ਪੰਨਾ:ਵਲੈਤ ਵਾਲੀ ਜਨਮ ਸਾਖੀ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਨਕ ਤੇ ਅੰਗਦੁ ਹੋਆ ਜੋਤੀ ਜੋਤਿ ਮਿਲਾਇ ॥ ਨਾਨਕ ਆਈ ਪੰਥਕੇ ਕਿਆ ਗੁਨ ਕਹਾ ਸੁਨਾਇ ॥ ਆਈ ਪੰਥ* ਕੀ ਕਥਾ ਸੁਰਰ ਨਾ ਜਾਨਿਤ, ਜੁਗਾਵਲੀ ਲਿਖਿ ਸੰਪੂਰਨ ਹੋਈ ।* ਬੋਲਹੁ ਵਾਹਿਗਰ । ਸਤਿਗੁਰੂ ਪਸਾਦਿ ॥ਤਬ ਬਾਬੇ ਦੀ ਖੁਸ਼ੀ ਹੋਈ । ਤਬ ਝੰਡਾ ਬਾ ਬਿਸਹਰ ਦੇਸ ਕਉ ਬਿਦਾ ਕੀਤਾ । ਝੰਡੇ ਬਾਢੀ ਕੀ ਮੰਜੀ ਬਿਸੀਆਰ ਦੇਸ ਵਿਚਿ ਹੈ । ਕਲਿਜੁਗ ਚਾਰ ਹਜ਼ਾਰ ਸਤ ਸੈ ਪੈਂਤੀਸ ਬਰਸ ਵਰਤਿਆ ਹੈ ੪੭੩੫, ਕਲਜੁਗ ਰਹਿਆ ਚਾਰ ਲਾਖ ਸਤਾਈਹ ਹਜਾਰ

191