ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/225

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

223

________________

| ਮਸੀਹੀ ਬੋਲਿਆ ਲਓ ਜਾਣਨ ਦੀ ਕੀ ਗੱਲ ਹੈ ਜੇਹਾ ਮੇਂ ਉਸ ਨੂੰ ਜਾਣਦਾ ਹਾਂ, ਓਹ ਆਪ ਬੀ ਆਪਣੇ ਆਪ ਥੋਂ ਆਜੰਹਾ ਅਹਿਮ ਨਹੀ ਹੋਣਾ । · ਧਰਮਦਾਸ- ਭਲਾ ਜੀ ਫੇਰ ਓਹ ਕੌਣ ਹੁੰਦਾ ਹੈ । ਮਸੀਹੀ ਇਸ ਨੂੰ ਬਕਵਾਦੀ ਕਰਕੇ ਸੱਦਦੇ ਹਨ । ਅਚ ਇਹ ਬ ਤੇ ਨਗਰ ਦਾ ਹੈ, ਸਾਰਾ ਨਗਰ ਜੋ ਇਕ ਬਹੁਤ ਬੜਾ ਸ਼ਹਿਰ ਹੈ , ਇਸ ਕਰਕੇ ਤੁਸੀਂ ਉਹ ਨੂੰ ਨਹੀਂ ਜਾਂਣਦੇ , ਧਰਮਦਾਸ ਨੇ ਪੁੱਛਿਆ ਤੁਲਾ ਜੀ ਇ . ਹ ਕਿਹਦਾ ਖਤ ਹੈ ? ਅਤੇ ਨਗਰ ਦੇ ਕੈਹੜੇ ਕਟੜੇ ਅਰ ਕਿਸ ਗਲੀ ਵਿ ਚ ਰਹਿੰਦਾ ਹੈ ' ? । . ਮਸੀਹੀ ਬੋਲਿਆ, ਓਹ ਤਾਂ ਰਸੀਲਾ ਕਰਕੇ ਇਕ ਪਖੰਡੀ ਦਾ ਪੁੜ ਹੈ , irr