ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੮
[ਮਨਮੰਨੀ ਸੰਤਾਨ]
ਤੋਂ ਠੰਢ ਦਾ ਬਚਾਉ ਚੰਗੀ ਤਰ ਹੋ ਸਕੇ ।
ਏਹ ਅਟੱਲ ਹੈ ਕਿ ਏਸ ਸਾਰੀ ਮ੍ਰਿਯਾਦਾ ਤੇ
ਵਿਚਾਰ ਨਾਲ ਵਰਤਨ ਤੇ "ਮਨਮੰਨੀ ਸੰਤਾਨ" ਅਰਥਾਤ
ਜੇਹੀ ਇੱਛਾ ਹੋਵੇਗੀ ਤੇਹੀ ਹੀ ਔਲਾਦ ਉਤਪੰਨ
ਹੋਵੇਗੀ । ਹੋਰ ਬਹੁਤੇ ਵਿਸਤਾਰ ਦੀ ਕੋਈ ਲੋੜ ਨਹੀਂ
ਜਾਪਦੀ ਵਾਹਿਗੁਰੂ ਜੀ ਸੁਮੱਤ ਤੇ ਸਹਾਇਤਾ ਬਖਸ਼ਨ !
ਬੱਚੇ ਦੇ ਜਨਮ ਦੇ ਉਪਰੰਤ ਦੇ ਵਿਸ਼ੇ ਨਾਲ ਇਸ
ਪੁਸਤਕ ਦਾ ਕੁਝ ਸੰਬੰਧ ਨਹੀਂ ਹੈ, ਇਸ ਲਈ "ਬਾਲਕ
ਰੋਗ ਚਿਕਿਤਸਾ" "ਜਵਾਨ ਪ੍ਰਸੂਤਾ ਮਾਤਾ ਪ੍ਰਬੋਧ" ਅਤੇ
"ਬਾਲਕ ਪਾਲਣ ਵਿਧੀ" ਆਦਿਕ ਪੁਸਤਕ ਪੜ੍ਹਨੇ
ਜ਼ਰੂਰੀ ਹਨ,ਇਹ ਲੇਖ ਇਥੇ ਹੀ ਸਮਾਪਤ ਕੀਤਾ ਜਾਂਦਾ
ਹੈ।
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ,
ਸ੍ਰੀ ਵਾਹਿਗੁਰੂ ਜੀ ਕੀ ਫਤਹ ।।