦਾ, ਵਿਹਲ ਹੀ ਨਹੀਂ ਕਿਸੇ ਕੋਲ ! ਮਤਲਬ ਸਾਰੇ ਸ਼ਹਿਰ 'ਚ ਅੱਗ ਲੱਗ ਗਈ ਫੇਰ ? ਤੁਸੀਂ ਸਹੀ ਹੋ ਮਿਸਟਰ ਬੋਟਾਰਡ। ਮਿਸੇਜ਼ ਬਿਊਫ਼.. ਕਮਾਲ ਦੀ ਔਰਤ ਏ... ਜਜ਼ਬਾਤੀ..., ਭਾਵੁਕ ਕਰ ਦਿਤਾ ... ਯਾਨੀ ਇੱਕ ਕਰਮਚਾਰੀ ਗਿਆ, ਕੌਣ ਆਏਗਾ ਉਹਦੀ ਥਾਂ ... ਕੀ ਤੁਹਾਨੂੰ ਸੱਚੀ ਲਗਦੈ ਕਿ ਉਹ.. ਕਿਸੇ ਕੰਮ ਦਾ ਨੀ ਹੁਣ ? ਨਹੀਂ, ਅੱਗ ਨਹੀਂ ਲੱਗੀ ਕਿਤੇ, ਪਰ ਸਾਰੇ ਗਏ ਹੋਏ ਨੇ... ਦੂਜੇ ਗੈਂਡਿਆਂ ... ਦੂਜੇ ਗੈਂਡੇ ? ਜੀ, ਦੂਜੇ ਗੈਂਡੇ। ਸਾਰੇ ਸ਼ਹਿਰ 'ਚੋਂ ਉਨ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸਵੇਰ ਵੇਲੇ ਸੱਤ ਸਨ, ਹੁਣ ਸਤਾਰਾਂ ਹੋ ਗਏ । ਮੈਂ ਕੀ ਕਿਹਾ ਸੀ ਤੁਹਾਨੂੰ ? ਕੁਝ ਲੋਕ ਤਾਂ ਬੱਤੀ ਕਹਿੰਦੇ ਨੇ। ਪਰ ਹਾਲੇ ਇਹ ਆਫਿਸ਼ੀਅਲ ਨਹੀਂ, ਪਰ ਛੇਤੀ ਹੀ ਪੱਕਾ ਹੋ ਜਾਏਗਾ। (ਅਨਿਸ਼ਚਿਤ) ਫੂ .. ! ਹਮੇਸ਼ਾ ਵਧਾ-ਚੜ੍ਹਾ ਕੇ ਦੱਸਣਗੇ। 6 ਗੈਂਡੇ ਬੋਰੰਜਰ पैपिप्लै ਬੇਰੰਜਰ ਡੇਜ਼ੀ ਬੇਰੰਜਰ ਡੇਜ਼ੀ ਬੋਰਡ ਡੋਜ਼ੀ ਬਟਾਰਡ