ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੩ )

ਫੁਟਕੀ ।।

ਇਸ ਬਾਗ ਦੇ ਕੰਢੇ ਪੁਰ ਦੇਖਣਾ, ਅਮਰੂਦ ਦੇ ਬੂਟੇ ਵਿੱਚ
ਸਦਾ ਆਹਲਨਾ ਹੈ, ਇਹ ਦੇਖਣ ਦੇ ਜੋਗ ਹੈ, ਨਿੱਕੇ ਜਿਹੇ
ਨੌਰ ਨੈ ਇਸਨੂੰ ਕੇਹੀ ਚਤੁਰਾਈ ਅਤੇ ਸੁਘੜਪੁਣੇ ਨਾਲ
ਲਾਇਆ ਹੈ, ਇਸਦੇ ਕੋਲ ਨਾ ਸੂਈ ਧਾਗਾ ਹੈ, ਨਾ ਅੰਗੁਸ-
ਨਾ, ਇਸ ਪੁਰ ਅਜੇਹੀ ਚਤੁਰਾਈ ਨਾਲ ਸਿਲਾਈ ਕਰਦਾ
ਕਿ ਦਰਜ਼ੀ ਪੰਛੀ ਦੀ ਪਦਵੀ ਇਸੇ ਨੂੰ ਬਣਦੀ ਹੈ ।।
ਦੇਖੋ, ਅਮਰੂਦ ਦੀਆਂ ਦੋ ਮੋਟੀਆਂ ਮੋਟੀਆਂ ਚੀਕੁਣੀਆਂ
ਤੀਆਂ ਨੂੰ ਮੋੜਿਆ ਹੈ, ਅੰਦਰ ਬਾਹਰ ਕੇਹੀ ਸਫ਼ਾਈ ਨਾਲ
ਖੀਆ ਕੀਤਾ ਹੈ, ਕੇਹੇ ਸੁੰਹਣੱਪਣ ਨਾਲ ਉਨ੍ਹਾਂ ਦਾ ਇੱਕ ਕੌਲ
ਲਾਇਆ ਹੈ, ਦੇਖੋ ਤਾਂ ਸਹੀ, ਇਸ ਸੁਘੜ ਦਰਜ਼ੀ ਲੈ ਕੇਹੀ
ਕੀ ਤਰਾਂ ਪੱਤਿਆਂ ਦੇ ਕੰਢੇ ਜੋੜੇ ਹਨ, ਕਿਸ ਸੁੰਹਟੱਪਣ ਨਾਲ
ਗਿਆਂ ਦਿਆਂ ਸਿਰਿਆਂ ਨੂੰ ਗੰਢਾਂ ਦਿੱਤੀਆਂ ਹਨ, ਕਿ ਕੰਮ
ਧੜ ਨਾ ਜਾਏ। ਇਸ ਕੌਲ ਵਿਖੇ ਉਹ ਛੋਟਾ ਜਿਹਾ ਰਾਜ
ਰੋ ਬਣਾਉਂਦਾ ਹੈ, ਨੂੰ, ਫੰਬ, ਪਰ, ਅਰਥਾਤ ਜੋ ਕੂਲੀ ਵਸਤੂ
ਦਾ ਹੈ, ਉਹ ਲੈ ਆਉਂਦਾ ਹੈ, ਥਾਂ ਥਾਂ ਸਿਰ ਸਜਾਉਂਦਾ ਹੈ।
ਬਸ ਅਰਾਮ ਦੇ ਘਰ ਅਤੇ ਨਿੱਘੇ ਆਹਲਣੇ ਵਿੱਚ ਇਸਦੀ